ਰਵਿਦਾਸੀਆ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 3 ਇੰਚ, ਗ੍ਰੈਜੂਏਟ, GNM ਨਰਸਿੰਗ, Nanny Care giver ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਟੋਰਾਂਟੋ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ਕਰੋ।
647-709-4590 ਜਾਂ 647-678-7675
***1688***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਪੀ.ਆਰ., B.tech in Civil Engineering, Post Sec Diploma in Business and safety Management from Canada, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 437-776-7676 ‘ਤੇ ਸੰਪਰਕ ਕਰੋ।
***1688***
ਰਵਿਦਾਸੀਆ ਸਿੱਖ ਲੜਕੀ, ਜਨਮ 1994, ਕੱਦ 5 ਫ਼ੁੱਟ 6 ਇੰਚ, B.Sc. Nursing, ਪਰਿਵਾਰਕ, ਸੋਹਣੀ-ਸੁਨੱਖੀ, ਇੰਡੀਆ ਰਹਿ ਰਹੀ, 4 ਸਾਲ ਦਾ ਨਰਸਿੰਗ ਦਾ ਤਜਰਬਾ, ਸੋਹਣੀ-ਸੁਨੱਖੀ ਲਈ ਅਮੈਰੀਕਨ ਸਿਟੀਜ਼ਨ/ਗਰੀਨ ਕਾਰਡ ਹੋਲਡਰ, ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-778-347-9677 ‘ਤੇ ਫੋਨ ਜਾਂ Whatsapp ਕਰੋ।
***1688***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 6 ਫ਼ੁੱਟ, ਕੈਨੇਡੀਅਨ PR, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ, ਤਲਾਕਸ਼ੁਦਾ, ਵੈੱਲ ਸੈਟਲਡ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ, ਸਾਊ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-825-0118 ‘ਤੇ ਸੰਪਰਕ ਕਰੋ।
***1688***
ਪ੍ਰਜਾਪਤ ਘੁਮਿਆਰ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਜੰਮਪਲ, Degree in Business Accounting, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜੰਮਪਲ, ਕੈਨੇਡੀਅਨ ਸਿਟੀਜ਼ਨ, ਜਾਂ ਇੰਡੀਆ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀੇਂ। No marriage bureau please. ਜਾਣਕਾਰੀ ਲਈ 437-996-9557 ਜਾਂ 416-843-8911 ‘ਤੇ ਸੰਪਰਕ ਕਰੋ।
***1688***
ਜੱਟ ਸਿੱਖ ਧਾਲੀਵਾਲ ਲੜਕੀ, ਜਨਮ 1989, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, Lawyer, ਸੋਹਣੀ-ਸੁਨੱਖੀ, ਪਰਿਵਾਰਕ ਲਈ Professional, ਸੋਹਣੇ-ਸੁਨੱਖੇ, ਪਰਿਵਾਰਕ, ਕੈਨੇਡੀਅਨ PR/ਸਿਟੀਜ਼ਨ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : gurinder13@live.ca ਜਾਂ ਜਾਣਕਾਰੀ ਲਈ 1-778-908-2409 ‘ਤੇ ਸੰਪਰਕ ਕਰੋ।
***1688***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 5 ਇੰਚ, ਅਮੈਰੀਕਨ ਸਿਟੀਜ਼ਨ, RN ਦੀ ਜੌਬ ਕਰ ਰਹੀ, ਵੈਸ਼ਨੋ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਲੇਫੋਰਨੀਆ ਤੋਂ ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-661-549-0560 ‘ਤੇ ਫੋਨ ਜਾਂ Whatsapp ਕਰੋ।
***1688***
ਅਰੋੜਾ ਹਿੰਦੂ ਲੜਕੀ, ਉਮਰ 38 ਸਾਲ, ਕੱਦ 4 ਫ਼ੁੱਟ ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ, ਚੰਗੀ ਜੌਬ ਕਰ ਰਹੀ, ਵਿਧਵਾ (ਇਕ ਬੇਟਾ 15 ਸਾਲ ਦਾ), ਸੋਹਣੀ ਸੁਨੱਖੀ, ਪਰਿਵਾਰਕ ਲਈ ਵੈੱਲ ਸੈਟਲਡ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੇ ਦੀ ਲੋੜ ਹੈ। ਤਲਾਕਸ਼ੁਦਾ/ਵਿਧੁਰ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-345-9606
***1688***
ਟਾਂਕ ਕਸ਼ਤਰੀ ਤਗੱੜ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 25 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡਾ ਤੋਂ Office Administration and Business ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਵਿਨੀਪੈਗ ਵਿਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਦਾਦਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ । ਜਾਣਕਾਰੀ ਲਈ 416-953-9838 ਜਾਂ 416-666-9240 ‘ਤੇ ਸੰਪਰਕ ਕਰੋ।
***1689***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਇਮੀਗ੍ਰੈਂਟ, Master’s degree in Zology, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ੋਤਂ ਰਹਿਤ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ਭੇਜੋ। Serious enquiries only Please. Call/Whatsapp : 905-758-9107
***1688***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 2 ਇੰਚ, Diploma in Business from Canada, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਵਧੀਆ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-236-688-8331 ‘ਤੇ ਸੰਪਰਕ ਕਰੋ॥
***1688***
Well Settled Parents seek a suitable match for their turbaned trimmed beard, Canadian born son, 31 yrs. old, 6’ tall, Professionally employed with federal Govt. as a Lawyer in Ottawa, family oriented, well versed in both cultures. The girl should be professionally employed; preferably from Ottawa or willing to relocate, Canadian PR/Citizen, beautiful, well versed in both cultures, family oriented. Call or whatsapp : 905-686-1650
***1688***
PunjabiCanadian Sikh male, 6′-1″ tall, never married, Punjabi speaking, Degree holder, professionally employed with a private company,from a respectable Punjabi family.The girl should be PunjabiCanadian, educated, familyoriented. Caste no bar.
WhatsApp: 1-437-451-8704
*** 1688 ***
Jat Sikh family seeks a suitable match for their Canadian citizen son, 1996 born, 5′-11″ tall, Canadian educated (B.Sc), Professionally educated & employed, well settled in BC., handsome, family oriented. The girl should be raised and educated in Canada, beautiful, family oriented. Call: 1-236-592-3397
*** 1688 ***
Jat Sikh parents seek a suitable match for their turbaned trimmed beared Canadian born son, 31 yrs. old, 6′ tall, Professionally employed with fedral Govt. as a lawyer in Ottawa, handsome, family oriented, well versed in both cultures. The girl should be professionally employed preferably from Ottawa or willing to relocate, Canadian PR/citizen, beautiful, well versed in both cultures, family oriented. Call or WhatsApp:1-905-686-1650
*** 1688 ***
Jat Sikh Guram family seeks a suitable match for their Canadian born daughter, 33 yrs. old, 5′-2″ tall, Bachelor’s of Arts with honors, Working for Ontario Government. The boy should be Canadian born, raised with strong family values, should have employment or Business within Toronto area.Call or WhatsApp: 416-576-4073
*** 1688 ***
Jat Sikh family seeks a suitable match for their daughter, born 1998, 5′-5″ tall, on work permit.The boy should be Canadian PR/citizen, non drinker, well settled, from Moga or Ludhiana area. Call or WhatsApp:1-431-374-7400
*** 1688 ***
Jat Sikh Grewal family seeks a suitable match for their son, Canadianborn, 35 yrs. old, 6’-2″ tall, Bachlor of Arts(Major Psychology), Extenede studies in Psychology Honors, juris Doctors of Law of Australia (accredited in Canada), immigration Lawyer, well settled, handsome, non Drinker, family oriented. The girl should be born, raised and educated in Canada, beautiful, family oriented, & willing to relocate in BC. Call: 1-604-825-3085
*** 1688 ***










