ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਅੱਜ ਗ੍ਰਾਹਕਾਂ ਨੂੰ ਤੋਹਫਾ ਦਿੰਦਿਆਂ ਵਿਆਜ ਦਰਾਂ ਵਿਚ 0.25 ਫੀਸਦੀ ਦੀ ਕਟੌਤੀ ਕੀਤੀ ਹੈ| ਇਸ ਕਟੌਤੀ ਮਗਰੋਂ ਦੇਸ਼ ਵਿਚ ਕਰਜ਼ ਦੇਣ ਲਈ ਬੇਸ ਰੇਟ 6 ਫੀਸਦੀ ਹੋ ਗਿਆ ਹੈ|