Matrimonials

ਜੱਟ ਸਿੱਖ ਸਿੱਧੂ ਗਰੇਵਾਲ ਲੜਕਾ, 1992 born, ਕੈਨੇਡੀਅਨ ਸਿਟੀਜ਼ਨ ਲਈ ਲੜਕੀ ਦੀ ਲੋੜ ਹੈ, ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੀ ਮਾਸੀ ਦੇ ਲੜਕੇ (ਸਰਾਂ), 1992 ਬੌਰਨ, ਕੱਦ 5’8”, ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ PR/ ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ +91-94142-53835 ਜਾਂ 1-587-693-1515, +91-94177-82196 ਜਾਂ 1-647-920-8236 ‘ਤੇ ਸੰਪਰਕ ਕਰੋ ।
***1683***
Jat Sikh Dhariwal Parents seek a suitable match for their only son, born, 1994, 5’-8” tall, American born, Electrical Engineer, living in Michigan, works and has his own business. The girl should be sikh, well cultured, beautiful, family oriented, preferably from Canada. For information please call : 1-289-946-3590 (Canada) or 1-510-474-8247 (America)
***1683***
ਰਾਮਗੜ੍ਹੀਆ ਸਿੱਖ ਲੜਕਾ, ਉਮਰ 41 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਸਿਟੀਜ਼ਨ, B.Tech in Electronics and Communications, international shipping company ਵਿਚ ਮੈਨੇਜਰ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾਂ ਬੱਚੇ) ਲਈ ਅਮੈਰੀਕਾ ਜਾਂ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਤਲਾਕਸ਼ੁਦਾ (ਬਿਨਾਂ ਬੱਚੇ) ਲੜਕੀ ‘ ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-510-240-2847 ‘ਤੇ ਸੰਪਰਕ ਕਰੋ।
***1683***
ਜੱਟ ਸਿੱਖ ਲੜਕਾ, Born 1994, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ ਲਈ ਲੜਕੀ ਦੀ ਲੋੜ ਹੈ ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਭਰਾ, 1995 Born , ਕੱਦ 5 ਫ਼ੁੱਟ 3 ਇੰਚ, ਨੂੰ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 647-446-7791 ਜਾਂ 647-242-1400 ‘ਤੇ ਸੰਪਰਕ ਕਰੋ।
***1683***
ਜੱਟ ਸਿੱਖ ਲੜਕਾ, ਜਨਮ 1995, ਕੱਦ 6 ਫ਼ੁੱਟ 1 ਇੰਚ, ਵਰਕ ਪਰਮਿਟ ਉੱਤੇ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਸਾਊ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-396-1807 ‘ਤੇ ਸੰਪਰਕ ਕਰੋ।
***1683***
ਜੱਟ ਸਿੱਖ ਲੜਕਾ, ਉਮਰ 44 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ PR, Master’s, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (2 ਬੱਚੇ-full custody), ਵੈਜੀਟੇਰੀਅਨ, ਦਸਤਾਰਧਾਰੀ ਲਈ ਪਰਿਵਾਰਕ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਕਿਸੇ ਕਾਰਨ ਬੱਚਾ ਨਾ ਪੈਦਾ ਹੋਣ ਸਕਣ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। Live in relationship ਵਾਲੀ ਲੜਕੀ ਵੀ ਸੰਪਰਕ ਕਰ ਸਕਦੀ ਹੈ। ਜਾਣਕਾਰੀ ਲਈ 1-604-616-2640 ‘ਤੇ ਸੰਪਰਕ ਕਰੋ।
***1683***
ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ, University Graduate, ਆਪਣਾ ਕਾਰੋਬਾਰ ਕਰ ਰਹੇ, ਵਿਆਹ ਤੋਂ 2 ਮਹੀਨੇ ਬਾਅਦ ਸਿਹਤ ਕਾਰਨਾਂ ਕਰਕੇ ਤਲਾਕ ਹੋ ਗਿਆ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਰਕ ਪਰਮਿਟ/ਵਿਜ਼ਟਰ ਪਰਿਵਾਰ ਨਾਲ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ। ਜਾਣਕਾਰੀ ਲਈ 1-263-355-1722 ‘ਤੇ ਫੋਨ ਜਾਂ WhatsApp ਕਰੋ।
***1683**
Jatt Sikh Deol parents seeks a suitable match for their Canadian PR daughter, Federal Government Job(Software Engineer-Manager) Ottawa, 1995 born, 5’-5″ tall, B.Tech CSE (GNDEC, Ldh), MSc. Computer Science (Ontario), landlord family. The boy should be Canadian PR with equal Qualification, doing good Job or Business (Ottawa), well settled, teetotaler with property back home. Dist-Ludhiana/Malwa preferred. Please send your biodata & recent picture on WhatsApp only +91-95306-02671
*** 1683 ***
Seeking a suitable match for 32-year-old daughter, 5’-8″ tall, Canadian Citizen, Professional Engineer (P.Eng), currently employed with a reputed organization in Canada, brought up in Canada,Canadian-educated, well-cultured, and family-oriented. The boy should be Jatt Sikh, Canadian-born or raised, Canadian-educated, a well-settled professional with strong family values. Contact: +1 403 828 7973 or +1 403 437 8414
*** 1683 ***
Jat Sikh family seeks a suitable Jat Sikh match for their son, 32 yrs. old, 5’-10″ tall, handsome, clean shaven, born and raised in Canada, working as a Physician. The girl should be born and raised in Canada, beautiful, equally educated, family oriented and from the lower mainland. Please text/WhatsApp the biodata to:1-604-442-8706
*** 1683 ***