ਛੋਟੀ ਉਮਰ ਦਾ ਪਿਆਰ ਬਣ ਗਿਆ ਪ੍ਰੇਮੀ ਜੋੜੇ ਦੀ ਮੌਤ ਦਾ ਸਬੱਬ

downloadਇਲਾਕੇ ਤੋਂ ਅਗਸਤ ਦੀ ਰਾਤ ਘਰ ਤੋਂ ਲਾਪਤਾ ਹੋਈ ਲੜਕੀ ਅਤੇ ਉਸਦੇ ਪ੍ਰੇਮੀ ਦੀਆਂ ਲਾਸ਼ਾਂ ਪਿੰਡ ਵਿੱਚ ਇਕ ਬਾਗ ਵਿੱਚ ਦਰਖਤ ਤੇ ਲਟਕਦੀਆਂ ਮਿਲੀਆਂ। ਲਾਸ਼ਾਂ ਦੋ ਤੋਂ ਤਿੰਨ ਦਿਨ ਪੁਰਾਣੀਆਂ ਹੋ ਚੁੱਕੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਨੇ ਪ੍ਰੇਮ ਦੇ ਚਲਦਿਆਂ ਆਤਮ ਹੱਤਿਆ ਕੀਤੀ ਹੈ। ਦੱਸਿਆ ਇਹ ਵੀ ਜਾਂਦਾ ਹੈ ਕਿ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਘਰ ਵਾਲੇ ਵਿਆਹ ਦੇ ਲਈ ਰਾਜ਼ੀ ਨਹੀਂ ਸਨ।
ਪੁਲਿਸ ਅਧਿਕਾਰੀਆਂ ਨੇ ਦੰਸਿਆ ਕਿ ਅਰਨਖੇੜਾ ਕਹਿਲਾ ਪਿੰਡ ਨਿਵਾਸੀ ਵਿਜੈਪਾਲ ਦੀ ਲੜਕੀ 16 ਸਾਲਾ ਰੰਜਨੀ ਦੇਵੀ ਬੀਤੇ 17 ਅਗਸਤ ਦੀ ਰਾਤ ਤੋਂ ਅਚਾਨਕ ਲਾਪਤਾ ਹੋ ਗਈ ਸੀ। ਲੜਕੀ ਦੇ ਲਾਪਤਾ ਹੋਣ ਤੇ ਘਰ ਵਾਲਿਆਂ ਨੇ ਉਸਦੀ ਭਾਲ ਆਰੰਭ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਜਾਂਚ ਦੇ ਦੌਰਾਨ ਲੜਕੀ ਦੇ ਘਰਵਾਲਿਆਂ ਨੂ ਜਾਣਕਾਰੀ ਮਿਲੀ ਕਿ ਰੰਜਨਾ ਦੇ ਤਾਏ ਕੈਲਾਸ਼ ਦੀ ਲੜਕੀ ਸੁਸ਼ਮਾ ਦਾ ਦਿਓਰ ਹਰਦੋਈ ਅਤਰੌਨਲੀ ਹਿਰਦਾਖੇੜਾ ਪਿੰਡ ਨਿਵਾਸੀ 22 ਸਾਲਾ ਨੀਰਜ ਵੀ ਲਾਪਤਾ ਹੈ। ਨੀਰਜ ਅਤੇ ਰੰਜਨਾ ਵਿੱਚਕਾਰ ਕਾਫ਼ੀ ਸਮੇਂ ਤੋਂ ਪ੍ਰੇਮ ਪਿਆਰ ਚੱਲ ਰਿਹਾ ਸੀ।
ਇਸ ਗੱਲ ਦੀ ਜਾਣਕਾਰੀ ਸੁਸ਼ਮਾ ਅਤੇ ਉਸਦੀ ਮਾਂ ਨੂੰ ਸੀ। ਦੱਸਿਆ ਇਹ ਵੀ ਜਾਂਦਾ ਹੈ ਕਿ ਰੰਜਨਾ ਅਤੇ ਨੀਰਜ ਦੋਵੇਂ ਵਿਆਹ ਵੀ ਕਰਵਾਉਣਾ ਚਾਹੁੰਦੇ ਸਨ। ਪਰ ਘਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ। 20 ਅਗਸਤ ਨੂੰ ਰੰਜਨਾ ਦੇ ਤਾਏ ਦੇ ਲੜਕੇ ਪੱਪੂ ਨੇ ਇਸ ਮਾਮਲੇ ਵਿੱਚ ਕੋਤਵਾਲੀ ਵਿੱਚ ਨੀਰਜ ਦੇ ਖਿਲਾਫ਼ ਰੰਜਨਾ ਨੂੰ ਵਰਗਲਾ ਕੇ ਲਿਜਾਣ ਦੀ ਰਿਪੋਰਟ ਦਰਜ ਕਰਵਾਈ ਸੀ। ਰੰਜਨਾ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਰੰਜਨਾ ਨੀਰਜ ਦੇ ਵਰਗਲਾਉਣ ਤੇ ਘਰ ਤੋਂ ਗਹਿਣੇ ਵੀ ਲੈ ਕੇ ਚਲੀ ਗਈ ਹੈ। ਮੰਗਲਵਾਰ ਦੀ ਰਾਤ ਪਿੰਡ ਵਾਸੀਆਂ ਨੇ ਦਰਖਤ ਤੇ ਲਾਸ਼ਾਂ ਲਟਕਦੀਆਂ ਪਾਈਆਂ। ਦਰਖਤ ਤੇ ਰੰਜਨਾ ਅਤੇ ਨੀਰਜ ਦੀ ਲਾਸ਼ ਅਲੱਗ ਅਲੱਗ ਟਾਹਣੀਆਂ ਤੇ ਲਟਕ ਰਹੀ ਸੀ। ਪਿੰਡ ਵਾਸੀਆਂ ਨੇ ਫ਼ੌਰਨ ਇਸਦੀ ਖਬਰ ਰੰਜਨਾ ਦੇ ਘਰਵਾਲਿਆਂ ਨੂੰ ਦਿੱਤੀ। ਸੂਚਨਾ ਮਿਲਣ ਤੇ ਮਹਿਲਾਬਾਦ ਪੁਲਿਸ ਅਤੇ ਰੰਜਨਾ ਦੇ ਘਰਵਾਲੇ ਵੀ ਪਹੁੰਚ ਗਏ। ਉਹਨਾਂ ਲੋਕਾਂ ਨੇ ਲਾਸ਼ ਦੀ ਸ਼ਨਾਖਤ ਰੰਜਨਾ ਅਤੇ ਨੀਰਜ ਦੇ ਰੂਪ ਵਿੱਚ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ।
ਰੰਜਨਾ ਨੂੰ ਵਿਸ਼ਵਾਸ ਸੀ ਕਿ ਨੀਰਜ ਉਸ ਲਈ ਬਿਹਤਰ ਹੈ, ਕਿਉਂਕਿ ਉਸ ਉਤੇ ਘਰੇ ਆਉਣ ਤੇ ਕੋਈ ਸ਼ੱਕ ਨਹੀ. ਕਰਦਾ। ਜੇਕਰ ਉਹ ਉਸ ਕਸਕ ਨੂੰ ਹਵਾ ਦੇਵੇ ਤਾਂ ਉਹਨਾਂ ਦੋਵਾਂ ਦੀ ਇੱਛਾ ਪੂਰੀ ਹੋ ਸਕਦੀ ਹੈ।  ਦੂਜੇ ਦਿਨ ਰੰਜਨਾ ਨੀਰਜ ਦੇ ਘਰ ਆਪਣੇ ਰਿਸ਼ਤੇਦਾਰਾਂ ਵਿੱਚ ਪਹੁੰਚ ਗਈ। ਉਸੇ ਸ਼ਾਮ ਦੀ ਗੱਲ ਹੈ। ਨਿਸ਼ਾ ਆਪਣੇ ਅਤੇ ਭੈਣ ਦੇ ਬੱਚਿਆਂ ਨੂੰ ਖੇਤ ਵਿੱਚ ਘੁੰਮਾਉਣ ਲੈ ਗਈ। ਭੋਜਨ ਪਕਾਉਣ ਦੇ ਬਹਾਨੇ ਉਸ਼ਾ ਘਰੇ ਰਹਿ ਗਈ। ਨੀਰਜ ਵੀ ਘਰੇ ਮੌਜੂਦ ਸੀ। ਰਸੋਈ ਵਿੱਚ ਸਬਜ਼ੀ ਕੱਟਦੇ ਵਕਤ ਰੰਜਨਾ ਸੋਚ ਰਹੀ ਸੀ ਕਿ 1 ਸਾਲ ਪਹਿਲਾਂ ਟੁੱਟੀ ਹੋਈ ਪ੍ਰੀਤ ਦੀ ਡੋਰ ਕਿਵੇਂ ਜੋੜੀਏ, ਉਦੋਂ ਹੀ ਨੀਰਜ ਪਾਣੀ ਪੀਣ ਰਸੋਈ ਵਿੱਚ ਆ ਗਿਆ। ਰੰਜਨਾ ਦੀ ਧੁਕਧੁਕੀ ਤੇਜ਼ ਹੋ ਗਈ। ਸੋਲਾਂ ਸਾਲ ਤੋਂ ਭੁੱਖਾ ਸ਼ੋਰ ਘਾਤ ਲਗਾਈ ਬੈਠਾ ਸੀ। ਮੌਕਾ ਮਿਲਦੇ ਹੀ ਝਪੱਟਾ ਮਾਰਨ ਦੀ ਤਾਕ ਵਿੱਚ ਸੀ।
ਰੰਜਨਾ ਨੇ ਲੰਮਾ ਸਾਹ ਲੈ ਕੇ ਅੱਖਾਂ ਬੰਦ ਕਰ ਲਈਆਂ ਅਤੇ ਹਮਲੇ ਦਾ ਇੰਤਜ਼ਾਰ ਕਰਨ ਲੱਗੀ। ਮੁਕਾਬਲਾ ਕਰਨ ਦੇ ਲਈ ਹੀ ਤਾਂ ਉਹ ਘਰ ਤੋਂ ਤਿਆਰ ਹੋ ਕੇ ਆਈ ਸੀ।
ਹਮਲਾ ਕਰਨ ਦੀ ਬਜਾਏ ਨੀਰਜ ਪਾਣੀ ਪੀ ਕੇ ਜਾਣ ਲੱਗਿਆ ਤਾਂ ਖੜਾਕ ਸੁਣ ਕੇ ਰੰਜਨਾ ਨੇ ਅੱਖਾਂ ਖੋਲ੍ਹੀਆਂ ਅਤੇ ਹੱਥ ਪਕੜ ਲਿਆ।
ਉਹ ਪਹਿਲਾਂ ਤਾਂ ਕੋਈ ਮੌਕਾ ਨਹੀਂ ਲੰਘਾਉਂਦੇ ਸੀ, ਹੁਣ ਤੁਸੀਂ ਬੋਲਦੇ ਵੀ ਨਹੀਂ। ਪਹਿਲਾਂ ਗੱਲ ਹੋਰ ਸੀ, ਨੀਰਜ ਮੁਸਕਰਾਇਆ। ਰੰਜਨਾ ਨੇ ਹੌਸਲਾ ਕੀਤਾ ਅਤੇ ਸਾਰਾ ਕੁਝ ਸਪਸ਼ਟ ਕਰ ਦਿੱਤਾ। ਰਾਤ ਨੂੰ ਭੋਜਨ ਆਦਿ ਲੈਣ ਤੋਂ ਬਾਅਦ ਸਭ ਸੌਣ ਦੀ ਤਿਆਰੀ ਕਰਨ ਲੱਗੇ।  ਨਿਸ਼ਾ ਨੇ ਰੰਜਨਾ ਲਈ ਅਲੱਗ ਕਮਰੇ ਵਿੱਚ ਬਿਸਤਰ ਲਗਾ ਦਿੱਤਾ।  ਰੰਜਨਾ ਜਾਗਦੀ ਰਹੀ। ਰਾਤ ਲੱਗਭੱਗ 12 ਵਜੇ ਨੀਰਜ ਕਮਰੇ ਵਿੱਚ ਆ ਪਹੁੰਚਿਆ।
ਕਮਰੇ ਵਿੱਚ ਪਹੁੰਚਦੇ ਹੀ ਦੋਵੇਂ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ। ਸਾਹਾਂ ਦੀ ਤੇਜ਼ ਹੁੰਦੀ ਹਰਕਤ ਦੇ ਨਾਲ ਦੋਵਾਂ ਦੇ ਸਰੀਰ ਤੋਂ ਵਸਤਰ ਉਤਰਨ ਲੱਗੇ। ਸਭ ਕੁਝ ਪਾਜੇਟਿਵ ਸੀ, ਕੀ ਦੇਰ ਸੀ। ਭੈਣ ਦੇ ਗਹਿਣੇ ਨਾਲ ਰੰਜਨਾ ਨੇ ਖੁਦ ਆਪਣਾ ਸ਼ਿੰਗਾਰ ਕਰ ਲਿਆ। ਉਸ ਦਿਨ ਤੋਂ ਸਾਲੀ-ਜੀਜਾ ਇਕ ਦੂਜੇ ਦੇ ਦੀਵਾਨ ਹੋ ਗਏ। ਰੰਜਨਾ ਦੇ ਪੰਦਰਾਂ ਦਿਨ ਇਟਾਰਾ ਵਿੱਚ ਬੀਤਦੇ ਅਤੇ ਬਾਕੀ ਦੇ ਪੰਦਰਾਂ ਦਿਨ ਗਡਰੀਅਨ ਪੁਰਬਾ ਵਿੱਚ।
ਹਰ ਰਾਤ ਰੰਜਨਾ ਅਤੇ ਨੀਰਜ ਦਾ ਮਿਲਨ ਹੋ ਜਾਂਦਾ ਸੀ ਪਰ ਹਰ ਪਲ ਨਿਸ਼ਾ ਦਾ ਭੈਅ ਲੱਗਿਆ ਰਹਿੰਦਾ ਸੀ। ਜਦਕਿ ਦੋਵੇਂ ਪੂਰੀ ਆਜ਼ਾਦੀ ਨਾਲ ਆਨੰਦ ਲੈਣਾ ਚਾਹੁੰਦੇ ਸਨ। ਉਹ ਗੁਰਦੇ ਦੀ ਪਥਰੀ ਦੇ ਬਹਾਨੇ ਇਲਾਜ ਲਈ ਨੀਰਜ ਨਾਲ ਲਖਨਊ ਜਾਣ ਲੱਗੀ। ਉਥੇ ਉਹ ਹੋਟਲ ਵਿੱਚ ਰੁਕਦੇ ਅਤੇ ਖੂਬ ਐਸ਼ ਕਰਦੇ। ਰੰਜਨਾ ਤੇ ਨੀਰਜ ਦਾ ਅਜਿਹਾ ਰੰਗ ਚੜ੍ਹਿਆ ਕਿ ਉਹ ਹੁਣ ਵਿਆਹ ਲਈ ਆਤੁਰ ਹੋ ਗਏ।
ਪਾਪ ਜਿਹੋ ਜਿਹਾ ਮਰਜ਼ੀ ਹੋਵੇ, ਜ਼ਿਆਦਾ ਦਿਨਾਂ ਤੱਕ ਲੁਕਿਆ ਨਹੀਂ ਰਹਿੰਦਾ।  ਇਕ ਦਿਨ  ਸੱਚ ਦਾ ਪਤਾ ਲੱਗ ਗਿਆ। ਘਰਦਿਆਂ ਨੇ ਇਸ ਬਾਰੇ ਰੰਜਨਾ ਤੋਂ ਸਵਾਲ ਜਵਾਬ ਕੀਤੇ ਤਾਂ ਉਸਨੇ ਝੂਠ ਬੋਲਣਾ ਬੇਕਾਰ ਸਮਝ ਕੇ ਸਭ ਕੁਝ ਸੱਚ ਦੱਸ ਦਿੱਤਾ। ਇਹ ਵੀ ਕਿਹਾ ਕਿ ਉਹ ਬਹੁਤ ਜਲਦੀ ਹੀ ਉਹ ਵਿਆਹ ਕਰਨ ਵਾਲੀ ਹੈ। ਇਸ ਤੋ. ਬਾਅਦ ਤਾਂ ਦੋਵੇਂ ਰਿਸ਼ਤੇਦਾਰਾਂ ਵਿੱਚ ਤੂਫ਼ਾਨ ਆ ਗਿਆ। ਦੋਵਾਂ ਦੇ ਘਰ ਵਾਲਿਆਂ ਨੇ ਬੜਾ ਸਮਝਾਇਆ ਪਰ ਫ਼ਿਰ ਪਾਬੰਦੀਆਂ ਲੱਗਣੀਆਂ ਆਰੰਭ ਹੋ ਗਈਆਂ। ਪਾਬੰਦੀਆਂ ਦੇ ਕਾਰਨ ਦੋਵਾਂ ਨੇ ਇਕੱਠੇ ਦੌੜਨ ਦਾ ਫ਼ੈਸਲਾ ਕੀਤਾ। ਪਰ ਇਹ ਸਪਸ਼ਟ ਹੋਣਾ ਫ਼ਿਲਹਾਲ ਬਾਕੀ ਹੈ ਕਿ ਇਹ ਹੱਤਿਆ ਹੈ ਜਾਂ ਆਤਮ ਹੱਤਿਆ।
ੲਹ ਕੇਸ ਹੱਤਿਆ ਜਾਂ ਆਤਮ ਹੱਤਿਆ ਦਾ ਹੈ, ਇਹ ਪੋਸਟ ਮਾਰਟਮ ਦੀ ਵਿਆਪਕ ਰਿਪੋਰਟ ਤੋਂ ਬਾਅਦ ਹੀ ਖੁੱਲ੍ਹ ਸਕੇਗਾ।

LEAVE A REPLY