ਅੰਤਰਰਾਸ਼ਟਰੀਮੁੱਖ ਖਬਰਾਂ ਕਾਬੁਲ ‘ਚ ਆਤਮਘਾਤੀ ਹਮਲਾ, 6 ਲੋਕਾਂ ਦੀ ਮੌਤ By Ajitweekly - September 29, 2017 Share on Facebook Tweet on Twitter ਕਾਬੁਲ : ਅਫਗਾਨਿਸਤਾਨ ਦੇ ਕਾਬੁਲ ਵਿਚ ਸ਼ਿਆ ਮਸਜ਼ਿਦ ਦੇ ਨੇੜੇ ਹੋਏ ਆਤਮਘਾਤੀ ਹਮਲੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ|