ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ, ਅਨਮੈਰਿਡ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-378-8577 ‘ਤੇ ਫੋਨ ਜਾਂ whatsapp ਕਰੋ।
***1677***
ਰਵਿਦਾਸੀਆ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 9 ਇੰਚ, B.A. LL.B ਕੀਤੀ ਹੋਈ, ਕੈਨੇਡਾ ਤੋਂ HR ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ) ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੇ ਦੀ ਭੈਣ ਕੈਨੇਡਾ ਵਿਚ Nursing ਦੀ ਜੌਬ ਕਰ ਰਹੀ, ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 647-768-5495 (whatsapp) ਜਾਂ 647-581-0440 ‘ਤੇ ਸੰਪਰਕ ਕਰੋ।
***1678***
ਜੱਟ ਸਿੱਖ ਸਿੱਧੂ ਲੜਕੀ, ਜਨਮ 1992, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਪੀ.ਆਰ., ਇੰਡੀਆ ਤੋਂ B.Sc. Nursing, ਕੈਨੇਡਾ ਤੋਂ Nursing ਕੀਤੀ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪੜ੍ਹੇ-ਲਿਖੇ, ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਮਾਲਵੇ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ: 437-667-8112 (Whatsapp)
***1678***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਬੌਰਨ 1991, ਕੱਦ 5 ਫ਼ੁੱਟ 5 ਇੰਚ, PGDCA, ਕੈਨੇਡੀਅਨ PR , ਚੰਗੀ ਨੌਕਰੀ ਕਰ ਰਹੇ, ਪਰਿਵਾਰਕ ਲਈ ਅੰਮ੍ਰਿਤਧਾਰੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਿਰਫ਼ ਅੰਮ੍ਰਿਤਧਾਰੀ ਪਰਿਵਾਰ ਹੀ ਸੰਪਰਕ ਕਰਨ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 647-283-1074 ਜਾਂ 1-519-574-0074 ‘ਤੇ ਫੋਨ ਜਾਂ Whatsapp ਕਰੋ।
***1678***
ਜੱਟ ਸਿੱਖ ਦਿਓਲ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਜੰਮਪਲ, Degree in Computer Science, IT sector ਵਿਚ Federal Govt. ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿਚ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਅਤੇ ਲੜਕੇ ਦਾ ਸਾਰਾ ਪਰਿਵਾਰ ਔਟਵਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 905-497-8060 ‘ਤੇ ਸੰਪਰਕ ਕਰੋ ।
***1678***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 6 ਫੁੱਟ 2 ਇੰਚ, ਪੜ੍ਹੇ-ਲਿਖੇ, ਕੈਨੇਡੀਅਨ ਪੀ ਆਰ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਲੜਕੀ ਦੀ ਲੋੜ ਹੈ। ਓਹੀ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਭਰਾ, ਉਮਰ 28 ਸਾਲ, ਕੱਦ 6 ਫੁੱਟ 2 ਇੰਚ, ਪਰਿਵਾਰਕ ਨੂੰ ਕੈਨੇਡੀਅਨ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 416-471-5957 ਜਾਂ +91-81046-90177 ‘ਤੇ ਫੋਨ ਕਰੋ ਜਾਂ ਵਟਸਐਪ ਕਰੋ।
***1678***
ਕੈਨੇਡੀਅਨ ਪੀ ਆਰ, ਜੱਟ ਸਿੱਖ ਸਿੱਧੂ ਲੜਕੀ, ਉਮਰ 38 ਸਾਲ, ਕੱਦ 5 ਫੁੱਟ 5 ਇੰਚ, M. Sc, B. Ed., ਸੋਹਣੀ-ਸੁਨੱਖੀ, ਪਰਿਵਾਰਕ, Never married, ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਗੁਰਸਿੱਖ ਲੜਕੇ ਨੂੰ ਪਹਿਲ। Divorcee and marriage bureau ਵਾਲੇ ਫੋਨ ਨਾ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ। ਜਾਣਕਾਰੀ ਲਈ: 431-371-7355 ਜਾਂ +91-94644-19612 ‘ਤੇ ਸੰਪਰਕ ਕਰੋ।
***1678***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫੁੱਟ Diploma in Business Management, ਚੰਗੀ ਜੌਬ ਕਰ ਰਹੇ, ਪਰਿਵਾਰਕ, ਪਿਛਲੇ 7 ਸਾਲ ਤੋਂ ਕੈਨੇਡਾ ਰਹਿ ਰਹੇ, ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਲਈ ਕੈਨੇਡੀਅਨ ਪੀ ਆਰ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-671-3883 ‘ਤੇ ਸੰਪਰਕ ਕਰੋ।
***1678***
Tonk Kshatriya Sikh parents seeks a professionally qualified, turbaned, vegetarian, non-trimmer, non-drinker match from a Gursikh family settled in Canada or U.S. (West Coast preferred) for their daughter, born 1999, 5′-5″ tall, vegetarian, Canadian citizen, B.Tech (Computer Engineering), working as a Software Developer. Caste no bar. Call or WhatsApp:1-236-858-7097
*** 1678 ***
Respected and well settled educated Ramgharia Sikh family, seeks compatible match for their Toronto based daugter, Innocently short time divorced (no children), born 1991, 5′-2″ tall, MBA, working in IT company, fair complexion, pleasant personality. Parents retired professor. caste no bar. The boy should be professional, well settled in Toronto, and willing to re-locate. Marriage bureau please excuse. Call/WhatsApp 437-221-0439 / +91-88377-81378
*** 1678 ***
Seeking match for Kashyap Rajput boy, 33 yrs. old, 5′-8″ tall, from Burlington,on valid canadian work permit, well-educated, from respectable Sikh family. The girl should be educated, family-oriented,punjabi or hindu between 26-36 yrs. of age,from Canada. Caste no bar. Call: 437-808-1013
*** 1678 ***
Ramgharia Sikh family seeks a suitable match for their daughter, 1992 born, 5′ tall,Master’s in IT ,Canadian PR, vegetarian, well versed in both cultures. The boy should be educated, family oriented, non drinker, Canadian PR/Citizen . On work permit can also be considered. Call: 647-860-0779
*** 1678 ***
Well-settled Jatt Sikh family seeks a suitable match for their daughter, 30yrs. old, 5′-4″ tall Canadianbroughtup, Master’s in Nursing (UBC), working as a Nurse Educator in a Government Hospital in the Lower Mainland (BC). The girl should be looking well-settled, professionally qualified, Canadian/US-born or brought-up. Please send your biodata and a recent picture or call/WhatsApp: 1-604-723-2371
*** 1678 ***
Match for Ramgarhia Sikh girl,28 yrs. old,5′-2″ tall, MSc(Nutrition and Dietetics),working as a college lecturer in India. Brother is a dentist in Canada. Extended family well settled in USA. US/Canadian citizen/PR preferred. Call/WhatsApp +1 672-514-1170
*** 1678 ***
Gursikh family seeks a Gursikh match for their Amritdhari daughter, born 1987, 5′-8″ tall, Canadian citizen, Religious, Vegetarian, well versed in both cultures, family oriented. Well settled family living in Canada from last 25 yrs. Please send your biodata & recent picture to: Raipur1105@gmail.com or call:1-604-781-4213
*** 1678 ***
Jat Sikh Dhillon family seeks a suitable match for their son, 22 yrs. old, 5’-11″ tall, Visitor visa, living in winnipeg, Hotel management diploma, good Job, family oriented. The girl should be Canadian PR/Citizen, family oriented, well versed in both cultures. Sister is PR living in Winnipeg. Call or WhatsApp: 1-647-831-9397 or+91-98149-00079
*** 1678 ***
Jat Sikh family seeks a suitable match for their son, 6’ tall, 37 yrs. old, never married, Canadian Citizen, working in a private company, handsome. The girl should be tall atleast 5’-6” or more, beautiful, family oriented. Call: 1-647-404-5764 or 437-451-8704
***1678***














