ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 3 ਇੰਚ, Degree in Accounting, ਕੈਨੇਡੀਅਨ ਬੌਰਨ, ਸੋਹਣੀ-ਸੁਨੱਖੀ, ਪਰਿਵਾਰਕ ਚੰਗੀ ਜੌਬ ਕਰ ਰਹੀ ਲਈ ਬਰਾਬਰ ਦੀ ਯੋਗਤਾ ਵਾਲੇ, ਪੜ੍ਹੇ-ਲਿਖੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। (BC, ਲੁਧਿਆਣਾ, ਮੋਗੇ, ਬਰਨਾਲੇ ਜ਼ਿਲ੍ਹੇ ਨੂੰ ਪਹਿਲ ਦਿੱਤੀ ਜਾਵੇਗੀ)। ਜਾਣਕਾਰੀ ਲਈ 1-604-781-5104 ‘ਤੇ ਫ਼ੋਨ ਜਾਂ Whatsapp ਕਰੋ।
***1706***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਲੜਕੀ ਦੀ ਲੋੜ ਹੈ। ਸਿਰਫ ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਸੱਕੇ ਭਰਾ, ਉਮਰ 40 ਸਾਲ, ਕੱਦ 6 ਫ਼ੁੱਟ 1 ਇੰਚ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ ਨੂੰ ਕੈਨੇਡੀਅਨ PR/ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 416-400-6737 ਜਾਂ 647-402-6909 ‘ਤੇ ਸੰਪਰਕ ਕਰੋ।
***1698***
ਜੱਟ ਸਿੱਖ ਦਿਓਲ ਲੜਕਾ, ਬੌਰਨ 1991, ਕੱਦ 5 ਫ਼ੁੱਟ 7 ਇੰਚ, BA , ਕੈਨੇਡਾ ਵਿਚ ਵਿਜ਼ਟਰ ਵੀਜ਼ੇ ਉੱਤੇ ਰਹਿ ਰਹੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ, ਪਗੜੀਧਾਰੀ, ਗੁਰਸਿੱਖ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਅੰਮ੍ਰਿਤਧਾਰੀ ਲੜਕੀ ਵਾਲੇ ਪਰਿਵਾਰ ਵੀ ਸੰਪਰਕ ਕਰ ਸਕਦੇ ਹਨ। ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-236-887-1456 ‘ਤੇ ਸੰਪਰਕ ਕਰੋ।
***1698***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ 3 ਇੰਚ, ਕੈਨੇਡੀਅਨ ਬੌਰਨ, B.Sc, Master’s ਕਰ ਰਹੇ, ਚੰਗੀ ਨੌਕਰੀ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ-ਘੱਟ 5 ਫ਼ੁੱਟ 5 ਇੰਚ, ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕਾ ਤਲਾਕਸ਼ੁਦਾ Short Term Divorced ਹੈ। ਜਾਣਕਾਰੀ ਲਈ 1-672-755-9196 ‘ਤੇ ਫੋਨ ਜਾਂ Whatsapp ਕਰੋ।
***1698***
ਜੱਟ ਸਿੱਖ ਲੜਕੀ, ਉਮਰ 42 ਸਾਲ, ਕੱਦ 5 ਫ਼ੁੱਟ 4 ਇੰਚ, MA Double (French & English), B Ed , ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-402-6909 ਜਾਂ 416-400-6737 ‘ਤੇ ਸੰਪਰਕ ਕਰੋ।
***1699***
ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਜਨਮ 1995, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, B.Tech in Electronics and Communication, Master’s in Computer Security and Forensic Administration from Vancouver Canada, Special Engineer ਦੇ ਤੌਰ ‘ਤੇ ਕੰਮ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਬਰਾਬਰ ਦੀ ਯੋਗਤਾ ਵਾਲੇ ਵੈੱਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-735-1499 ‘ਤੇ ਕਾਲ ਕਰੋ;
***1698***
ਜੱਟ ਸਿੱਖ ਲੜਕਾ, ਉਮਰ 44 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਪੀ.ਆਰ., Master’s degree, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਦਸਤਾਰਧਾਰੀ, ਤਲਾਕਸ਼ੁਦਾ, (ਦੋ ਬੱਚੇ Full Custody) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਵੈਜ਼ੀਟੇਰੀਅਨ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਕਿਸੇ ਕਾਰਨ ਕਰਕੇ ਬੱਚਾ ਪੈਦਾ ਨਾ ਕਰ ਸਕਣ ਵਾਲੀ ਲੜਕੀ ਨੂੰ ਪਹਿਲ। ਜਾਤਪਾਤ ਦਾ ਕੋਈ ਬੰਧਨ ਨਹੀਂ ਜਾਣਕਾਰੀ ਲਈ 1-604-616-2640 ‘ਤੇ ਸੰਪਰਕ ਕਰੋ।
***1698***
ਜੱਟ ਸਿੱਖ ਲੜਕੀ, ਉਮਰ 40 ਸਾਲ, ਕੱਦ 5 ਫ਼ੁੱਟ 4 ਇੰਚ, ਗ੍ਰੈਜੂਏਟ, ਹੈਮਿਲਟਨ ਵਿਚ ਨਰਸਿੰਗ ਹੋਮ ਵਿਚ ਜੌਬ ਕਰ ਰਹੀ, ਤਲਾਕਸ਼ੁਦਾ (2 ਬੱਚੇ) ਕੈਨੇਡੀਅਨ ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈੱਲ ਸੈਟਲਡ ਪੜ੍ਹੇ-ਲਿਖੇ, 40 ਸਾਲ ਤੋਂ 45 ਸਾਲ ਤੱਕ ਦੀ ਉਮਰ ਵਾਲੇ ਜੀਵਨ ਸਾਥੀ ਦੀ ਲੋੜ ਹੈ। ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-437-605-1766 ‘ਤੇ ਫੋਨ ਜਾਂ Whatsapp ਕਰੋ।
***1698***
Hindu Kapoor family seeks a suitable match for their beautiful, family oriented, 30 yrs. old
daughter, Canadian-born and raised, well educated and professionally employed in GTA.
Seeing a well-settled, educated, professionally employed Hindu boy (30-35), Canadian
born/raised, with strong family values. Marriage bureaus kindly excuse. Please share biodata
with recent pictures to: 647-678-8951.
*** 1697 ***
Seeking suitable Canadian PR, Well Settled, Educated Match for Canadian PR
Ravidasia girl, born October 1992, 5'-4" tall, BSc. Nursing (India), Post Graduate in
Nursing, Registered Nurse in Canada. Marriage Bureau Don't Contact.
Call or whatsApp: +91 94633-38926
*** 1697 ***
Jat Sikh Family seeks a suitable match for their daughter, 1987 born, 5’-8” tall, Master’s in Psychology, professionally employed, beautiful, divorced, Canadian born, well versed in both cultures. The boy should be Canadian Citizen, professionally educated & employed, tall from GTA, Area, well versed in both cultures. Call or whatsapp : 905-686-1650
***1698***
Jatt Sikh family seeks a suitable match for their only son, 28 Yrs. old, 5’-7″ tall, Diploma in Electronics & Communication Engineering, Diploma in Automotive Technology, working as a City Bus Operatorin suburb of Greater Toronto, livingin Kitchener, Ontario, divorced (details can be discussed respectfully), owning agricultural land (5 acres) and a family house in Ludhiana Punjab, Non-drinker, health-conscious. familyoriented. The girl should be equally educated, familyoriented, flexible, caring, understanding, well versed in both cultures. Call or whatsApp.: 1-514-887-6756
*** 1698 ***
Jatt Sikh family seeks a suitable match for their daughter, 28 yrs. old, 5’-5″ tall, Canadian citizen,fair, beautiful, degree holder from McMaster with mgmt job in health sector @ McMaster hospital. The boy should be Jatt Sikh, Candian citizen,degree holder, tall, clean-shaven.No students and no Matrimonial companies.Toronto area preferred. Please send your biodata to: iamdhillon@yahoo.co.uk, Call or whats App: 1-289-921-7788
*** 1698 ***













