ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਬੱਸ ਖੱਡ ਵਿਚ ਡਿੱਗ ਗਈ| ਇਸ ਘਟਨਾ ਵਿਚ 27 ਲੋਕ ਮਾਰੇ ਗਏ ਅਤੇ 70 ਹੋਰ ਜ਼ਖਮੀ ਹੋ ਗਏ| ਇਹ ਬੱਸ ਕੋਹਟ ਤੋਂ ਰਾਏਵਿੰਡ ਜਾ ਰਹੀ ਸੀ|