ਜੱਟ ਸਿੱਖ ਲੜਕੀ, ਬੌਰਨ 1997, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਯੂਨੀਵਰਸਿਟੀ ਗ੍ਰੈਜੂਏਟ, ਬੈਕਿੰਗ ਸੈਕਟਰ ਵਿਚ ਕੰਮ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਬੌਰਨ, ਕਲੀਨ ਸ਼ੇਵਨ, ਲੋਅਰ ਮੇਨ ਲੈਂਡ ਤੋਂ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਸਰੀ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ।: [email protected] ਜਾਂ ਜਾਣਕਾਰੀ ਲਈ 1-604-561-2790 ‘ਤੇ ਫੋਨ ਜਾਂ Whatsapp ਕਰੋ।
***1656***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 5 ਫ਼ੁੱਟ 10 ਇੰਚ, ਗ੍ਰੈਜੁਏਟ, ITI ਤੋਂ ਡਿਪਲੋਮਾ ਕੀਤਾ ਹੋਇਆ, ਸੋਹਣਾ ਸੁਨੱਖਾ, ਨਸ਼ਿਆਂ ਤੋਂ ਰਹਿਤ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਮੋਗੇ ਨਾਲ ਸਬੰਧਤ ਹੈ। ਜਾਣਕਾਰੀ ਲਈ 1-306-604-9106 ‘ਤੇ ਸੰਪਰਕ ਕਰੋ।
***1647***
ਰਾਮਗੜ੍ਹੀਆ ਸਿੱਖ ਲੜਕੀ, ਉਮਰ 26 ਸਾਲ, ਕੱਦ 5 ਫ਼ੁੱਟ 4 ਇੰਚ, B.Sc. (Non Medical) ਕੈਨੇਡਾ ਤੋਂ ਦੋ ਸਾਲ ਦੀ ਪੜ੍ਹਾਈ ਕੀਤੀ ਹੋਈ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਸਰਦਾਰ, ਵੈਸ਼ਨੋ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-519-774-5057 ‘ਤੇ ਫੋਨ ਕਰੋ ਜਾਂ +91-97800-18156 (Whatsapp ) ‘ਤੇ ਸੰਪਕਰ ਕਰੋ।
***1647***
ਕੈਨੇਡੀਅਨ PR, ਜੱਟ ਸਿੱਖ ਗਿੱਲ ਸੁੰਦਰ ਲੜਕੀ, 1996/5 ਫੁੱਟ 6 ਇੰਚ, Nursing ਕੀਤੀ ਹੋਈ, BC ਵਿਚ Teacher ਦੀ ਜੌਬ ਕਰ ਰਹੀ, ਪਰਿਵਾਰਕ (Short term divorced) ਲਈ ਨਸ਼ਿਆਂ ਤੋਂ ਰਹਿਤ, ਪੜ੍ਹੇ-ਲਿਖੇ, well settled, ਖਾਨਦਾਨੀ ਲੜਕੇ ਦੀ ਲੋੜ ਹੈ। PR ਜਾਂ Citizen ਹੀ ਸੰਪਰਕ ਕਰਨ। BC ਅਤੇ ਮੋਗਾ ਨੂੰ ਪਹਿਲ। ਮੈਰਿਜ ਬਿਊਰੋ ਕਾਲ ਨਾ ਕਰਨ। ਆਪਣਾ ਬਾਇਓਡੈਟਾ ਅਤੇ ਫੋਟੋ Whatsapp ‘ਤੇ ਭੇਜੋ:- Whatsapp # +91-98151-59866
**1647***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਪੀ.ਆਰ., ਕੈਨੇਡਾ ਤੋਂ Lab Technician ਦਾ ਕੋਰਸ ਕੀਤਾ ਹੋਇਆ, Medical Lab ਵਿਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। BC ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ ਜਾਂ ਫੋਨ ਕਰੋ : 1-778-779-5554 (Whatsapp)
***1647***
ਰਾਮਗੜ੍ਹੀਆ ਲੜਕਾ, ਉਮਰ 58 ਸਾਲ ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਵੈੱਲ ਸੈਟਲਡ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਸਾਊ, ਪਰਿਾਵਰਕ ਜੀਵਨ ਸਾਥਣ ਦੀ ਲੋੜ ਹੈ। ਜਾਣਕਾਰੀ ਲਈ 647-286-8853 (ਸ਼ਾਮ 4 ਵਜੇ ਤੋਂ ਬਾਅਦ ਟੋਰੌਂਟੋ ਟਾਈਮ ਮੁਤਾਬਿਕ) ‘ਤੇ ਸੰਪਰਕ ਕਰੋ ।
***1647***
ਰਾਮਦਾਸੀਆ ਸਿੱਖ ਲੜਕਾ, ਉਮਰ 34 ਸਾਲ, ਕੱਦ 6 ਫ਼ੁੱਟ, M.Tech in Production ਕੀਤੀ ਹੋਈ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ ਸਰਦਾਰ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ/ਅਮੈਰੀਕਨ, ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 416-558-8317 ‘ਤੇ ਫੋਨ ਕਰੋ ਜਾਂ 437-230-3022 (Whatsapp ) ‘ਤੇ ਸੰਪਰਕ ਕਰੋ।
***1647***
ਮਹਿਰਾ ਸਿੱਖ ਲੜਕਾ, ਉਮਰ 24 ਸਾਲ, ਕੱਦ 5 ਫ਼ੁੱਟ 9 ਇੰਚ, M.Com Last Year, ਇੰਡੀਆ ਰਹਿ ਰਹੇ, ਪਰਿਵਾਰਕ, ਪੱਗੜੀਧਾਰੀ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ, ਪੜ੍ਹੀ-ਲਿਖੀ, ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-727-5549 ਜਾਂ +91-95690-18701 ‘ਤੇ ਸੰਪਰਕ ਕਰੋ ।
***1647***
ਜੱਟ ਸਿੱਖ ਲੜਕਾ, ਜਨਮ 1978, ਕੱਦ 5 ਫ਼ੁੱਟ 9 ਇੰਚ, ਕੈਂਨੇਡੀਅਨ ਸਿਟੀਜ਼ਨ, ਵੈੱਲ ਸੈਟਲਡ, ਤਲਾਕਸ਼ੁਦਾ, ਪਰਿਵਾਰਕ ਲਈ ਜੱਟ ਸਿੱਖ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ ਜਾਂ ਵਰਕ ਪਰਮਿਟ ਹੋਲਡਰ/ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-716-9635 ‘ਤੇ ਸੰਪਰਕ ਕਰੋ।
***1647***
ਕੈਨੇਡੀਅਨ ਪੀ.ਆਰ., ਜੱਟ ਸਿੱਖ ਲੜਕਾ, 1994 ਬੌਰਨ ਕੱਦ 5 ਫ਼ੁੱਟ 6 ਇੰਚ, ਸੋਹਣੇ-ਸੁਨੱਖੇ, ਪੜ੍ਹੇ-ਲਿਖੇ, ਸਿਟੀ ਜੌਬ ਕਰ ਰਹੇ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪੀ.ਆਰ. ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਤੋਂ ਕਾਲ ਨਾ ਕਰਨ। ਜਾਣਕਾਰੀ ਲਈ +91-98763-02695 ‘ਤੇ Whatsapp ਕਰੋ ਜਾਂ 1-780-239-9333 ‘ਤੇ ਫੋਨ ਕਰੋ।
***1647***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ PR, BA, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੈਡੀਅਨ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਜਾਣਕਾਰੀ ਲਈ 437-268-4007 ਜਾਂ 416-834-3623 ‘ਤੇ ਸੰਪਰਕ ਕਰੋ।
***1647***
ਮਜ੍ਹਬੀ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫ਼ੁੱਟ 4 ਇੰਚ, ਵਰਕ ਪਰਮਿਟ ਉੱਤੇ ਸਿੰਘਾਪੁਰ ਰਹਿ ਰਹੀ, Unmarried, ਪਰਿਵਾਰਕ, ਪਿਛਲੇ 15 ਸਾਲਾਂ ਤੋਂ ਸਿੰਘਾਪੁਰ ਵਿਚ ਜੌਬ ਕਰ ਰਹੀ ਲਈ ਕੈਨੇਡੀਅਨ PR/ ਸਿਟੀਜ਼ਨ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਲੜਕੀ ਦਾ ਚਾਚਾ ਕੈਨੇਡਾ ਵਿਚ ਸੈਟਲਡ ਹੈ। ਜਾਣਕਾਰੀ ਲਈ 416-712-5230 ‘ਤੇ ਸੰਪਰਕ ਕਰੋ।
***1647***
ਜੱਟ ਸਿੱਖ ਲੜਕਾ, ਉਮਰ 41 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਵਰਕ ਪਰਮਿਟ ਉੱਤੇ ਰਹਿ ਰਹੀ, ਪਰਿਵਾਰਕ, ਸੋਹਣੀ-ਸੁਨੱਖੀ, ਲੜਕੀ ਦੀ ਲੋੜ ਹੈ। ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-378-8577 ‘ਤੇ ਫੋਨ ਜਾਂ Whatsapp ਕਰੋ।
***1647***
ਜੱਟ ਸਿੱਖ ਬਰਾੜ ਲੜਕਾ, ਉਮਰ 33 ਸਾਲ, ਕੱਦ 5 ਫੁੱਟ 11 ਇੰਚ, ITI ਤੋਂ Welding ਦਾ Diploma ਕੀਤਾ ਹੋਇਆ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-389-4108 ‘ਤੇ ਸੰਪਰਕ ਕਰੋ।
***1647****
Jatt Sikh parents seek a suitable match for their daughter, Canadian Citizen, 1990 born, 5’-6” tall, Degree in Pharmacy from Toronto University, working in her field. The boy should be Canadian PR/Citizen, well educated, porfessionally employed, GTA preferred. Please send your biodata and recent picture to : [email protected]
***1647***
Jat Sikh Gill parents looking for a suitable match for their daughter, born in Canada, 40 yrs. old, 5’-2” tall, never married, Professionally qualified, working in her own field. The boy shuould be born or raised in Canada, well qualified, well settled from a Jat Sikh family from Vancouver area. For more information please contact: 1-604-522-4470
***1647***
Jat Sikh parents seeking a suitable match for their son, born and raised in Canada, 6’ tall, BBA degree holder, professionally employed. The girl should be Canadian Citizen/PR, educated, beautiful and family oriented. Girl on student visa may also be considred Please call : 647-404-5764 or
437-441-0354
***1647***
Punjabi sikh parents seek a suitable match for their turbaned son,30 yrs. old, 5’ 10 “ tall, very handsome, non-drinker, Canadian citizen, University graduate in Bachelor of Engineering and Management from McMaster University Canada. Professionally employed in reputed Company from 5 yrs. as a Senior Software Engineer. Currently working as a Porgram Manager. The girl should be from Canada and professionally qualified, employed and from a good family background. Caste no bar. Marriage bureau excuse. Please call or whatsapp your biodata & recent pictures to : 647-296-5065
***1647***.
Looking for a match for an educated, professionally settled, turbaned Sikh boy, 6ft tall, and 1989 born. He is a Canadian PR and currently located in Montreal, Canada. Flexible to move and settle in Ottawa or Montreal. Holding MBA degree and working as a Corporate Supply Chain Manager in the manufacturing industry. The boy belongs to a Gursikh family from Chandigarh with agricultural background. Seeking an educated girl with good family background. No marriage bureaus please. Feel free to contact at +1-647-633-3361 (WhatsApp/Message/Call).
***1647***