Matrimonials

ਜੱਟ ਸਿੱਖ ਲੜਕੀ, ਉਮਰ 46 ਸਾਲ, ਕੱਦ 5 ਫ਼ੁੱਟ 5 ਇੰਚ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ, ਵਿਧਵਾ (14 ਸਾਲ ਦਾ ਲੜਕਾ) ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਵੈੱਲ ਸੈਟਲਡ ਲਈ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-384-9605 ‘ਤੇ ਸੰਪਰਕ ਕਰੋ ।
***1675***
ਜੱਟ ਸਿੱਖ ਲੜਕੀ, ਉਮਰ 37 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਬੌਰਨ, Civil Engineering, ਗੋਰਮਿੰਟ ਜੌਬ ਕਰ ਰਹੀ, ਵੈਸ਼ਨੋ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਬੌਰਨ ਜਾਂ ਛੋਟੀ ਉਮਰ ਵਿਚ ਕੈਨੇਡਾ ਆਇਆ ਹੋਵੇ, ਸੋਹਣੇ-ਸੁਨੱਖੇ, ਬਰਾਬਰ ਦੀ ਯੋਗਤਾ ਵਾਲੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-613-878-0169 ‘ਤੇ ਫੋਨ ਕਰੋ।
***1675***
ਨਾਈ ਸਿੱਖ ਲੜਕੀ, ਬੌਰਨ 1995, ਕੱਦ 5 ਫ਼ੁੱਟ 3 ਇੰਚ, Diploma in Food Production & Beverage, 9 ਸਾਲ ਤੋਂ ਪ੍ਰਾਈਵੇਟ ਜੌਬ ਕਰ ਰਹੀ, ਇੰਡੀਆ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ Divorce after Short Marriage ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਤਲਾਕਸ਼ੁਦਾ/ਵਿਧੁਰ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-672-552-7501 ਜਾਂ +91-85580-70708 ‘ਤੇ Whatsapp ਕਰੋ।
***1667***

ਨਾਈ ਗੁਰਸਿੱਖ ਲੜਕਾ, ਬੌਰਨ 1995, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, Software Engineering ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ, ਚੰਗੀ ਜ਼ਮੀਨ ਜਾਇਦਾਦ ਦੇ ਮਾਲਕ, ਲਈ ਬਰਾਬਰ ਦ ਯੋਗਤਾ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-672-552-7501 ‘ਤੇ ਫੋਨ ਜਾਂ +91-85580-70708 ‘ਤੇ ਫੋਨ ਕਰੋ।
***1666***
ਜੱਟ ਸਿੱਖ ਗਰੇਵਾਲ ਲੜਕਾ, ਜਨਮ 1990, ਕੱਦ 5 ਫ਼ੁੱਟ 9 ਇੰਚ, Diploma in Mechnical Engineering, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ,ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ : 1-604-396-3622 ਜਾਂ +91-95922-00953 ‘ਤੇ ਸੰਪਰਕ ਕਰੋ।
***1666***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਚੰਗੇ ਪਰਿਵਾਰ ਨਾਲ ਸਬੰਧਤ ਲੜਕੀ ਦੀ ਲੋੜ ਹੈ। ਜਾਣਕਾਰੀ ਲਈ : 1-778-883-8179 ਜਾਂ 1-236-881-2525 ‘ਤੇ ਸੰਪਰਕ ਕਰੋ।
***1666***
ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 4 ਇੰਚ, Bioinformatics ਵਿਚ Master’s degree, ਅਮੈਰੀਕਾ ਵਿਚ F1 Visa ‘ਤੇ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੇਰੀਕਨ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ ਬਰਾਬਰ ਦੀ ਯੋਗਤਾ ਵਾਲੇ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-206-405-0023 ‘ਤੇ ਸੰਪਰਕ ਕਰੋ।
***1666***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, Supervisor ਦੀ ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (10 ਸਾਲ ਦੀ ਲੜਕੀ), ਕੈਨੇਡਾ ਵਿਚ ਆਪਣਾ ਘਰ, ਵੈੱਲ ਸੈਟਲਡ ਲਈ ਕੈਨੇਡਾ ਤੋਂ 35+ ਉਮਰ, ਪਰਿਵਾਰਕ ਲੜਕੀ ਦੀ ਲੋੜ ਹੈ। ਖੰਨਾ, ਮਲੇਰਕੋਟਲੇ ਨੂੰ ਪਹਿਲ। ਇੰਡੀਆ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ ਜਾਣਕਾਰੀ ਲਈ : 647-278-7267 ‘ਤੇ ਸੰਪਰਕ ਕਰੋ ਸ਼ਾਮ 6-8 ਵਜੇ Weekdays, Weekend Anytime.
***1666***

ਰਾਮਦਾਸੀਆ ਸਿੱਖ ਲੜਕੀ, ਉਮਰ 34 ਸਾਲ, ਕੰਦ 5 ਫੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੀ-ਲਿਖੀ, ਨਰਸ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਬੀ. ਸੀ. ਨੂੰ ਪਹਿਲ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-721-4484 ਜਾਂ 1-778-321-9363 ‘ਤੇ ਫੋਨ ਜਾਂ ਵਟਸਐਪ ਕਰੋ।
***1666***
ਜੱਟ ਸਿੱਖ ਸਿਟੀਜ਼ਨ, ਲੜਕੀ ਜਨਮ 1994, ਕੱਦ 5 ਫੁੱਟ 4 ਇੰਚ, ਗ੍ਰੈਜੂਏਟ, ਥੋੜ੍ਹੇ ਸਮੇਂ ਬਾਅਦ ਤਲਾਕ ਹੋ ਗਿਆ ਸੀ, ਕੈਨੇਡੀਅਨ ਸਿਟੀਜ਼ਨ ਜਾਂ ਪੀ.ਆਰ. ਲੜਕੇ ਦੀ ਜ਼ਰੂਰਤ ਹੈ। ਵਰਕ ਪਰਮਿਟ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਨੂੰ ਪਹਿਲ। ਜਾਣਕਾਰੀ ਲਈ 647-783-9853, 82640-60235 ਜਾਂ +91-82640-60235 ‘ਤੇ ਸੰਪਰਕ ਕਰੋ।
***1666***
ਜੱਟ ਸਿੱਖ ਬਰਾੜ ਲੜਕੀ, ਉਮਰ 30 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਪੀ. ਆਰ., ਆਈ.ਟੀ. ਵਿੱਚ ਡਿਪਲੋਮਾ ਕੀਤਾ ਹੋਇਆ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ.ਆਰ. ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-780-772-4400 ‘ਤੇ ਸੰਪਰਕ ਕਰੋ।
***1666***

JattSikh family seeks a suitable match for their daughter, 28 yrs. old, 5’-2″ tall, Canadian Citizen,currently working as aLicensed Practical Nurse (LPN), family oriented, well versed in both cultures. The boy should be well-settled, equally educated, non drinker, Canadian PR/Citizen, preferably from Alberta. Family is living in Canada from last 13 years.Call: 1-587-969-6426
*** 1666 ***
Ramgadia Sikh parents seeks a suitable made for their son, 30 yrs. old, 5’- 10”, working in bay area (California) as a engineer, Canadian citizen, whole study in Canada and doing master’s in USA, turbaned, non drinker. The girl should be equally educated, beautiful, family oriented, preferably from USA. Cost no bar. Call 1-778-999-3126
***1666***
Punjabi Sikh parents seeks a suitable match for their son, 30 yrs. old, 5’- 5” tall, American citizen, University graduate with a master’s of science from Boston University, currently employed as a scientist in reputed company, well worst both cultures, family oriented. The girl should be professionally qualified, from USA or Canada, beautiful family oriented, well worst in both cultures. Please send your biodata and recent pictures: b_kaur13@yahoo.com or call 1-717-307-0003
***1666***
Ramgarhia Sikh Parents seek a suitable match for their son, 30 yrs. old, 5’-10” tall, working in Bay Area (California) as a Engineer, Canadian citizen, whole study in Canada & doing Master’s in USA, turbaned non-drinker. The girl should be equally educated, beautiful, family oriented, preferably from USA. Caste no Bar. Call : 1-778-999-3126
***1666***
Jat Sikh parents seek a suitable match for their daughter, born 1986, 5’-1” tall, B.Tech, MBA, working with a leading company in management Role, family oriented, beautiful, well versed in both cultures. The boy should be equally educated, having good moral values either doing good job or business handsome, family oriented, from Canada. Call or whatsapp : 1-587-434-0817
***1666***