ਭਾਰਤਮੁੱਖ ਖਬਰਾਂ ਝਾਰਖੰਡ ‘ਚ ਦੋ ਨਕਸਲੀਆਂ ਵੱਲੋਂ ਆਤਮ ਸਮਰਪਣ By Ajitweekly - May 4, 2017 Share on Facebook Tweet on Twitter ਰਾਂਚੀ : ਝਾਰਖੰਡ ਵਿਚ ਅੱਜ ਦੋ ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ| ਇਨ੍ਹਾਂ ਦੋਨਾਂ ਉਤੇ 5 ਅਤੇ 15 ਲੱਖ ਰੁਪਏ ਦਾ ਇਨਾਮ ਸੀ|