ਮੈਂ ਮੇਰੀ ਦੀ ਦੌੜ ਵਿੱਚ ਪਈ ਦੁਨੀਆਂ,
ਹੈ ਨਈਂ ਕੁਝ ਵੀ ਮੇਰਾ ਜਹਾਨ ਅੰਦਰ।
ਭੱਜਿਆ ਫ਼ਿਰੇਂ ਰਾਤ ਦਿਨ ਜਿਨ੍ਹਾਂ ਖ਼ਾਤਿਰ,
ਰੱਖਣਾ ਪਲ ਨਈਂ ਇੱਕ ਮਕਾਨ ਅੰਦਰ।
ਚੱਕ ਲਓ ਕਹਿ ਕੇ ਪੈਣਾ ਤੁਰ ਲੋਕੋ,
ਤੀਲੀ ਲਾਉਣੀ ਹੈ ਜਾ ਸ਼ਮਸ਼ਾਨ ਅੰਦਰ।
ਹੰਕਾਰ ਛੱਡ ਕੇ ਨਿਮਰਤਾ ਸਿੱਖ ਲਈਏ,
ਰੱਖਿਆ ਕੁਝ ਨਾ ਝੂਠੇ ਗ਼ੁਮਾਨ ਅੰਦਰ।
Latest article
ਕੋਲਕਾਤਾ ‘ਚ ਮਮਤਾ ਬੈਨਰਜੀ ਦਾ ਧਰਨਾ ਅੱਜ, ਕਿਹਾ-ਜੇ ਇੱਥੇ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਤਾਂ...
ਨੈਸ਼ਨਲ ਡੈਸਕ : ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹੋਈ ਕਥਿਤ ਹਿੰਸਾ ਅਤੇ ਪਾਰਟੀ ਆਗੂਆਂ ਨੂੰ ਨਿਸ਼ਾਨਾ...
SFJ ਵੱਲੋਂ 6 ਜੂਨ ਨੂੰ “ਦਿੱਲੀ–ਅੰਬਾਲਾ–ਅੰਮ੍ਰਿਤਸਰ” ਰੇਲਵੇ ਲਾਈਨ ਬੰਦ ਕਰਨ ਦਾ ਸੱਦਾ
ਸਿੱਖਸ ਫਾਰ ਜਸਟਿਸ ਵੱਲੋਂ 6 ਜੂਨ 2026 ਨੂੰ ਦਰਬਾਰ ਸਾਹਿਬ ਉੱਤੇ ਭਾਰਤੀ ਫੌਜੀ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ “ਦਿੱਲੀ-ਅੰਬਾਲਾ–ਅੰਮ੍ਰਿਤਸਰ” ਰੇਲਵੇ ਲਾਈਨਾਂ ਨੂੰ ਬੰਦ ਕਰਨ...
”ਮੇਰੇ ਸੂਟ ਵਾਂਗ ਮੇਰੀ ਸਿਆਸਤ ਵੀ ਬਿਲਕੁਲ ਇਸ ਤਰ੍ਹਾਂ ਦੀ ਹੋਵੇਗੀ- ਚਿੱਟੀ ਤੇ ਕਾਲੀ”...
ਤਿਰੂਚਿਰਾਪੱਲੀ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਨੇ ਸੋਮਵਾਰ ਨੂੰ ਸਵਾਲ ਕੀਤਾ ਕਿ ਕੀ ਬਲੇਜ਼ਰ ਪਹਿਨਣਾ ਸਿਰਫ਼ 'ਪ੍ਰਭਾਵਸ਼ਾਲੀ ਲੋਕਾਂ' ਦਾ ਅਧਿਕਾਰ ਹੈ ਅਤੇ...















