ਨਵੀਂ ਦਿੱਲੀ : ਮੁੰਬਈ ਵਿਚ 1993 ਵਿਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਸਪੈਸ਼ਲ ਟਾਡਾ ਅਦਾਲਤ ਨੇ ਅੱਜ ਐਲਾਨ ਕੀਤਾ ਕਿ ਅੰਡਰਵਰਲਡ ਡਾਨ ਅਬੂ ਸਲੇਮ ਸਮੇਤ 7 ਦੋਸ਼ੀਆਂ ਨੂੰ ਸਜ਼ਾ 16 ਜੂਨ ਨੂੰ ਸੁਣਾਈ ਜਾਵੇਗੀ| ਦੱਸਣਯੋਗ ਹੈ ਕਿ 12 ਥਾਵਾਂ ਉਤੇ ਹੋਏ ਧਮਾਕਿਆਂ ਵਿਚ 257 ਲੋਕਾਂ ਦੀ ਮੌਤ ਹੋ ਗਈ ਸੀ|