ਚੇਨਈ ਹਵਾਈ ਅੱਡੇ ਤੋਂ ਉਡਾਨਾਂ ਦਾ ਸੰਚਾਲਨ ਸ਼ੁਰੂ

3ਨਵੀਂ ਦਿੱਲੀ  : ਚੇਨਈ ਹਵਾਈ ਅੱਡੇ ਉੱਤੇ ਅੱਜ ਸਵੇਰ 6 ਵਜੇ ਤੋਂ ਕੌਮਾਂਤਰ ਉਡਾਨਾ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਰਾਤ ਦੀਆਂ ਉਡਾਨਾਂ ਦਾ  ਸੰਚਾਲਨ ਵੀ ਜਾਰੀ ਹੈ ।ਹਵਾਈ ਅੱਡੇ  ਤੇ  ਅੱਜ ਸਵੇਰੇ ਸਾਢੇ   11  ਵਜੇ  ਤੱਕ  ਉਡਾਨਾਂ ਦੇ  ਸੰਚਾਲਨ ਦੀ ਸਥਿਤੀ ਇਸ ਤਰ੍ਹਾਂ ਰਹੀ 1. ਟੀ ਆਰ ਜੇ 201, ਟਰੂਜੇਟ ਦੀ ਸ਼ਮਸ਼ਾਬਾਦ ਤੋਂ ਚੇਨਈ ਫਲਾਈਟ ਦੀ ਆਗਮਨ ਸਵੇਰੇ 8.30 ਵਜੇ। 2. ਏ ਆਈ ਸੀ 1546, ਏਅਰ ਇੰਡੀਆ ਦੀ ਸ਼ਮਸ਼ਾਬਾਦ ਤੋਂ ਚੇਨਈ ਉਡਾਨ ਦੀਪਹੁੰਚ 9 ਵਜਕੇ 1 ਮਿੰਟ ਤੇ । 3. ਟੀ ਆਰ ਜੇ 202, ਟਰੂਜੇਟ ਦੀ ਚੇਨਈ ਤੋਂ ਸ਼ਮਸ਼ਾਬਾਦ ਉਡਾਨ ਦੀ ਰਵਾਨਗੀਸਵੇਰੇ 9 ਵਜਕੇ 10 ਮਿੰਟ ਤੇ। 4. ਏ ਐਕਸ 868, ਐਕਸਪ੍ਰੈਸ ਇੰਡੀਆ ਦੀ ਸਿੰਗਾਪੁਰ ਤੋਂ ਚੇਨਈ ਉਡਾਨ ਪਹੁੰਚ ਸਵੇਰੇ 10 ਵਜੇ।