ਨਾਭਾ ਜੇਲ੍ਹ ਬਰੇਕ ਮਾਮਲੇ ਦਾ ਮਾਸਟਰ ਮਾਈਂਡ ਦਿੱਲੀ ਤੋਂ ਗਿਰਫ਼ਤਾਰ

ਨਾਭਾ : ਕੌਮਾਂਤਰੀ ਇੰਦਰਾਂ ਗਾਂਧੀ ਹਵਾਈ ਅੱਡੇ ਨਵੀਂ ਦਿੱਲੀ ਤੋਂ ਪਟਿਆਲਾ ਪੁਲਿਸ ਨੇ ਇੰਦਰਜੀਤ ਸਿੰਘ ਸੰਧੂ ਨਾਮਕ ਵਿਆਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਦੋਸ਼ੀ ਪ੍ਰਸਿੱਧ ਗੈਂਗਸਟਰਾਂ ਵਿੱਕੀ ਗੌਂਡਰਦਾ ਨੇੜਲਾ ਸਾਥੀ ਹੈ। ਦੋਸ਼ੀ ਨੇ ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਦੋਸ਼ੀਆ ਨੂੰ ਦੜਾਉਣ ਲਈ ਅਹਿਮ ਯੋਗਦਾਨ ਪਾਇਆ ਸੀ।