ਜੋੜਾਂ ਦਾ ਦਰਦ (Joint Pain), ਮੋਟਾਪਾ (Obesity), ਦੁਬਲਾਪਨ (Thinness), ਸ਼ੂਗਰ (Diabetes), ਮਰਦਾਨਾ ਤਾਕਤ ਦੀ ਕਮੀ (Sexual Weakness) ਦੀ ਸਮੱਸਿਆਵਾਂ ਹੁਣ ਸਿਰਫ਼ ਬੁਢਾਪੇ ਦੀਆਂ ਨਿਸ਼ਾਨੀਆਂ ਨਹੀਂ ਰਹੀ ਗਈਆਂ ਬਲਕਿ ਘੱਟ ਉਮਰ ਦੇ ਲੋਕ ਵੀ ਇਨ੍ਹਾਂ ਤਕਲੀਫ਼ਾਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਕਿਸੇ ਨੂੰ ਵੀ ਇਹ ਬੀਮਾਰੀਆਂ ਲੱਗ ਜਾਂਦੀਆਂ ਹਨ ਉਸ ਦਾ ਸਮਾਜਕ ਅਤੇ ਪਰਿਵਾਰਿਕ ਜੀਵਨ ਖ਼ਤਮ ਹੋ ਜਾਂਦਾ ਹੈ। ਇਨ੍ਹਾਂ ਬੀਮਾਰੀਆਂ ਤੋਂ ਗ੍ਰਸਤ ਲੋਕ ਦੋਸਤਾਂ, ਰਿਸ਼ਤੇਦਾਰਾਂ ‘ਚ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਂਦੇ ਹਨ। ਇਸ ਲਈ ਇਨ੍ਹਾਂ ਬੀਮਾਰੀਆਂ ਦਾ ਸਮੇਂ ਸਿਰ ਇਲਾਜ ਕਰਵਾਉਣਾ ਹੀ ਅਕਲਮੰਦੀ ਹੈ। ਦਿਨ ਰਾਤ ਕਮਾਏ ਉਨ੍ਹਾਂ ਪੈਸਿਆਂ ਦਾ ਕੀ ਲਾਭ ਜੇਕਰ ਜ਼ਿੰਦਗੀ ਦਾ ਆਨੰਦ ਹੀ ਨਾ ਮਾਣ ਪਾਏ। ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਵਿਅਕਤੀ ਕਦੇ ਵੀ ਵਿਵਾਹਿਕ, ਪਰਿਵਾਰਿਕ ਜਾਂ ਸਮਾਜਕ ਸੁੱਖ ਨਹੀਂ ਲੈ ਸਕਦਾ।
ਆਓ ਜਾਣਦੇ ਹਾਂ ਇਨ੍ਹਾਂ ਬੀਮਾਰੀਆਂ ਦੇ ਮੁੱਖ ਕਾਰਨ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਦੇਸੀ ਹੱਲ:
ਜੋੜਾਂ ਦੇ ਦਰਦ (Joint Pain) ਦੇ ਮੁੱਖ ਕਾਰਨ – ਮਾਂਸਪੇਸ਼ੀਆਂ ਦਾ ਕਮਜ਼ੋਰ ਹੋਣਾ, ਸ਼ਰੀਰ ‘ਚ ਕੈਲਸ਼ੀਅਮ ਦੀ ਕਮੀ, ਬਹੁਤ ਜ਼ਿਆਦਾ ਮੋਟਾਪਾ, ਜ਼ਿਆਦਾ ਵਜ਼ਨ ਚੁੱਕਣ ਨਾਲ, ਹੱਡੀਆਂ ‘ਚ ਖ਼ੂਨ ਦਾ ਸੰਚਾਰ ਨਾ ਹੋਣਾ, ਯੂਰਿਕ ਐਸਿਡ ਵਧਣ ਨਾਲ, ਆਦਿ।
ਮੋਟਾਪੇ (Obesity) ਦੇ ਮੁੱਖ ਕਾਰਨ – ਜ਼ਿਆਦਾ ਖਾਣਾ, ਸ਼ਰੀਰਿਕ ਕਸਰਤ ਨਾ ਕਰਨਾ, ਟੈਂਸ਼ਨ, ਖ਼ਰਾਬ ਪਾਚਨ ਤੰਤਰ, ਜੰਕ ਫ਼ੂਡ, ਆਦਿ।
ਦੁਬਲੇਪਨ (Thinness) ਦੇ ਮੁੱਖ ਕਾਰਨ – ਖ਼ਰਾਬ ਪਾਚਨ ਤੰਤਰ, ਪੇਟ ‘ਚ ਕੀੜੇ ਹੋਣਾ, Metabolism, ਖ਼ੂਨ ਦੀ ਕਮੀ, ਜ਼ਿਆਦਾ ਡਿਪਰੈਸ਼ਨ ਲੈਣਾ, ਸ਼ੂਗਰ, ਥੌਇਰੌਇਡ, ਆਦਿ।
ਸ਼ੂਗਰ (Diabetes) ਦੇ ਮੁੱਖ ਕਾਰਨ – ਇਨਸੁਲੀਨ ਦੀ ਕਮੀ, ਪਰਿਵਾਰ ‘ਚ ਕਿਸੇ ਵਿਅਕਤੀ ਨੂੰ ਸ਼ੂਗਰ ਹੋਣਾ, ਵਧਦੀ ਉਮਰ, ਹਾਈ ਕੋਲੇਸਟਰੋਲ ਲੈਵਲ, ਹਾਈ ਬਲੱਡ ਪ੍ਰੈਸ਼ਰ, ਖਾਣ-ਪੀਣ ਦੀਆਂ ਗ਼ਲਤ ਆਦਤਾਂ, ਆਦਿ।
ਮਰਦਾਨਾ ਤਾਕਤ ਦੀ ਕਮੀ (Sexual Weakness) – ਟੈਂਸ਼ਨ / ਡਿਪਰੈਸ਼ਨ, ਗ਼ਲਤ ਖਾਣ-ਪੀਣ, ਸ਼ਰੀਰਿਕ ਕਸਰਤ ਨਾ ਕਰਨਾ, ਨੀਂਦ ਪੂਰੀ ਨਾ ਲੈਣਾ, ਨਸ਼ਾ, ਅੰਗਰੇਜ਼ੀ ਦਵਾਈਆਂ ਦਾ ਵਧੇਰੇ ਸੇਵਨ, ਆਦਿ। ਇਨ੍ਹਾਂ ਸਾਰਿਆਂ ਕਾਰਨਾਂ ਕਾਰਨ ਸ਼ਰੀਰ ਦੀਆਂ ਨਸਾਂ ਜਾਂ ਨਾੜਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਜਿਸ ਕਾਰਨ ਇਨ੍ਹਾਂ ‘ਚ ਖ਼ੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਅਤੇ ਲੋਕ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ।
ਉਪ੍ਰੋਕਤ ਸਾਰੀਆਂ ਬਿਮਾਰੀਆਂ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ – ਖਾਣਾ ਚਬਾ ਕੇ ਖਾਓ, ਚੀਕੂ ਖਾਓ, ਦੁੱਧ ਦੇ ‘ਚ ਲਹੁਸਨ (Garlic) ਨੂੰ ਉਬਾਲ ਕੇ ਪੀਓ, ਸਰਦੀਆਂ ‘ਚ ਸੌਣ ਤੋਂ ਪਹਿਲਾਂ ਦੁੱਧ ਅਤੇ ਅੰਜੀਰ ਦਾ ਕਰੋ ਸੇਵਨ, ਸਵੇਰੇ ਖ਼ਾਲੀ ਪੇਟ ਖਾਓ ਇਲਾਇਚੀ (Cardamom) ਦਾ ਇੱਕ ਦਾਣਾ, ਮਲੱਠੀ, ਐਲੋਵੀਰਾ, ਕੜ੍ਹੀ ਪੱਤਾ (Curry Leaves), ਅਦਰਕ (Ginger), ਪੁਦੀਨਾ (Mint), ਗਰਮ ਪਾਣੀ ਪੀਓ, ਸ਼ੀਰੀਰਿਕ ਕਸਰਤ ਕਰੋ, ਹਰੀਆਂ ਸਬਜ਼ੀਆਂ ਨੂੰ ਕਰੋ ਡਾਈਟ ਚ ਸ਼ਾਮਿਲ, ਸ਼ਹਿਦ ਅਤੇ ਨੀਂਬੂ ਨੂੰ ਕਰੋ ਡਾਈਟ ‘ਚ ਸ਼ਾਮਿਲ। ੳਪ੍ਰੋਕਤ ਉਪਾਅ ਕਰਨ ਨਾਲ ਕਾਫ਼ੀ ਆਰਾਮ ਮਿਲੇਗਾ।
ਦੇਸੀ ਡਾਕਟਰੀ ਇਲਾਜ – ਜੇਕਰ ਤੁਹਾਨੂੰ ਵੀ ਹੈ ਜੋੜਾਂ ਦਾ ਦਰਦ (Joint Pain), ਮੋਟਾਪਾ (Obesity), ਦੁਬਲਾਪਨ (Thinness), ਸ਼ੂਗਰ (Diabetes), ਮਰਦਾਨਾ ਤਾਕਤ ਦੀ ਕਮੀ (Sexual Weakness) ਦੀ ਪਰੇਸ਼ਾਨੀ ਤਾਂ ਤੁਸੀਂ ਇੱਕ ਵਾਰ Surajvanshi Dawakhana ਵਾਲਿਆਂ ਨਾਲ ਜ਼ਰੂਰ ਸੰਪਰਕ ਕਰੋ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਬੀਮਾਰੀਆਂ ਲਈ ਅਜਿਹੀਆਂ ਦੇਸੀ ਦਵਾਈਆਂ (Ayurvedic Medicines) ਬਣਾਈਆਂ ਹਨ ਜਿਨ੍ਹਾਂ ਨੂੰ ਖਾ ਕੇ ਲੱਖਾਂ ਲੋਕਾਂ ਨੇ ਇਨ੍ਹਾਂ ਬੀਮਾਰੀਆਂ ਤੋਂ ਸਦਾ ਲਈ ਛੁਟਕਾਰਾ ਪਾਇਆ ਹੈ ਅਤੇ ਸੂਰਜਵੰਸ਼ੀ ਦਵਾਖਾਨਾ ਦੀ ਦਵਾਈ ਲੈਣ ਦੇ ਕਈ ਕਾਰਨ ਹਨ ਜਿਵੇਂ ਕਿ ਇਹ ਮਰੀਜ਼ ਦੀ ਤਕਲੀਫ਼ ਮੁਤਾਬਿਕ (Custmized Medicine As Per Customers Requirements) ਆਯੁਰਵੈਦਿਕ, ਚੀਨੀ, ਕੋਰੀਅਨ ਅਤੇ ਯੂਨਾਨੀ ਜੜੀਆਂ ਬੂਟੀਆਂ ਦਾ ਮਿਸ਼ਰਣ ਕਰ ਕੇ ਖ਼ਾਸ ਦੇਸੀ ਦਵਾਈ ਤਿਆਰ ਕਰਦੇ ਹਨ ਅਤੇ Ayurvedic Medicines have No Side Effects, Assured Results, ਭਾਵ ਇਨ੍ਹਾਂ ਦਵਾਈਆਂ ਦਾ ਕੋਈ ਸਾਡੀ ਈਫ਼ੈਕਟ ਨਹੀਂ। ਤੁਸੀਂ ਵੀ ਇੱਕ ਵਾਰ ਜ਼ਰੂਰ ਸੂਰਜਵੰਸ਼ੀ ਦਵਾਖ਼ਾਨਾ ਦੇ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਅਤੇ ਆਪਣੀ ਪਰੇਸ਼ਾਨੀ ਮੁਤਾਬਿਕ ਦੇਸੀ ਦਵਾਈ ਤਿਆਰ ਕਰਵਾਓ।
ਨੋਟ: ਇੰਦਰੀ ਵਰਧਕ ਨੁਸਖ਼ਾ ਲੈਣ ਵਾਲੇ ਵੀਰ ਸਾਡੇ ਵਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ 150 ਡਾਲਰਾਂ ਦੀ ਕੀਮਤ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਣ।
surajvanshidswakhana.com