Matrimonials

ਜੱਟ ਸਿੱਖ ਲੜਕਾ, ਜਨਮ 1996, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ., ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 647-294-5719 ‘ਤੇ ਸੰਪਰਕ ਕਰੋ।
***1662***
ਜੱਟ ਸਿੱਖ ਗਿੱਲ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 9 ਇੰਚ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਸ਼ਨੂ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪੀ.ਆਰ. ਅਪਲਾਈ ਕੀਤਾ ਹੋਇਆ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਤ ਹੈ। ਜਾਣਕਾਰੀ ਲਈ 1-236-862-9032 ਜਾਂ +91-98785-75322 ‘ਤੇ ਸੰਪਰਕ ਕਰੋ।
***1653***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, B.Sc., BC ਕੈਨੇਡਾ ਵਿਚ ਸਰਕਾਰੀ ਨੌਕਰੀ ਕਰ ਰਹੇ, ਵੈੱਲ ਸੈਟਲਡ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-340-4424 ‘ਤੇ ਫੋਨ ਜਾਂ Whatsapp ਕਰੋ।
***1653***
ਰਾਮਗੜ੍ਹੀਆ ਸਿੱਖ ਲੜਕੀ, ਜਨਮ 1990, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਪੀ.ਆਰ. B.Sc., B.Ed from India, Human Resource Management and Business Administration from York University, ECE, OCT teacher, working in child care, ਤਲਾਕਸ਼ੁਦਾ (ਥੋੜੇ ਟਾਇਮ ਬਾਦ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, Professionally qualified ਅਤੇ ਵਧੀਆ ਨੌਕਰੀ ਵਿਚ ਸੈਟਲਡ, ਚੰਗੇ ਖਾਨਦਾਨੀ ਲੜਕੇ ਦੀ ਲੋੜ ਹੈ। ਦੁਆਬੇ ਅਤੇ GTA ਨੂੰ ਪਹਿਲ। ਆਪਣਾ ਬਾਓਡੈਟਾ ਅਤੇ ਪਿਕਚਰ whatsapp ‘ਤੇ ਭੇਜੋ ਅਤੇ ਸੰਪਰਕ ਕਰੋ।
+91-76963-48701 (Whatsapp) ਜਾਂ 437-788-1221 Whatsapp
***1653***
ਰਵੀਦਾਸੀਆ ਸਿੱਖ ਲੜਕੀ, ਉਮਰ 43 ਸਾਲ, ਕੱਦ 5 ਫ਼ੁੱਟ 2 ਇੰਚ, MCA, B.Ed, ਪਰਸਨਲ ਸਪੋਰਟ ਵਰਕਰ ਦੀ ਜੌਬ ਕਰ ਰਹੀ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ, ਤਲਾਕਸ਼ੁਦਾ, ਪਰਿਵਾਰਕ, ਸੋਹਣੀ-ਸੁਨੱਖੀ, ਵੈਸ਼ਨੋ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਓਨਟੈਰੀਓ ਨੂੰ ਪਹਿਲ। ਜਾਣਕਾਰੀ ਲਈ 647-706-8457 ‘ਤੇ ਸੰਪਰਕ ਕਰੋ।
***1653***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-289-680-6664 ਜਾਂ +91-98720-24187 ‘ਤੇ ਸੰਪਰਕ ਕਰੋ।
***1653***
ਜੱਟ ਸਿੱਖ ਚਾਹਲ ਲੜਕਾ, ਉਮਰ 24 ਸਾਲ, ਕੱਦ 5 ਫ਼ੁੱਟ 11 ਇੰਚ, 5.5 ਏਕੜ ਜ਼ਮੀਨ ਦਾ ਮਾਲਕ, ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ, ਸੋਹਣੇ-ਸੁਨੱਖੇ, ਪਰਿਵਾਰਕ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਸਰੀ ਵਿਚ ਰਹਿ ਰਹੀ ਹੈ। ਜਾਣਕਾਰੀ ਲਈ 1-431-336-8812 ‘ਤੇ ਫ਼ੋਨ ਜਾਂ Whatsapp ਕਰੋ।
***1653***
ਜੱਟ ਸਿੱਖ ਲੜਕਾ, ਉਮਰ 25 ਸਾਲ, ਕਦ 5 ਫੁੱਟ 11 ਇੰਚ, ਕੈਨੇਡਾ ਵਿੱਚ ਵਿਜਟਰ ਆਇਆ ਹੋਇਆ, B Sc Agriculture, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਇਮੀਗਰੈਂਟ/ਸਿਟੀਜਨ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੀ ਭੂਆ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਰਡ ਹੈ। ਜਾਣਕਾਰੀ ਲਈ 1-250-516-9073 ‘ਤੇ ਸੰਪਰਕ ਕਰੋ।
***1653***
ਰਾਮਗੜੀਆ ਪਰਿਵਾਰ ਨਾਲ ਸੰਬੰਧਿਤ ਲੜਕੀ, ਕੈਨੇਡੀਅਨ ਸਿਟੀਜਨ, ਉਮਰ 33 ਸਾਲ, ਕਦ 5 ਫੁੱਟ 5 ਇੰਚ, ਚੰਗੀ ਪੜ੍ਹੀ-ਲਿਖੀ, ਵੈਜੀਟੇਰੀਅਨ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ, ਨਸ਼ਿਆਂ ਤੋਂ ਰਹਿਤ, ਵੈਜੀਟੇਰੀਅਨ, ਰਾਮਗੜ੍ਹੀਆ, ਪਗੜੀਧਾਰੀ ਲੜਕੇ ਦੀ ਲੋੜ ਹੈ। 23 ਅਤੇ Lower Mainland ਨੂੰ ਪਹਿਲ ਦਿੱਤੀ ਜਾਵੇਗੀ। ਆਪਣਾ ਬਾਇਓਡਾਟਾ ਅਤੇ ਪਿਕਚਰ Whatsapp ਉਤੇ ਭੇਜੋ। ਸੰਪਰਕ ਕਰੋ +91-94634-13507 ਜਾਂ 1-778-321-1797
***1653***
ਰਾਮਗੜੀਆ ਸਿੱਖ ਲੜਕਾ, ਉਮਰ 30 ਸਾਲ, ਕਦ 5 ਫੁੱਟ 10 ਇੰਚ, ਕੈਨੇਡੀਅਨ ਜੰਮਪਲ, ਨਸ਼ਿਆਂ ਤੋਂ ਰਹਿਤ, ਗੌਰਮਿੰਟ ਜੌਬ ਕਰ ਰਹੇ ਲਈ ਕੈਨੇਡੀਅਨ ਸਿਟੀਜਨ, ਪੜ੍ਹੀ-ਲਿਖੀ ਪਰਿਵਾਰਿਕ ਲੜਕੀ ਦੀ ਲੋੜ ਹੈ। ਪਰਿਵਾਰ ਸਰੀ ਵਿੱਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਮਾਫ ਕਰਨ। ਜਾਣਕਾਰੀ ਲਈ 1-604-445-1249 ਜਾਂ 1-604-543-5174 ਉੱਤੇ ਸੰਪਰਕ ਕਰੋ।
***1653***
ਜੱਟ ਸਿੱਖ ਲੜਕੀ, ਉਮਰ 35 ਸਾਲ, ਕਦ 5 ਫੁੱਟ 3 ਇੰਚ, ਬਿਊਟੀਸ਼ੀਅਨ ਦਾ ਕੋਰਸ ਕੀਤਾ ਹੋਇਆ, ਸੋਹਣੀ-ਸੁਨੱਖੀ, ਪਰਿਵਾਰਕ, ਇੰਡੀਆ ਰਹਿ ਰਹੀ ਲਈ ਕੈਨੇਡੀਅਨ PR/ਸਿਟੀਜਨ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਤਲਾਕਸ਼ੁਦਾ, ਵਿਧੂਰ (ਬਿਨਾਂ ਬੱਚੇ ਤੋਂ), ਲੜਕੇ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦੀ ਮਾਸੀ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ ਅਤੇ ਲੜਕੀ ਨੂੰ ਸੈਟਲਡ ਕਰਨ ਵਿੱਚ ਮਦਦ ਕਰਨਗੇ। ਜਾਣਕਾਰੀ ਲਈ1-604-300-7157 ਜਾਂ 1-778-970-1313 ਤੇ ਫੋਨ ਜਾਂ Whatsapp ਕਰੋ।
***1653***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫੁੱਟ, ਅਮਰੀਕਨ ਸਿਟੀਜਨ, ਪੜ੍ਹੇ-ਲਿਖੇ, ਵੈਲ ਸੈਟਲਡ, ਪਰਿਵਾਰਕ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਜੱਟ ਸਿੱਖ ਲੜਕੀ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਮੈਰਿਜ ਬਿਊਰੋ ਮਾਫ ਕਰਨ। ਸੰਪਰਕ +91-84273-29373 ਜਾਂ+1-253-455-3267 ਉਤੇ ਫੋਨ ਜਾਂ Whatsapp ਕਰੋ।
***1653***
Jatt Sikh parents seek a suitable match for their Canadian born and raised daughter, 31 years old, 5’-9” tall, has Masters degree (M.Sc.), having a very good job in Computer Science field with a reputed company. The boy should be Born and Raised in Canada, tall, well educated having at least university degree, professionally employed. Hindu Punjabis will be considered. GTA preferred. No marriage bureau please. Send your biodata and recent pictures to Whatsapp number : 437-218-5748
***1653***
Jat Sikh family seeks a suitable Jat Sikh match for their son, 32 years old, 5’ 10″ tall, handsome, born and raised in Canada, working as a Medical Doctor. The girl should be born and raised in Canada, beautiful, equally educated, family oriented and from the lower mainland. Please contact at 1-604-442-8706 (WhatsApp/Message).
*** 1653 ***
Seeking Match for Punjabi boy, 33 yrs. old, 5’-8″ tall, handsome,residing in Mississauga, on a valid Canadian work permit,well-educated, from a respectable Punjabi Sikh family,currently working in a stable role. The girl should be well-educated, kind-hearted, family-oriented, Punjabi/ Hindu (preferably in Canada), age between 26–33. Caste no bar.Serious inquiries only. Please send your biodata & recent picture to:[email protected] call: +1-437-808-1013
*** 1653 ***
Rajput Sikh family looking a suitable match for their daughter, born in Canada,41yrs. old, 5’- 5″ tall, family oriented, well versed in both cultures,never married, professionally qualified and working as a locomotive engineer. The boy should be born or raised in Canada,well qualified, well settled, preferably in B.C. and family orientated. Please send your biodata & recent picture on WhatsApp:@ 6043065990
*** 1653 ***