ਜੱਟ ਸਿੱਖ ਜੌਹਲ ਲੜਕਾ, ਉਮਰ 31 ਸਾਲ, ਕੱਦ 5 ਫੁੱਟ 9 ਇੰਚ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਬੀ ਏ ਕੀਤੀ ਹੋਈ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਵਾਲੀ ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੇ ਚਾਚੇ ਅਤੇ ਭੂਆ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-647-220-5039 ਜਾਂ 1-778-983-4107 ‘ਤੇ ਫੋਨ ਕਰੋ।
***1631***
ਜੱਟ ਸਿੱਖ ਲੜਕੀ, 1995 ਬੌਰਨ, ਕੱਦ 5 ਫੁੱਟ 6 ਇੰਚ, ਕੈਨੇਡੀਅਨ PR,ਕੈਨੇਡਾ ਤੋਂ ਮਾਸਟਰ ਡਿਗਰੀ, ਓਨਟਾਰੀਓ ਵਿਚ ਸਰਕਾਰੀ ਨੌਕਰੀ ਕਰ ਰਹੀ ਲਈ ਮਾਲਵੇ ਨਾਲ ਸਬੰਧਤ, ਪੜ੍ਹੇ-ਲਿਖੇ, Non Drinker, ਚੰਗੀ ਨੌਕਰੀ ਕਰ ਰਹੇ, ਘੱਟੋ ਘੱਟ 15 ਏਕੜ ਜ਼ਮੀਨ ਦੇ ਮਾਲਕ ਦੀ ਲੋੜ ਹੈ। ਜਾਣਕਾਰੀ ਲਈ 1-431-337-0361 ‘ਤੇ ਸੰਪਰਕ ਕਰੋ ਜਾਂ ਵਟਸਐਪ ਕਰੋ।
***31***
ਕੰਬੋਜ ਸਿੱਖ ਲੜਕੀ, 1999 ਬੌਰਨ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ Psychitric Nurse ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ ਮੈਡੀਕਲ ਖੇਤਰ ਵਾਲੇ ਪਰਿਵਾਰਕ ਲੜਕੇ ਦੀ ਲੋ ਹੈ। Lower Mainland BC ਨੂੰ ਪਹਿਲ। ਜਾਣਕਾਰੀ ਲਈ 1-778-33-1800 ਜਾਂ 236-632-2360 ‘ਤੇ ਫੋਨ ਕਰੋ। ਮੈਰਿਜ ਬਿਊਰੋ ਮੁਆਫ ਕਰਨ।
***1630***
ਰਾਮਦਾਸੀਆ ਸਿੱਖ (Weaver) ਲੜਕੀ, ਬੌਰਨ 1989, ਕੱਦ 5 ਫੁੱਟ 2 ਇੰਚ, ਕੈਨੇਡੀਅਨ, PR ਗ੍ਰੈਜੂਏਟ, ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ (ਵਿਆਹ ਤੋਂ ਬਹੁਤ ਘੱਟ ਸਮੇ. ਬਾਅਦ), ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ/ਸਟੂਡੈਂਟ, ਪਰਿਵਾਰਕ ਲੜਕੇ ਦੀ ਲੋੜ ਹੈ। ਬੀ ਸੀ ਨੂੰ ਪਹਿਲ। ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਸੈਟਲਡ ਹੈ। ਜਾਣਕਾਰੀ ਲਈ 1-778-245-4034 ‘ਤੇ ਫੋਨ ਕਰੋ।
***
***1631***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫੁੱਟ, ਕੈਨੇਡੀਅਨ ਜੰਮਪਲ, Microsoft Network Asssociate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ, ਘੱਟ ਘੱਟ 5 ਫੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।
***1630***
ਜੱਟ ਸਿੱਖ ਲੜਕਾ, 1996 ਬੌਰਨ, ਕੱਦ 6 ਫੁੱਟ 2 ਇੰਚ, ਇੰਗਲੈਂਡ ਵਿੰਚ ਵਰਕ ਪਰਮਿਟ ‘ਤੇ ਰਹਿ ਰਹੇ, ਸੁਪਰਵਾਈਜ਼ਰ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਹੋਲਡਰ, ਪੜ੍ਹੀ ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮੈਡੀਕਲ ਵੀਲਡ ਵਾਲੀ ਲੜਕੀ ਨੂੰ ਪਹਿਲ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-365-8807 ਜਾਂ 1-778-798-8807 ‘ਤੇ ਫੋਨ ਕਰੋ।
***1631***
ਜੱਟ ਸਿੱਖ ਲੜਕਾ, ਬੌਰਨ 1978, ਕੱਦ 5 ਫੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਵੈਲ ਸੈਟਲਡ, ਤਲਾਕਸ਼ੁਦਾ, ਪਰਿਵਾਰਕ ਲਈ ਜੱਟ ਸਿੱਖ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੀ/ਵਰਕ ਪਰਮਿਟ ਹੋਲਡਰ/ਤਲਾਕਸ਼ੁਦਾ (ਬਿਨਾ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-776-9635 ‘ਤੇ ਸੰਪਰਕ ਕਰੋ।
***1631***
ਰਾਮਗੜ੍ਹੀਆ ਧੀਮਾਨ ਲੜਕੀ, ਬੌਰਨ 1988, ਕੱਦ 5 ਫੁੱਟ 4 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ, ਗ੍ਰੈਜੂਏਟ, ਚੰਗੀ ਜੌਬ ਕਰ ਰਹੀ, Never married, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਬੀ ਸੀ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀ। ਜਾਣਕਾਰੀ ਲਈ 1-604-832-8086 ਜਾਂ 1-236-380-3165 ‘ਤੇ ਫੋਨ ਕਰੋ।
***
***1631***
ਜੱਟ ਸਿੱਖ ਲੜਕੀ, ਬੌਰਨ 1997, ਕੱਦ 5 ਫੁੱਟ 1 ਇੰਚ, ਕੈਨੇਡੀਅਨ PR, Diploma in business, ਚੰਗੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਇੰਡੀਆ ਵਿੰਚ ਚੰਗੀ ਜਾਇਦਾਦ ਦੇ ਮਾਲਕ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 416-505-6747 ਜਾਂ +91-94635-61649 (ਵਟਸਐਪ) ‘ਤੇ ਫੋਨ ਕਰੋ।
***1631***
ਜੱਟ ਸਿੱਖ ਖੱਟੜਾ ਲੜਕਾ, ਉਮਰ 29 ਸਾਲ, ਕੱਦ 5 ਫੁੱਟ 8 ਇੰਚ, Diploma in Electronics, IIT Carpentry, Bachelor in Computer Science, ਸੋਹਣੇ-ਸੁਨੱਖੇ ਕੈਨੇਡਾ ਰਹਿ ਰਹੇ ਲਈ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਵਿਜ਼ਟਰ ਵੀਜ਼ੇ ‘ਤੇ ਰਹਿ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 604-500-7460 ‘ਤੇ ਸੰਪਰਕ ਕਰੋ।
***1631***
Jat Sikh family seek a suitable match for their son, 37 yrs. old, 5’-11”, B Tech, MBA, Canadian PR, Divorcee (no issue), vegitarina, woking in Trasportation sector. The girl should be equally educated, beatiful, family oriented. Call or What App: 1-438-924-5308 or 1-437-213-4630
***1631***
Nai Sikh girl, born 1986, 5’-1″ tall, well educated,permanent resident of Canada and USA, divorced (no kids), vegetarian.Looking for well educated, handsome, non-drinker, non-smoker, sober, family oriented boy living in Canada. Please contact-1-403-585-9147 or +9190414-02522(WhatsApp)
*** 1631 ***
Jatt Sikh Parents seeking a suitable matching for their Canadian PR daughter, born 1993, 5’-4″ tall, MSc in Chemistry, Diploma in laboratory technician in Canada,working with medical company as a researcher. Looking for Jatt Sikh boy PR or citizen in Canada or USA, equally qualified, handsome, family oriented. Please contact: 1-236-515-9371(WhatsApp)
*** 1631 ***