ਵਿਆਹ ਲਈ ਲੜਕੀਆਂ ਮਹੀਨਾਂ ਪਹਿਲਾਂ ਹੀ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਛਾਣ ਕੇ ਲਹਿੰਗਾ ਸਲੇਕਟ ਕਰਦੀਆਂ ਹਨ। ਹਰ ਲੜਕੀ ਚਾਹੁੰਦੀ ਹੈ ਕਿ ਉਹ ਆਪਣੇ ਵਿਆਹ ਵਿੱਚ ਸੱਭ ਤੋਂ ਸੋਹਣੀ ਅਤੇ ਲਹਿੰਗੇ ਵਿੱਚ ਇੱਕਦੱਮ ਫ਼ਿਟ ਦਿੱਖੇ। ਵਿਆਹ ਦਾ ਦਿਨ ਕੋਲ ਆਉਂਦੇ-ਆਉਂਦੇ ਭਾਰ ਵਧਣ ਲੱਗਦਾ ਹੈ, ਜਿਸ ਨਾਲ ਲੜਕੀਆਂ ਟੈਂਸ਼ਨ ਵਿੱਚ ਆ ਕੇ ਡਾਈਟਿੰਗ ਕਰਨ ਨਾਲ ਆਪਣੀ ਤਬੀਅਤ ਖਰਾਬ ਕਰ ਲੈਂਦੀਆਂ ਹਨ ਪਰ ਹੁਣ ਤੁਹਾਨੂੰ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਵਿਆਹ ਵਾਲੇ ਲਹਿੰਗੇ ਵਿੱਚ ਇੱਕਦਮ ਫ਼ਿੱਟ ਦਿਖੋਗੀ।
1. ਖਾਣੇ ਤੋਂ ਪਹਿਲਾਂ ਪੀਓ ਪਾਣੀ
ਵਿਆਹ ਹੋਣ ਤੱਕ ਜਿਨ੍ਹਾਂ ਹੋ ਸਕੇ ਉਨ੍ਹਾਂ ਪਾਣੀ ਪੀਓ। ਖਾਣੇ ਤੋਂ ਪਹਿਲਾਂ 2 ਗਲਾਸ ਪਾਣੀ ਪੀਣ ਨਾਲ ਕਾਫ਼ੀ ਹੱਦ ਤੱਕ ਕੈਲੋਰੀ ਸੜ ਜਾਂਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਖਾਣੇ ਦੇ ਬਾਅਦ ਬਰੱਸ਼ ਜ਼ਰੂਰ ਕਰੋ। ਇਹ ਭਾਰ ਘਟਾਉਣ ਦਾ ਸਭ ਤੋਂ ਸਰਲ ਅਤੇ ਆਸਾਨ ਤਰੀਕਾ ਹੈ।
2. ਨਾਸ਼ਤੇ ਵਿੱਚ ਅੰਡੇ ਦੀ ਵਰਤੋਂ
ਵਿਆਹ ਤੱਕ ਦਿਨ ਵਿੱਚ ਸਿਰਫ਼ 3 ਵਾਰ ਹਲਕਾ ਖਾਣਾ ਖਾਓ। ਸਵੇਰ ਦੇ ਨਾਸ਼ਤੇ ਵਿੱਚ ਹੈਵੀ ਦੀ ਬਜਾਏ ਉਬਲੇ ਅੰਡੇ ਅਤੇ ਪ੍ਰੋਟੀਨ ਵਾਲੇ ਭੋਜਨ ਨੂੰ ਸ਼ਾਮਲ ਕਰੋ। ਇਸ ਤੋਂ ਇਲਾਵਾ 1 ਦਿਨ ਵਿੱਚ 3 ਜਾਂ 4 ਵਾਰ ਬਲੈਕ ਕੌਫ਼ੀ ਜਾਂ ਗ੍ਰੀਨ ਟੀ ਪੀਣ ਨਾਲ ਵੀ ਭਾਰ ਘੱਟਦਾ ਹੈ ਅਤੇ ਇਸ ਨਾਲ ਕਮਜ਼ੋਰੀ ਵੀ ਮਹਿਸੂਸ ਨਹੀਂ ਹੁੰਦੀ।
3. ਜ਼ਿਆਦਾ ਭੋਜਨ ਪਕਾਉਣਾ
ਖਾਣੇ ਨੂੰ ਜ਼ਿਆਦਾ ਦੇਰ ਤੱਕ ਪਕਾਉਣ ਨਾਲ ਉਸਦੇ ਸਾਰੇ ਪੋਸ਼ਕ ਤੱਤ ਮਰ ਜਾਂਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ। ਅਜਿਹੇ ਵਿੱਚ ਤੁਸੀਂ ਜ਼ਿਆਦਾ ਜੰਕ ਫ਼ੂਡ ਦੀ ਵਰਤੋਂ ਕਰ ਲੈਂਦੇ ਹੋ, ਜੋ ਸਿਹਤ ਲਈ ਹਾਨੀਕਾਰਕ ਸਾਬਤ ਹੁੰਦਾ ਹੈ। ਸਟੀਮ, ਪੈਕ ਫ਼ੂਡ, ਗ੍ਰਿਲ ਸਬਜ਼ੀਆਂ ਅਤੇ ਮਾਸ ਮੱਛੀ ਨੂੰ ਮਾਈਕਰੋਵੇਵ ਵਿੱਚ ਨਾ ਪਕਾਓ।
4. ਡਾਂਸ ਕਰਨਾ
ਜਦੋਂ ਵੀ ਤੁਹਾਨੂੰ ਘਰ ਵਿੱਚ ਫ਼੍ਰੀ ਸਮਾਂ ਮਿਲੇ ਤਾਂ 15-20 ਮਿੰਟ ਲਈ ਡਾਂਸ ਜ਼ਰੂਰ ਕਰੋ। ਇਹ ਭਾਰ ਘਟਾਉਣ ਦਾ ਸੱਭ ਤੋਂ ਵਧੀਆਂ ਅਤੇ ਘਰੇਲੂ ਤਰੀਕਾ ਹੈ। ਇਸ ਨਾਲ ਮੈਟੀਬੋਲੀਜ਼ਮ ਵਧਦਾ ਹੈ ਅਤੇ ਕੈਲੋਰੀ ਜਲਦੀ ਸੜ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਤੁਹਾਡਾ ਮਨੋਰੰਜ਼ਨ ਵੀ ਹੋ ਜਾਵੇਗਾ।
5. ਜ਼ਿਆਦਾ ਨੀਂਦ ਲੈਣਾ
ਵਿਆਹ ਦੀ ਟੈਂਸ਼ਨ ਕਾਰਨ ਤੁਸੀਂ ਨੀਂਦ ਨਹੀਂ ਲੈ ਪਾਉਂਦੀ , ਜਿਸ ਨਾਲ ਭਾਰ ਵਧ ਜਾਂਦਾ ਹੈ। ਇਸ ਲਈ ਵਿਆਹ ਦੇ ਸਟ੍ਰੈਸ ਨੂੰ ਘੱਟ ਕਰੋ ਅਤੇ ਹਰ ਦਿਨ ਇੱਕ ਘੰਟਾ ਜ਼ਿਆਦਾ ਨੀਂਦ ਲਓ। ਇਸ ਨਾਲ ਹਰ ਦਿਨ ਤੁਸੀਂ 2,500 ਕੈਲੋਰੀ ਸਾੜ ਸਕਦੀ ਹੋ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।ਵਿਆਹ ਤੋਂ ਪਹਿਲਾਂ ਭਾਰ ਘੱਟ ਕਰਨ ਦੇ ਘਰੇਲੂ ਨੁਸਖ਼ੇ
ਵਿਆਹ ਲਈ ਲੜਕੀਆਂ ਮਹੀਨਾਂ ਪਹਿਲਾਂ ਹੀ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਛਾਣ ਕੇ ਲਹਿੰਗਾ ਸਲੇਕਟ ਕਰਦੀਆਂ ਹਨ। ਹਰ ਲੜਕੀ ਚਾਹੁੰਦੀ ਹੈ ਕਿ ਉਹ ਆਪਣੇ ਵਿਆਹ ਵਿੱਚ ਸੱਭ ਤੋਂ ਸੋਹਣੀ ਅਤੇ ਲਹਿੰਗੇ ਵਿੱਚ ਇੱਕਦੱਮ ਫ਼ਿਟ ਦਿੱਖੇ। ਵਿਆਹ ਦਾ ਦਿਨ ਕੋਲ ਆਉਂਦੇ-ਆਉਂਦੇ ਭਾਰ ਵਧਣ ਲੱਗਦਾ ਹੈ, ਜਿਸ ਨਾਲ ਲੜਕੀਆਂ ਟੈਂਸ਼ਨ ਵਿੱਚ ਆ ਕੇ ਡਾਈਟਿੰਗ ਕਰਨ ਨਾਲ ਆਪਣੀ ਤਬੀਅਤ ਖਰਾਬ ਕਰ ਲੈਂਦੀਆਂ ਹਨ ਪਰ ਹੁਣ ਤੁਹਾਨੂੰ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਵਿਆਹ ਵਾਲੇ ਲਹਿੰਗੇ ਵਿੱਚ ਇੱਕਦਮ ਫ਼ਿੱਟ ਦਿਖੋਗੀ।
1. ਖਾਣੇ ਤੋਂ ਪਹਿਲਾਂ ਪੀਓ ਪਾਣੀ
ਵਿਆਹ ਹੋਣ ਤੱਕ ਜਿਨ੍ਹਾਂ ਹੋ ਸਕੇ ਉਨ੍ਹਾਂ ਪਾਣੀ ਪੀਓ। ਖਾਣੇ ਤੋਂ ਪਹਿਲਾਂ 2 ਗਲਾਸ ਪਾਣੀ ਪੀਣ ਨਾਲ ਕਾਫ਼ੀ ਹੱਦ ਤੱਕ ਕੈਲੋਰੀ ਸੜ ਜਾਂਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਖਾਣੇ ਦੇ ਬਾਅਦ ਬਰੱਸ਼ ਜ਼ਰੂਰ ਕਰੋ। ਇਹ ਭਾਰ ਘਟਾਉਣ ਦਾ ਸਭ ਤੋਂ ਸਰਲ ਅਤੇ ਆਸਾਨ ਤਰੀਕਾ ਹੈ।
2. ਨਾਸ਼ਤੇ ਵਿੱਚ ਅੰਡੇ ਦੀ ਵਰਤੋਂ
ਵਿਆਹ ਤੱਕ ਦਿਨ ਵਿੱਚ ਸਿਰਫ਼ 3 ਵਾਰ ਹਲਕਾ ਖਾਣਾ ਖਾਓ। ਸਵੇਰ ਦੇ ਨਾਸ਼ਤੇ ਵਿੱਚ ਹੈਵੀ ਦੀ ਬਜਾਏ ਉਬਲੇ ਅੰਡੇ ਅਤੇ ਪ੍ਰੋਟੀਨ ਵਾਲੇ ਭੋਜਨ ਨੂੰ ਸ਼ਾਮਲ ਕਰੋ। ਇਸ ਤੋਂ ਇਲਾਵਾ 1 ਦਿਨ ਵਿੱਚ 3 ਜਾਂ 4 ਵਾਰ ਬਲੈਕ ਕੌਫ਼ੀ ਜਾਂ ਗ੍ਰੀਨ ਟੀ ਪੀਣ ਨਾਲ ਵੀ ਭਾਰ ਘੱਟਦਾ ਹੈ ਅਤੇ ਇਸ ਨਾਲ ਕਮਜ਼ੋਰੀ ਵੀ ਮਹਿਸੂਸ ਨਹੀਂ ਹੁੰਦੀ।
3. ਜ਼ਿਆਦਾ ਭੋਜਨ ਪਕਾਉਣਾ
ਖਾਣੇ ਨੂੰ ਜ਼ਿਆਦਾ ਦੇਰ ਤੱਕ ਪਕਾਉਣ ਨਾਲ ਉਸਦੇ ਸਾਰੇ ਪੋਸ਼ਕ ਤੱਤ ਮਰ ਜਾਂਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ। ਅਜਿਹੇ ਵਿੱਚ ਤੁਸੀਂ ਜ਼ਿਆਦਾ ਜੰਕ ਫ਼ੂਡ ਦੀ ਵਰਤੋਂ ਕਰ ਲੈਂਦੇ ਹੋ, ਜੋ ਸਿਹਤ ਲਈ ਹਾਨੀਕਾਰਕ ਸਾਬਤ ਹੁੰਦਾ ਹੈ। ਸਟੀਮ, ਪੈਕ ਫ਼ੂਡ, ਗ੍ਰਿਲ ਸਬਜ਼ੀਆਂ ਅਤੇ ਮਾਸ ਮੱਛੀ ਨੂੰ ਮਾਈਕਰੋਵੇਵ ਵਿੱਚ ਨਾ ਪਕਾਓ।
4. ਡਾਂਸ ਕਰਨਾ
ਜਦੋਂ ਵੀ ਤੁਹਾਨੂੰ ਘਰ ਵਿੱਚ ਫ਼੍ਰੀ ਸਮਾਂ ਮਿਲੇ ਤਾਂ 15-20 ਮਿੰਟ ਲਈ ਡਾਂਸ ਜ਼ਰੂਰ ਕਰੋ। ਇਹ ਭਾਰ ਘਟਾਉਣ ਦਾ ਸੱਭ ਤੋਂ ਵਧੀਆਂ ਅਤੇ ਘਰੇਲੂ ਤਰੀਕਾ ਹੈ। ਇਸ ਨਾਲ ਮੈਟੀਬੋਲੀਜ਼ਮ ਵਧਦਾ ਹੈ ਅਤੇ ਕੈਲੋਰੀ ਜਲਦੀ ਸੜ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਤੁਹਾਡਾ ਮਨੋਰੰਜ਼ਨ ਵੀ ਹੋ ਜਾਵੇਗਾ।
5. ਜ਼ਿਆਦਾ ਨੀਂਦ ਲੈਣਾ
ਵਿਆਹ ਦੀ ਟੈਂਸ਼ਨ ਕਾਰਨ ਤੁਸੀਂ ਨੀਂਦ ਨਹੀਂ ਲੈ ਪਾਉਂਦੀ , ਜਿਸ ਨਾਲ ਭਾਰ ਵਧ ਜਾਂਦਾ ਹੈ। ਇਸ ਲਈ ਵਿਆਹ ਦੇ ਸਟ੍ਰੈਸ ਨੂੰ ਘੱਟ ਕਰੋ ਅਤੇ ਹਰ ਦਿਨ ਇੱਕ ਘੰਟਾ ਜ਼ਿਆਦਾ ਨੀਂਦ ਲਓ। ਇਸ ਨਾਲ ਹਰ ਦਿਨ ਤੁਸੀਂ 2,500 ਕੈਲੋਰੀ ਸਾੜ ਸਕਦੀ ਹੋ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।