ਜੱਟ ਸਿੱਖ ਗਿੱਲ ਲੜਕਾ, ਉਮਰ 41 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ., BDS, Realtor ਦਾ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਪਗੜੀਧਾਰੀ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-236-458-4349 ‘ਤੇ ਫੋਨ ਕਰੋ।
***1445***
ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 10 ਇੰਚ, Electro Mechanical Engineering ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਕ੍ਰਿਪਾ ਕਰਕੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ whatsapp ਕਰੋ : 647-636-6753 ਜਾਂ ਫੋਨ ਕਰੋ।
***1445***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਪੀ.ਆਰ., Degree in Computer Science ਆਪਣੇ ਫੀਲਡ ਵਿੱਚ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ੇਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣਾ ਬਾਇਓਡੇਟਾ ਅਤੇ ਪਿਕਚਰ whatsapp ‘ਤੇ ਭੇਜੋ: 1-604-855-2039 ਜਾਂ ਫੋਨ ਕਰੋ।
***1445***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 6 ਇੰਚ, ਅਮੈਰੀਕਨ ਸਿਟੀਜ਼ਨ, Chemical Engineer and professionally employed in his own field, ਸੋਹਣੇ-ਸੁਨੱਖੇ, ਪਗੜੀਧਾਰੀ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਜਾਂ ਅਮਰੀਕਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-843-534-7642 ‘ਤੇ ਸੰਪਰਕ ਕਰੋ।
***1445***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਵੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: khela159@gmail.com ਜਾਂ ਜਾਣਕਾਰੀ ਲਈ 1-604-621-8013 ‘ਤੇ ਫੋਨ ਕਰੋ।
***1445***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ, ਤਲਾਕਸ਼ੁਦਾ ਲਈ ਕੈਨੇਡਾ ਤੋਂ ਹੀ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਕਾਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-825-440-8755 ‘ਤੇ ਫੋਨ ਕਰੋ।
***1445***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, ਨਰਸਿੰਗ ਦੀ ਜੌਬ ਕੀਤੀ ਹੋਈ Registered Nurse (RN) ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਵੈਸ਼ਨੋ ਲਈ ਕੈਨੇਡਾ ਤੋਂ ਸੋਹਣੇ-ਸੁਨੱਖੇ, ਪੜ੍ਹੇ-ਲਿਖੇ, ਵੈਲ ਸੈਟਲਡ, ਵੈਸ਼ਨੋ ਲੜਕੇ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ‘ਤੇ ਭੇਜੋ ਜਾਂ ਫੋਨ ਕਰੋ : 1-403-465-1031 (ਵਟਸਐਪ) ਜਾਂ 1-778-732-4955 (ਵਟਸਐਪ)
***1445***
ਰਾਮਦਾਸੀਆ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 28 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਪੀ. ਆਰ., M. Tech (IT) ਕੀਤੀ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪ੍ਰੋਫੈਸ਼ਨਲੀ ਕੁਆਲੀਫਾਈਡ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ ਲੜਕੇ ਦੀ ਲੋੜ ਹੈ ਆਪਣਾ ਬਾਇਓਡੇਟ ਅਤੇ ਪਿਕਚਰ ਈਮੇਲ ਕਰੋ: singh0078@gmail.com ਜਾਂ -91-98159-52607 ‘ਤੇ ਵਟਸਐਪ ਕਰੋ।
***1445***
ਕੈਨੇਡੀਅਨ ਪੀ. ਆਰ. ਸਰਸਵੱਤ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਲੜਕੀ, ਜਨਮ 15 ਜੁਲਾਈ, 1993, ਸਵਰੇ 6 ਵਜੇ, ਲੁਧਿਆਣਾ, ਕੱਦ 5 ਫੁੱਟ 6 ਇੰਚ, B.Tech. Computer Science (India), PG Diploma in Mobile and Web designing (Canada), ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, Professionally educated, well settled, purely vegitarian ਲੜਕੇ ਦੀ ਲੋੜ ਹੈ। ਲੜਕੀ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਆਪਣਾ ਬਾਇਓਡੇਟ ਅਤੇ ਪਿਕਚਰ ਈਮੇਲ ਕਰੋ: didoekta1@gmail.com ਜਾਂ 1-604-787-1415 ‘ਤੇ ਫੋਨ ਕਰੋ।
***1445***
Jatt Sikh Bahia family seeks a suitable match for their son, Born 1990, 6’ tall, Canadian Citizen, graduate and certification in AD3D+Max Maya MAAC. Working with Container Co. Studying for realtor. Entire family well settled in Vancouver BC. The girl should be tall, slim, well educated, professionally settled, family oriented. Please send your biodata & recent picture to email: harminder1229@gmail.com. Whats up 778-892-1500
***1445***
Ramgarhia Sikh parents invite a matrimonial alliance for their beautiful, sober, Canadian born daughter, 29 yrs. old, 5’-3” tall, doing final year residency in Internal Medicine in USA. The boy should be equally qualified with family values, non-drinker, non-smoker from Canada/USA, No Marriage Bureau Please. Please email recent pictures and bio-data to: amrajras@gmail.com or call: 647-573-6774
***1445***
Jat Sikh parents invite matrimonial alliance for their daughter, 26 yrs. old, 5’-2” tall, Canadian born, B.Sc. B.Ed. degree holder, well settled in Govt. job, beautiful and family oriented. The boy should be born or raised in Canada, professionally qualified and employed with family values. Please email recent pictures and biodata to: korensingh@yahoo.com
***1445***
Well established Saini family in Greater Vancouver Area looking for a suitable match for their daughter, 27 yrs. old, 5’-2” tall, beautiful, family oriented, B.Sc. Biology, industry certified enviornment professional, currently working as a technical writer. The boy must be raised and educated in Canada, professionally qualified and well employed, preferably from Vancouver. Please send your bio-data with recent pictures to: whatsapp: 1-778-903-5941 or call for details.
***1445***
Ramgarhia Sikh parents seeking a suitable match for their Canadian born son, 29 yrs. old, 5’-8” tall, Clean-Shaven, doing final year residency in Internal Medicine in US., non-smoker, non-drinker and vegetarian. The girl should be equally qualified with family values from US/Canada. No Marriage Bureau Please. Please email recent pictures and bio-data to: amrajras@gmail.com or call: 647-573-6774
***1445***
Well established Saini family in Greater Vancouver Area invites matrimonial alliance for their son, 26 yrs. old 5’-11” tall, handsome, raised in Canada, B.Sc. Computer Science from a reputed Canadian University, professionally employed in Govt. Sector. The girl should be beautiful, tall, professionally qualified with family values, preferably from Vancouver. Please send your bio-data with recent pictures to: whatsapp: 1-778-903-5941 or call for details.
***1445***














