ਸ਼ਿਮਲਾ ਗੈਂਗਰੇਪ ਮਾਮਲਾ : ਦੋਸ਼ੀ ਕਰਨਲ 3 ਦਿਨ ਦੀ ਪੁਲਸ ਰਿਮਾਂਡ ‘ਤੇ

ਸ਼ਿਮਲਾ — ਸ਼ਿਮਲਾ ‘ਚ ਲੈਫਟੀਨੈਂਟ ਕਰਨਲ ਦੀ ਬੇਟੀ ਨਾਲ ਗੈਂਗਰੇਪ ਮਾਮਲੇ ‘ਚ ਦੋਸ਼ੀ ਕਰਨਲ ਨੂੰ ਵੀਰਵਾਰ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ। ਦੋਸ਼ੀ ਨੂੰ ਕੋਰਟ ਨੇ 3 ਦਿਨ ਦੀ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹੁਣ ਇਸ ਮਾਮਲਾ ‘ਚ 25 ਨਵੰਬਰ ਨੂੰ ਦੋਸ਼ੀ ਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ।