ਨਵੀਂ ਦਿੱਲੀ : ਸਾਰੀਆਂ ਜਿਣਸਾਂ ਲਈ ਸਰਕਾਰੀ ਥੋਕ ਮੁੱਲ ਸੂਚਕ ਅੰਕ (ਆਧਾਰ ਸਾਲ : 2004-05=੧੦੦ ) ਜਨਵਰੀ, 2016 ਵਿੱਚ 1.0 ਫੀਸਦੀ ਘੱਟ ਕੇ 175.7 ਅੰਕ ਰਹਿ ਗਿਆ, ਜਦਕਿ ਇਸ ਤੋਂ ਪਿਛਲੇ ਮਹੀਨੇ ਇਹ 177.4 ਅੰਕ ਸੀ। ਥੋਕ ਮੁੱਲ ਸੂਚਕ ਅੰਕ ਉਤੇ ਅਧਾਰਿਤ ਮਹਿੰਗਾਈ ਦਰ ਜਨਵਰੀ 2016 ਵਿੱਚ ਵੀ ਜ਼ੀਰੋ ਤੋਂ ਹੇਠਾਂ ਰਹੀ।
Latest article
ਰੂਸ ‘ਚ ਭਾਰਤੀ ਨੌਜਵਾਨ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ ! ਪਤਨੀ ਨੇ ਰੋ-ਰੋ ਕੇ...
ਜੌਨਪੁਰ- ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲ੍ਹੇ ਦੇ ਮਛਲੀਸ਼ਹਿਰ ਖੇਤਰ ਦੀ ਰਹਿਣ ਵਾਲੀ ਸਨੇਹਾ ਗੁਪਤਾ ਨੇ ਰੂਸ ਤੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਮਦਦ ਦੀ...
ਪੰਜਾਬ ‘ਚ ਸ਼ਰਮਸਾਰ ਘਟਨਾ! ਦੋ ਨੌਜਵਾਨਾਂ ਨੇ ਕੁੜੀ ਦੀ ਰੋਲ਼ੀ ਪੱਤ, ਪੇਟ ਦਰਦ ਮਗਰੋਂ...
ਗੜ੍ਹਸ਼ੰਕਰ - ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ। ਮਾਹਿਲਪੁਰ ਪੁਲਸ ਨੇ ਇਕ 15 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ...
ਮਾਇਆਵਤੀ ਨੇ ਜਨਰਲ-ਜੀ ਅੰਦੋਲਨ ਦੇ “ਰਾਜਨੀਤੀਕਰਨ” ‘ਤੇ ਪ੍ਰਗਟਾਈ ਚਿੰਤਾ
ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਨੂੰ ਰਾਜਨੀਤਿਕ ਪਾਰਟੀਆਂ ਦੁਆਰਾ ਨੌਜਵਾਨਾਂ ਅਤੇ ਬੇਰੁਜ਼ਗਾਰਾਂ ਦੀਆਂ ਸਮੱਸਿਆਵਾਂ 'ਤੇ ਕੇਂਦ੍ਰਿਤ "ਜੇਨ-ਜੀ" ਅੰਦੋਲਨਾਂ...















