ਪੰਜਾਬਮੁੱਖ ਖਬਰਾਂ ਚੰਦਨ ਗਰੇਵਾਲ ਵੱਲੋਂ ‘ਆਪ’ ਤੋਂ ਅਸਤੀਫਾ By Ajitweekly - October 30, 2017 Share on Facebook Tweet on Twitter ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੀ ਿਟਕਟ ਤੇ ਚੋਣ ਲੜ੍ਹ ਚੁੱਕੇ ਚੰਦਨ ਗਰੇਵਾਲ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ।