Matrimonials

ਕੰਬੋਜ ਸਿੱਖ ਲੜਕੀ, ਜਨਮ 1992, ਕੱਦ 5 ਫ਼ੁੱਟ 5 ਇੰਚ, M.Tech, in IT, ਸੋਹਣੀ-ਸੁਨੱਖੀ, ਪਰਿਵਾਰਕ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਹੋਈ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-672-998-8202 ਜਾਂ +91-94650-02324 ‘ਤੇ ਸੰਪਰਕ ਕਰੋ।
***1675***
ਜੱਟ ਸਿੱਖ ਲੜਕਾ, ਜਨਮ 1992, ਕੱਦ 6 ਫ਼ੁੱਟ, ਕੈਨੇਡੀਅਨ ਪੀ.ਆਰ. B.Tech in Electrical, Diploma in Electrical from Canada, working as salaried manager and running his own business as well, ਵੈਸ਼ਨੂ ਲਈ ਚੰਗੀ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-250-899-0400 ਜਾਂ Whatsapp +91-84279-08310 ‘ਤੇ ਸੰਪਰਕ ਕਰੋ।
***1675***
ਰਾਮਗੜ੍ਹੀਆ ਸਿੱਖ ਲੜਕਾ, ਉਮਰ 41 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਸਿਟੀਜ਼ਨ, B.Tech in Electronics and communication, Fedex ਵਿਚ ਮੈਨੇਜਰ ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਅਮੈਰੀਕਾ ਜਾਂ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-510-240-2847 ‘ਤੇ ਸੰਪਰਕ ਕਰੋ।
***1675***
ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਢਿੱਲੋਂ ਲੜਕੀ, ਬੌਰਨ 1994, ਕੱਦ 5 ਫ਼ੁੱਟ 3 ਇੰਚ, Diploma in ECE, Diploma in Nursing, ਨਰਸਿੰਗ ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਓਨਟੈਰੀਓ (ਕੈਨੇਡਾ) ਤੋਂ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਜਾਣਕਾਰੀ ਲਈ 647-967-0186 ਜਾਂ 647-972-8310 ‘ਤੇ ਸੰਪਰਕ ਕਰੋ।
***1675***
ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 4 ਇੰਚ, Bioinformatics ਵਿਚ Master’s degree, ਅਮੈਰੀਕਾ ਵਿਚ F1 visa ‘ਤੇ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੈਰੀਕਨ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ ਬਰਾਬਰ ਦੀ ਯੋਗਤਾ ਵਾਲੇ ਲੜਕੇ ਦੀ ਲੋੜ ਹੈ। ਕ੍ਰਿਪਾ ਕਰਕੇ ਅਮੈਰੀਕਾ ਤੋਂ ਹੀ ਸੰਪਰਕ ਕਰੋ। ਜਾਣਕਾਰੀ ਲਈ 1-206-405-0023 ‘ਤੇ ਫੋਨ ਕਰੋ।
***1675***

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, Convent ਤੋਂ 12ਵੀਂ ਅਤੇ CT University ਤੋਂ BBA ਦੀ ਡਿਗਰੀ ਕੀਤੀ ਹੋਈ, 6 ਕਿੱਲੇ ਜ਼ਮੀਨ ਦੇ ਮਾਲਕ, ਸੋਹਣੇ-ਸੁਨੱਖੇ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ (ਸਰੀ) ਆਏ ਹੋਏ ਲਈ ਕੈਨੇਡੀਅਨ PR, ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਅਤੇ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-778-883-2142 ‘ਤੇ ਸੰਪਰਕ ਕਰੋ।
***1675***
ਜੱਟ ਸਿੰਖ ਸੋਹੀ ਲੜਕਾ, ਉਮਰ 35 ਸਾਲ, ਕੱਦ 5 ਫੁੱਟ 8 ਇੰਚ, Diploma in Computer Engineering, ਸੋਹਣਾ ਸੁਨੰਖਾ, ਨਸ਼ਿਆਂ ਤੋਂ ਰਹਿਤ, ਵਿਜਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ, ਅਨਮੈਰਿਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ : 1-403-707-4444 ਜਾਂ 1-647-920-9530 ‘ਤੇ ਸੰਪਰਕ ਕਰੋ।
***1675***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੰਦ 5 ਫੁੱਟ 7 ਇੰਚ, ਕੈਨੇਡੀਅਨ ਪੀ ਆਰ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੰਖੇ ਲਈ ਪੜ੍ਹੀ-ਲਿਖੀ, ਸੋਹਣੀ-ਸੁਨੰਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ: 647-862-9694 ‘ਤੇ ਸੰਪਰਕ ਕਰੋ।
***1675***

Jatt Sikh family seeks a suitable match for their son, born 1996, 5’-9″ tall, Mechanical Engineering &ECEA Course (India), General Arts and Science (Canada), own business of Renovation & part time uber driving,never married,Canadian open work permit, well settled,non drinker. The girl should be beautiful, family oriented, well versed in both cultures, preference for PR in Canada and Nursing Line. Call: 1-778-875-1522 or 1-778-552-1522
*** 1675 ***
Mair Rajput family seeks a suitable match for their daughter, 44 yrs. old, 5’-2” tall, MA, unmarried, Canadian work permit, beautiful, well versed in both cultures, family oriented. The boy should be Canadian PR/Citizen, well settled, family oriented. Family is well settled in Canada. Divorcee without kids can also be considered. Caste no bar. Call or whatsapp : 647-705-9019 or 365-999-3203
***1675***
Jat Sikh family seeks a suitable match for their Canadian born son, 27 yrs. old, 5’-10” tall, very handsome, non-drinker, non-smoker, B.Sc. Kinesiology from SFU and BSN degree (Registered Nurse), working full time Operating room (OR) in hospital. The girl shoule be Jat Sikh and professionally employed preferred from BC Canada, Family oriented, well versed in both cultures. Please send your biodata and recent picture to : Rsinghsurrey@gmail.com
***1675***