ਜੇ ਤੁਸੀਂ ਵੀ ਹੋ ਸ਼ਰੀਰਕ ਕਮਜ਼ੋਰੀ ਦਾ ਸ਼ਿਕਾਰ ਤਾਂ ਸੂਰਜਵੰਸ਼ੀ ਦਵਾਖ਼ਾਨੇ ਦਾ ਇਲਾਜ ਕਰੇਗਾ ਕਮਾਲ

ਮਿਸੀਸਾਗਾ (ਬਿਊਰੋ) – ਕੀ ਤੁਸੀਂ ਆਪਣੀ ਕਮਜ਼ੋਰ ਸਿਹਤ ਕਾਰਨ ਦੋਸਤਾਂ ਜਾਂ ਰਿਸ਼ਤੇਦਾਰਾਂ ਵਿੱਚ ਮਜ਼ਾਕ ਦਾ ਪਾਤਰ ਬਣਦੇ ਹੋ? ਕੀ ਤੁਹਾਨੂੰ ਖਾਧਾ-ਪੀਤਾ ਹਜ਼ਮ ਨਹੀਂ ਹੁੰਦਾ? ਕੀ ਤੁਸੀਂ ਸ਼ਰੀਰਕ ਕਮਜ਼ੋਰੀ ਦੇ ਨਾਲ-ਨਾਲ ਮਰਦਾਨਾ ਕਮਜ਼ੋਰੀ ਦਾ ਵੀ ਸ਼ਿਕਾਰ ਹੋ? ਕੀ ਤੁਹਾਨੂੰ ਭੁੱਖ ਨਹੀਂ ਲਗਦੀ? ਖ਼ੂਨ ਨਹੀਂ ਬਣਦਾ, ਹਰ ਵੇਲੇ ਕਬਜ਼ ਰਹਿੰਦੀ ਹੈ? ਲਿਵਰ ਕਮਜ਼ੋਰ ਹੈ? ਹਰ ਵੇਲੇ ਥਕਾਵਟ ਰਹਿੰਦੀ ਹੈ, ਜ਼ਿਆਦਾ ਭਾਰ ਚੁੱਕ ਨਹੀਂ ਸਕਦੇ … ਜੇ ਚੁਕਦੇ ਹੋ ਤਾਂ ਥੱਕ ਜਾਂਦੇ ਹੋ? ਕੀ ਤੁਸੀਂ ਆਪਣੇ ਕਮਜ਼ੋਰ ਸ਼ਰੀਰ ਕਾਰਨ ਵਿਵਾਹਕ ਸੁੱਖ ਨਹੀਂ ਭੋਗ ਰਹੇ। ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। 25 ਸਾਲ ਦੇ ਤਜਰਬੇ ਦੇ ਨਾਲ ਸੂਰਜਵੰਸ਼ੀ ਦਵਾਖ਼ਾਨਾ ਨੇ ਅਸ਼ਵਗੰਧਾ, ਸ਼ਿਤਾਵਰ, ਸਫ਼ੇਦ ਮੂਸਲੀ, ਲੋਹ ਭਸਮ, ਫ਼ੌਲਾਦ ਭਸਮ, ਸਾਲਭ ਮਿਸ਼ਰੀ, ਸ਼ਿਲਾਜੀਤ, ਚਾਂਦੀ ਭਸਮ, ਬਿਕੌਂਜ ਆਦਿ ਤੋਂ ਇਲਾਵਾ ਤਕਰੀਬਨ 70 ਕਿਸਮ ਦੇ ਮਿਸ਼ਰਣਾਂ ਨਾਲ ਦਵਾਈ ਤਿਆਰ ਕੀਤੀ ਹੈ। ਸਾਡੀ ਦਵਾਈ ਦਾ ਕੋਈ ਸਾਈਡ ਇਫ਼ੈਕਟ ਨਹੀਂ।
ਕੀ ਕਰਨੇ ਹਨ ਪਰਹੇਜ਼
ਵੇਸਣ ਅਤੇ ਮੈਦੇ ਦਾ ਸੇਵਨ ਬਹੁਤ ਘੱਟ ਕਰਨਾ ਹੈ ਅਤੇ ਤਲਿਆ ਹੋਇਆ ਨਹੀਂ ਖਾਣਾ।
ਕੀ ਖਾ ਸਕਦੇ ਹੋ
ਸੇਬ-ਕੇਲਾ ਅਤੇ ਫ਼ਲ-ਫ਼ਰੂਟ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ। ਇਸ ਦੇ ਨਾਲ-ਨਾਲ ਦੁੱਧ, ਪਨੀਰ ਦਾ ਸੇਵਨ ਪਰਿਆਪਤ ਮਾਤਰਾ ਵਿੱਚ ਕਰੋ। ਜਦੋਂ ਤੁਸੀਂ ਸਾਡੀ ਦਵਾਈ ਦਾ ਸੇਵਨ ਕਰੋਗੇ ਤਾਂ ਲੋਕ ਤੁਹਾਨੂੰ ਤੁਹਾਡੀ ਸਿਹਤ ਦਾ ਰਾਜ਼ ਪੁੱਛਣਗੇ। ਤੁਹਾਨੂੰ ਆਪਣੇ ਸ਼ਰੀਰ ਵਿੱਚ ਆ ਰਹੇ ਫ਼ਰਕ ਬਾਰੇ ਖ਼ੁਦ ਪਤਾ ਲੱਗੇਗਾ।
ਸਾਡੀ ਦਵਾਈ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਸੂਰਜਵੰਸ਼ੀ ਦਵਾਖ਼ਾਨੇ ਨੂੰ ਅੱਜ ਹੀ ਫ਼ੋਨ ਕਰੋ: 416-992-5489