ਨਵੀਂ ਦਿੱਲੀ- ਰਾਜਸਥਾਨ ਦੇ ਜੋਧਪੁਰ ਦੇ ਬਾਲੇਸਰ ਤੋਂ ਇਕ ਹੈਲੀਕਾਪਟਰ ਕਰੈਸ਼ ਹੋਣ ਦੀ ਖਬਰ ਆਈ ਹੈ। ਖਬਰ ਮੁਤਾਬਕ ਅੱਜ ਸਵੇਰੇ ਫੌਜ ਦਾ ਐਮ.ਆਈ.-35 ਹੈਲੀਕਾਪਟਰ ਕਰੈਸ਼ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।