ਅੱਜ-ਕਲ੍ਹ ਲੋਕਾ੬ ਦੀ ਜੀਵਨਸ਼ੈਲੀ ਕਾਫ਼ੀ ਬਦਲ ਚੁੱਕੀ ਹੈ। ਸਮੇ੬ ‘ਤੇ ਭੋਜਨ ਨਾ ਕਰਨਾ, ਤਨਾਅ ਆਦਿ ਕਾਰਨ ਨੌਜਵਾਨਾ੬ ਦੀ ਸੈੱਕਸ ਲਾਈਫ਼ ਖ਼ਰਾਬ ਹੋ ਰਹੀ ਹੈ। ਹਰ ਵਿਆਹਿਆ ਜੋੜਾ ਚਾਹੁੰਦਾ ਹੈ ਕਿ ਉਸ ਦੀ ਸੈੱਕਸ ਲਾਈਫ਼ ਚੰਗੀ ਹੋਵੇ। ਉਂਝ ਸੰਬੰਧ ਬਣਾਉਣ ਦਾ ਕੋਈ ਮੌਸਮ ਨਹੀ੬ ਹੁੰਦਾ, ਪਰ ਗਰਮੀਆ੬ ਦੇ ਮੌਸਮ ‘ਚ ਅਕਸਰ ਲੋਕ ਜਿਨਸੀ ਸਮਰੱਥਾ (Sexual ability ) ਵਧਾਉਣ ਲਈ ਕੁਝ ਖਾਣ ਤੋ੬ ਵੀ ਡਰਦੇ ਹਨ। ਅਸਲ ‘ਚ ਲੋਕਾ੬ ਨੂੰ ਇਹ ਡਰ ਰਹਿੰਦਾ ਹੈ ਕਿ ਗਰਮ ਮੌਸਮ ਕਾਰਨ ਉਨਾ੬ ਦੀ ਸਿਹਤ ‘ਤੇ ਕੋਈ ਮਾੜਾ ਅਸਰ ਨਾ ਪੈ ਜਾਵੇ। ਅੱਜ ਅਸੀ੬ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸ ਰਹੇ ਹਾ੬ ਜਿਨ੍ਹਾ੬ ਨਾਲ ਤੁਸੀਂ ਗਰਮੀਆ੬ ਵਿੱਚ ਵੀ ਆਪਣੀ ਸੈੱਕਸ ਸਮਰੱਥਾ ਵਧਾ ਸਕਦੇ ਹੋ।
1. ਅਨਾਰ ਦਾ ਜੂਸ
ਉ੬ਝ ਤਾ੬ ਗਰਮੀ ‘ਚ ਸਾਰੇ ਫ਼ਲਾ੬ ਦੇ ਜੂਸ ਬੀਮਾਰੀਆ੬ ਤੋ੬ ਬਚਾਉ੬ਦੇ ਹਨ, ਪਰ ਅਨਾਰ ਦਾ ਜੂਸ ਪੀਣ ਨਾਲ ਸੈੱਕਸ ਲਾਈਫ ਬਿਹਤਰ ਹੁੰਦੀ ਹੈ। ਇਹ ਜਵਾਨੀ ਨੂੰ ਬਰਕਰਾਰ ਰੱਖਣ ‘ਚ ਸਹਾਈ ਹੁੰਦਾ ਹੈ।
2. ਤਰਬੂਜ਼
ਤਰਬੂਜ਼ ‘ਚ ਕਾਫ਼ੀ ਮਾਤਰਾ ‘ਚ ਮੌਜੂਦ ਅਮੀਨੋ ਐਸਿਡ ਜਿਨਸੀ ਸਮਰੱਥਾ (Sexual ability ) ਵਧਾਉਂਦਾ ਹੈ। ਰੋਜ਼ਾਨਾ ਤਰਬੂਜ਼ ਖਾਣ ਨਾਲ ਸੈੱਕਸ ਲਾਈਫ਼ ‘ਚ ਬਿਹਤਰੀਨ ਸੁਧਾਰ ਹੋ ਸਕਦਾ ਹੈ।
3. ਸਿੰਘਾੜਾ ਅਤੇ ਲੱਸੀ
ਸਿੰਘਾੜੇ ਦਾ ਹਲਵਾ ਬਣਾ ਕੇ ਖਾਣ ਨਾਲ ਸੰਬੰਧ ਬਣਾਉਣ ਦੀ ਸਮਰੱਥਾ ‘ਚ ਵਾਧਾ ਹੁੰਦਾ ਹੈ। ਇਸ ਦੇ ਇਲਾਵਾ ਲੱਸੀ ਪੀਣ ਨਾਲ ਵੀ ਸੀਮਨ ਵੱਧਦਾ ਹੈ।
4. ਲਸਣ ਅਤੇ ਕੇਸਰ
ਇੱਕ ਸੋਧ ਮੁਤਾਬਕ ਕੇਸਰ ਖਾਣ ਨਾਲ ਜਿਨਸੀ ਸੰਬੰਧ ਬਣਾਉਣ ਦੀ ਇੱਛਾ ਵਧਦੀ ਹੈ। ਦੂਸਰੇ ਪਾਸੇ, ਲਸਣ ‘ਚ ਮੌਜੂਦ ਕਾਮ ਸ਼ਕਤੀ ਗੁਣ ਔਰਤਾ੬ ਅਤੇ ਮਰਦਾ੬ ਦੋਹਾ੬ ‘ਚ ਸੰਬੰਧ ਬਣਾਉਣ ਦੀ ਇੱਛਾ ਨੂੰ ਵਧਾਉ੬ਦੇ ਹਨ। ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।










