ਸ਼੍ਰੀਨਗਰ ‘ਚ ਸਥਾਪਿਤ ਕਰਨ ਐੱਨ. ਈ. ਈ. ਟੀ. ਪ੍ਰੀਖਿਆ ਕੇਂਦਰ – ਮਹਿਬੂਬਾ

ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਤਾਂ ਕਿ ਐੈੱਨ. ਈ. ਈ. ਟੀ. ਦੀ ਪ੍ਰੀਖਿਆ 2018 ਦੀ ਪ੍ਰੀਖਿਆ ਕੇਂਦਰ ਸ਼੍ਰੀਨਗਰ ‘ਚ ਸਥਾਪਿਤ ਕਰਨ। ਉਨ੍ਹਾਂ ਨੇ ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨੂੰ ਇਕ ਪੱਤਰ ਲਿਖਿਆ ਹੈ