Matrimonials

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਬੌਰਨ, ਯੂਨੀਵਰਸਿਟੀ ਗ੍ਰੈਜੂਏਟ, Senior Software Develper ਦੀ ਜੌਬ ਕਰ ਰਹੇ, Non-drinker ਅਤੇ Non-smoker ਲਈ ਪੜ੍ਹੀ-ਲਿਖੀ, ਪਰਿਵਾਰਕ ਕੈਨੇਡੀਅਨ PR/ ਸਿਟੀਜ਼ਨ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ Greater Vancouver ਏਰੀਏ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-910-1747 ‘ਤੇ ਸੰਪਰਕ ਕਰੋ।
***1642***

ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR ਅਨ-ਮੈਰਿਡ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਵੈੱਲ ਸੈਟਲਡ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੇ। ਜਾਣਕਾਰੀ ਲਈ 1-604-401-9791 ‘ਤੇ ਸੰਪਰਕ ਕਰੋ।
***1637***
ਸੈਣੀ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 8 ਇੰਚ, ਯੂਐਸਏ ਰਹਿ ਰਹੇ, ਮੈਨੇਜਰ ਦੀ ਵਧੀਆ ਜੌਬ ਕਰ ਰਹੇ, ਵੈਜੀਟੇਰੀਅਨ, ਪਰਿਵਾਰਕ ਲਈ ਕੈਨੇਡਾ ਜਾਂ ਅਮਰੀਕਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-605-403-8146 ਜਾਂ 1-559-908-0241 ‘ਤੇ ਫੋਨ ਕਰੋ।
***1637***
ਜੱਟ ਸਿੱਖ ਸਿੱਧੂ ਲੜਕਾ, ਉਮਰ 31 ਸਾਲ, ਕੱਦ 6 ਫ਼ੁੱਟ 1 ਇੰਚ, MS. Computer Science, ਕੈਲੀਫੋਰਨੀਆ ਵਿਚ ਇਕ ਪ੍ਰਸਿੱਧ ਕੰਪਨੀ ਵਿਚ US Dollars 6 ਅੰਕਾਂ ਦਾ ਪੈਕੇਜ, ਖਾਨਦਾਨੀ ਪਰਿਵਾਰਕ ਪਿਛੋਕੜ, ਇੰਡੀਆ ਵਿਚ ਕੋਠੀ ਅਤੇ ਜ਼ਮੀਨ ਦੇ ਮਾਲਕ ਲੜਕੇ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਸਾਊ, ਲੰਬੀ ਅਤੇ ਖਾਨਦਾਨੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ Hygenist ਹੈ ਅਤੇ ਮਾਤਾ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰਡ ਹਨ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ।
+1-236-838-9855 (Whatsapp) ਜਾਂ +91-98555-75535 ‘ਤੇ ਸੰਪਰਕ ਕਰੋ।
***1637***
ਨਾਈ ਸਿੱਖ ਪਰਿਵਾਰ ਨਾਲ ਸਬੰਧਤ ਲੜਕਾ, ਜਨਮ 1994, ਕੱਦ 5 ਫ਼ੁਟ 11 ਇੰਚ, ਕੈਨੇਡੀਅਨ ਸਿਟੀਜ਼ਨ, Diploma in Electrical, BC Hydro ਵਿਚ ਵਧੀਆ ਸਰਕਾਰੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ਕਰੋ। 1-604-808-7934 (Whatsapp) ‘ਤੇ ਸੰਪਰਕ ਕਰੋ।
***1638***
ਰਾਮਗੜ੍ਹੀਆ ਸਿੱਖ ਲੜਕੀ, ਜਨਮ 1990, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਪੀ.ਆਰ. B.Sc. B.Ed from India Human Resource Management, Business Administration from York University, ECE, OCT Teacher, working in Child care, ਤਲਾਕਸ਼ੁਦਾ (ਥੋੜੇ ਟਾਈਮ ਬਾਦ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪ੍ਰੋਫੈਸ਼ਨਲੀ ਕੁਆਲੀਫਾਈਡ ਅਤੇ ਵਧੀਆ ਨੌਕਰੀ ਵਿਚ ਸੈਟਲਡ, ਚੰਗੇ ਖਾਨਦਾਨੀ ਲੜਕੇ ਦੀ ਲੋੜ ਹੈ। ਦੁਆਬੇ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ : +91-76963-48701 Whatsapp ਜਾਂ 437-788-1221 ‘ਤੇ ਸੰਪਰਕ ਕਰੋ।
***1637***
ਸੈਣੀ ਸਿੱਖ 74 ਸਾਲਾ, ਕੱਦ 5 ਫ਼ੁੱਟ 11 ਇੰਚ, ਅਮੇਰੀਕਨ ਸਿਟੀਜ਼ਨ, ਅਮੇਰੀਕਾ ਦੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ, ਲਈ ਯੋਗ ਜੀਵਨ ਸਾਥਣ ਘੱਟ ਤੋਂ ਘੱਟ ਉਮਰ 65 ਸਾਲ ਹੋਵੇ ਦੀ ਲੋੜ ਹੈ। ਵਿਧਵਾ ਨੂੰ ਪਹਿਲ ਦਿੱਤੀ ਜਾਵੇਗੀ। ਵਿਜ਼ਟਰ ਜਾਂ ਸੁਪਰ ਵੀਜ਼ੇ ਤੇ ਅਮਰੀਕਾ ਜਾਂ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਮੈਰਿਜ ਬਿਊਰੋ ਜਾਂ ਕੋਈ ਵਿਚੌਲਾ ਸੰਪਰਕ ਨਾ ਕਰਨ। ਜਾਣਕਾਰੀ ਲਈ 1-732-823-8083 ‘ਤੇ ਕਾਲ ਕਰੋ।
***1637***
ਜੱਟ ਸਿੱਖ ਸੰਧੂ ਲੜਕੀ, ਉਮਰ 42 ਸਾਲ, ਕੱਦ 5 ਫ਼ੁੱਟ 7 ਇੰਚ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਓਪਨ ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ, ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਵੈਸ਼ਨੋ 42 ਤੋਂ 45 ਸਾਲ ਤੱਕ ਦੇ ਲੜਕੇ ਦੀ ਲੋੜ ਹੈ। ਵੈਨਕੂਵਰ, ਸਰੀ, ਐਬਟਸਫੋਰਡ ਮਾਲਵੇ ਨੂੰ ਪਹਿਲ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-376-3212 ‘ਤੇ ਸੰਪਰਕ ਕਰੋ।
***1637***
ਜੱਟ ਸਿੱਖ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। BC ਨੂੰ ਪਹਿਲ। ਜਾਣਕਾਰੀ ਲਈ: 1-204-294-8182 ਜਾਂ 1-431-373-8229 ‘ਤੇ ਸੰਪਰਕ ਕਰੋ।
***1637***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 6 ਫੁੱਟ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਿਜ਼ਟਰ ਵੀਜੇ ਉੱਤੇ ਕੈਨੇਡਾ ਆਏ ਹੋਏ, ਵੈਲ ਸੈਟਰਡ ਪਰਿਵਾਰ ਨਾਲ ਸੰਬੰਧਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜਨ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ: 416-992-1117 ਜਾਂ 416-414-8617 ਉੱਤੇ ਸੰਪਰਕ ਕਰੋ।
***1637***

ਜੱਟ ਸਿੱਖ ਕੈਨੇਡੀਅਨ PR ਲੜਕਾ, ਉਮਰ 43 ਸਾਲ, ਕਦ 5 ਫੁੱਟ 6 ਇੰਚ, ਤਲਾਕਸ਼ੁਦਾ (ਦੋ ਬੱਚ),ੇ ਵੈਸ਼ਨੋ ਲਈ ਚੰਗੇ ਪਰਿਵਾਰ ਨਾਲ ਸੰਬੰਧਿਤ ਪਰਿਵਾਰਿਕ, ਸਾਊ ਲੜਕੀ ਦੀ ਲੋੜ ਹੈ। ਜੇਕਰ ਕਿਸੇ ਲੜਕੀ ਦੇ ਕਿਸੇ ਕਾਰਨ ਬੱਚਾ ਨਹੀਂ ਹੋ ਸਕਦਾ ਹੋਵੇ ਉਸ ਨੂੰ ਪਹਿਲ ਦਿੱਤੀ ਜਾਵੇਗੀ। ਜ਼ਾਤ-ਪਾਤ ਜਾਂ ਧਰਮ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-616-2640 ਉੱਤੇ ਸੰਪਰਕ ਕਰੋ
***1636***

ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫੁੱਟ 8 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-445-8510 ‘ਤੇ ਸੰਪਰਕ ਕਰੋ।
***1637***
Bhumra Sikh boy, 36 yrs. old, 5′-11″ tall, Bsc(IT),DIPLOMA IN COMPUTEHARDWARE & NETWORKING,DIPLOMA in Business & Administrative Management (Level 4, 5 and 6) from London from 2011 to 2015, Currently on work permit in Canada worked as IT Engineer at TechBrainz institute, Phagwara, Punjab from 2016-2023, handsome, family oriented. The girl should be equally educated, beautiful. Family oriented. Father isretired from Indian Air Force and Mother is housewife, Elder sister married and settled in Canada, Younger sister is on work permit in New Zealand. Call: 647-852-5086
*** 1646 ***
Jat Sikh Purewal family seeks a suitable match for their daughter, born in 1991, 5’-3″ tall, beautiful, family oriented, grew up in Punjab and Italy,PhD in Chemistry from France,currently in Canada on work permit, working as a Post Doctoral researcher in Edmonton. The boy should beCanadian immigrant/citizen, family oriented, well educated, well settled preferably from British Columbia.Please send your biodata & recent picture to: harpreet.23_purewal@yahoo.it or call: +393283460777
*** 1637 ***
Ramgharia Sikh parents seeking a suitable match for their Canadian born son, 28 years old, 6’ tall, family oriented, non – drinker. Senior Engineer, professionally employed in a well known American company, working from home.The girl should be Canadian born/raised with family values, professionally qualified and employed. Serious inquiries only – 647-773-9482
*** 1637 ***
Saini Sikh Parents seek a matrimonial alliance for their Canadian born daughter, DOB 1990, 5’-2” tall, degree in Psychology, working in health care, beautiful and family oriented. The boy should be born or raised in Canada, and well qualified. Caste no bar. For more information please call : 416-356-4374
***1637***
Ramgarhia parents seeking a suitable match for their daughter, 41 yrs. old, 5’-4” tall, Canadian Citizen, Diploma in Computer Science and office administration, professionally employed, earning decent salary, divorced (13 yrs. old son), custody with father, The boy should be Canadian PR/Citizen, well settled, professionally employed. Ontario Preferred. Divorced may also be considered. Contact with detailes and picture to : ac.chaggar@gmail.com or whatsapp 905-973-7459
***1637***
Jatt Sikh parents seeking a suitable match for their son 42 yrs old, 5’-10” tall, born and raised in America, degree in Diesel Mechanic, professionaly employed, handsome and with family values. Never married before. The girl should be born or raised in USA/ Canada, educated and family oriented. Please contact: 1-559 -260 -9730
***1637***