ਰਾਸ਼ਟਰਪਤੀ ਵਲੋਂ ਕੇਂਦਰੀ ਮੰਤਰੀ ਪ੍ਰੀਸ਼ਦ ਦੇ ਪੰਜ ਮੈਂਬਰਾਂ ਦਾ ਅਸਤੀਫ਼ਾ ਸਵੀਕਾਰ

4ਨਵੀਂ ਦਿੱਲੀ  : ਰਾਸ਼ਟਰਪਤੀ ਨੇ  ਕੇਂਦਰੀ ਮੰਤਰੀ ਪ੍ਰੀਸ਼ਦ ਦੇ 5 ਮੈਂਬਰਾਂ ਦਾ ਅਸਤੀਫ਼ਾ ਤਤਕਾਲ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਹੈ। ਇਨ•ਾਂ ਵਿੱਚ ਜਲ ਸਰੋਤ ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਰਾਜ ਮੰਤਰੀ ਸ਼੍ਰੀ ਸਾਂਵਰ ਲਾਲ ਜਾਟ, ਖੇਤੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਮੋਹਨਭਾਈ ਕੁੰਡਰੀਆ,ਪੰਚਾਇਤੀ ਰਾਜ  ਬਾਰੇ ਰਾਜ ਮੰਤਰੀ ਸ਼੍ਰੀ ਨਿਹਾਲ ਚੰਦ, ,ਜਨ ਜਾਤੀ ਕਬੀਲਿਆਂ ਬਾਰੇ ਰਾਜ ਮੰਤਰੀ ਮਨਸੁਖਭਾਈ ਧਨਜੀਭਾਈ ਵਸਾਵਾ, ਤੇ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਪ੍ਰੋਫੈਸਰ ਰਾਮ ਸ਼ੰਕਰ ਕਠਾਰੀਆ ਸ਼ਾਮਲ ਹਨ।