Matrimonials

ਸੈਣੀ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 9 ਇੰਚ, B.Tech in Electrical Engineering, Post Graguate Diploma in Energy Management from Canada, ਇਲੈਕਟ੍ਰੀਕਲ ਡਿਜ਼ਾਇਨਰ ਦੀ ਵਧੀਆ ਜੌਬ ਕੀਤੀ ਹੋਈ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ 647-870-7582 Whatsapp ਜਾਂ 1-519-903-6267 ‘ਤੇ ਸੰਪਰਕ ਕਰੋ।
*** 1640***
ਜੱਟ ਸਿੱਖ ਸਿੱਧੂ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਬੌਰਨ, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (ਦੋ ਬੱਚੇ), ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ/PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਸਿਰਫ਼ ਬੀ.ਸੀ. ਵਾਲੇ ਹੀ ਸੰਪਰਕ ਕਰਨ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: kuljinderrsidhu1@outlook.com ਜਾਂ 1-778-865-2409 ‘ਤੇ ਫੋਨ ਕਰੋ।
*** 1640***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 6 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ PR ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਈ ਲੜਕੀ ਜਾਂ ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦੀਆਂ ਭੈਣਾਂ ਕੈਨੇਡਾ ਵਿਚ ਵੈੱਲ ਸੈਟਲਡ ਹਨ। ਕੈਲਗਰੀ ਨੂੰ ਪਹਿਲ। ਜਾਣਕਾਰੀ ਲਈ 1-204-599-4794 ‘ਤੇ ਸੰਪਰਕ ਕਰੋ।
***1640***
ਸੈਣੀ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਜੰਮਪਲ, ਵੈਜ਼ੀਟੇਰੀਅਨ, ਪੱਗੜੀਧਾਰੀ, College graduate, Networking ਦਾ ਕੋਰਸ ਕੀਤਾ ਹੋਇਆ Web Designing ਦਾ ਕੋਰਸ ਕਰ ਰਹੇ, ਪਿਛਲੇ 9 ਸਾਲਾਂ ਤੋਂ Real Estate ਦਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ PR ਜਾਂ ਸਿਟੀਜ਼ਨ/ਕੈਨੇਡੀਅਨ ਜੰਮਪਲ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ। 437-214-4523 Whatsapp ਜਾਂ 905-915-2319 ‘ਤੇ ਸੰਪਰਕ ਕਰੋ।
***1640***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 8 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ। 1-604-722-9532 (Whatsapp) ਜਾਂ 1-604-591-7662 ‘ਤੇ ਸੰਪਰਕ ਕਰੋ।
***1640***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, B.Sc. BC ਕੈਨੇਡਾ ਵਿਚ ਸਰਕਾਰੀ ਜੌਬ ਕਰ ਰਹੇ, ਵੈੱਲ ਸੈਟਲਡ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-340-4424 ‘ਤੇ ਫੋਨ ਜਾਂ Whatsapp ਕਰੋ।
***1640***
ਜੱਟ ਸਿੱਖ ਅਟਵਾਲ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 6 ਇੰਚ, ਡਿਪਲੋਮਾ in Business from Australia, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ, ਚੰਗੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਨਾਨਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-724-9546 ‘ਤੇ ਸੰਪਰਕ ਕਰੋ।
***1640***
ਜੱਟ ਸਿੱਖ ਲੜਕਾ 6’ tall, ਕੈਨੇਡੀਅਨ ਪੀ ਆਰ, ਸਰਕਾਰੀ ਨੌਕਰੀ ਕਰ ਰਹੇ, ਆਪਣਾ ਘਰ, ਗੁਰਸਿੱਖ, ਪਰਿਵਾਰਕ ਵੈਲਸੈਟਲਡ ਲਈ ਪੜ੍ਹੀ ਲਿਖੀ, ਸੋਹਣੀ ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ.WhatsApp only: +91-99141-33698
*** 1640 ***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਟਰੱਕਿੰਗ ਦੇ ਫ਼ੀਲਡ ਵਿਚ ਚੰਗੀ ਜੌਬ ਕਰ ਰਹੇ, Diploma in Computer Science Engineering, ਪਰਿਵਾਰਕ ਲਈ ਅਮੈਰੀਕਨ ਗ੍ਰੀਨ ਕਾਰਡ ਹੋਲਡਰ ਜਾਂ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ ਜਾਂ 1-415-629-6014 ਜਾਂ +91-98146-37087 ‘ਤੇ ਫੋਨ ਜਾਂ Whats App ਕਰੋ।
*** 1640 ***
ਕੈਨੇਡੀਅਨ ਜੰਮਪਲ, ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਇੰਜੀਨੀਅਰ, ਵਧੀਆ ਕੰਪਨੀ ਵਿੱਚ ਜੌਬ ਕਰ ਰਹੇ, ਲਈ ਬਰਾਬਰ ਦੀ ਯੋਗਤਾ ਵਾਲੀ, ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿੱਚ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-671-3883 ‘ਤੇ ਸੰਪਰਕ ਕਰੋ।
***1640***

Jatt Sikh family seeks a suitable match for their Son, Candian citizen,1990 born, 6’ tall, working with reputed Concrete based Co. in BC. Family is well settled in Canada BC . The girl should be well educated, family oriented with moral values. Call or whats App:1-778-892-1500
*** 1650 ***
Jatt Sikh Sidhu family seeks a suitable match for their daughter, born 1985, 5’- 5″ tall, currently living in Canada onwork permit ( refugee status), unmarried, family oriented,
Well versed in both cultures. The boy should be Canadian PR/ Citizen, Jatt Sikh, well settled, not less than 5 yrs. older. Divorcee can also be considered. Call: 647-686-2194
*** 1640 ***
Parent seeks a suitable match for their daughter, 37 yrs. old, 5’- 7″ tall, US citizen, Gursikh, Medical Doctor in California Bayarea. The boy should be
Sikh, professional, US/Canadian Citizens, Never Married or issueless divorcees from California or willing to relocate in Calfornia. Please send your biodata & recent picture to: singhbains@hotmail.com or call: 1-661-428-2613
*** 1640 ***
Seeking Educated Compassionate match for a Sikh Canadian Citizen girl, 1983 born, IT professional, unable to conceive a child, open to adoption. Widows/Divorces with small kids are acceptable.Serious inquiries only.Please send your biodata & recent pictureto : sainisimmi06@gmail.comor call:1-437-970-2013 Email
*** 1640 ***