ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਬੌਰਨ, ਯੂਨੀਵਰਸਿਟੀ ਗ੍ਰੈਜੂਏਟ, Senior Software Develper ਦੀ ਜੌਬ ਕਰ ਰਹੇ, non drinker ਅਤੇ non-smoker ਲਈ ਪੜ੍ਹੀ-ਲਿਖੀ, ਪਰਿਵਾਰਕ ਕੈਨੇਡੀਅਨ PR/ ਸਿਟੀਜ਼ਨ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਵਾਲੀ ਪੜ੍ਹੀ-ਲਿਖੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪਰਿਵਾਰ Greater Vancouver ਏਰੀਏ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-910-1747 ‘ਤੇ ਫੋਨ ਕਰੋ।
***1635***
ਜੱਟ ਸਿੱਖ ਲੜਕਾ, ਜਨਮ 1993, ਕੱਦ 5 ਫੁੱਟ 11 ਇੰਚ, Diploma in ITI & Civil Engineering, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀਆਂ ਭੈਣਾਂ ਕੈਨੇਡਾ ਵਿੱਚ ਵੈਲ ਸੈਟਲਡ ਹਨ। ਤਲਾਕਸ਼ੁਦਾ ਬਿਨ੍ਹਾਂ ਬੱਚੇ ਤੋਂ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-347-7178 ਜਾਂ 1-778-951-2031 ‘ਤੇ ਫੋਨ ਕਰੋ।
***1626***
ਰਵੀਦਾਸੀਆ ਸਿੱਖ ਲੜਕਾ, 1995 ਬੌਰਨ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ PR, BC ਰਹਿ ਰਹੇ, B Tech Mechanical, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡਾ ਜਾਂ USA ਰਹਿੰਦੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-861-4979 ਜਾਂ +91 94632-69059 ‘ਤੇ WhatsApp ਜਾਂ ਫੋਨ ਕਰੋ।
***1626***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 10 ਇੰਚ, ITI Electrician ਦੀ ਡਿਗਰੀ ਕੀਤੀ ਹੋਈ, Electrician ਦਾ experience, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਫਰੀਦਕੋਟ, ਬਠਿੰਡਾ ਅਤੇ ਮੁਕਤਸਰ ਨੂੰ ਪਹਿਲ। ਜਾਣਕਾਰੀ ਲਈ 1-778-772-7696 ਜਾਂ +91-98556-13765 (WhatsApp) ‘ਤੇ ਫੋਨ ਕਰੋ।
***1626***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 8 ਇੰਚ, Open work permit ‘ਤੇ ਕੈਨੇਡਾ ਰਹਿ ਰਹੇ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਚੰਗੀ ਨੌਕਰੀ ਕਰ ਰਹੇ, ਪਰਿਵਾਰਕ, ਲਈ ਕੈਨੇਡੀਅਨ PR/ਸਿਟੀਜ਼ਨ/ਸਟੂਡੈਂਟ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਦਾਦਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-780-908-3024
***1626***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ 1 ਇੰਚ, ਕੈਨੇਡੀਅਨ PR, BA ਕੀਤੀ ਹੋਈ, ਟਰੱਕਿੰਗ ਵਿਚ ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ, ਵੈੱਲ ਸੈਟਲਡ, ਪਰਿਵਾਰਕ ਲਈ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-647-739-0055 ‘ਤੇ ਫੋਨ ਕਰੋ।
***1626***
ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 4 ਇੰਚ, Never Married, HR ਦੀ ਚੰਗੀ ਜੌਬ ਕਰ ਰਹੀ, ਕੈਨੇਡੀਅਨ ਬੌਰਨ, ਸੋਹਣੀ-ਸੁਨੱਖੀ, well settled, ਪਰਿਵਾਰਕ ਲਈ ਕੈਨੇਡੀਅਨ ਬੌਰਨ/raised, ਵੈੱਲ ਸੈਟਲਡ, ਸਿੱਖ ਪਰਿਵਾਰ ਨਾਲ ਸਬੰਧਤ ਲੜਕੇ ਦੀ ਲੋੜ ਹੈ। ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 1-437-788-1869 ‘ਤੇ ਫੋਨ ਕਰੋ।
***1626***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ, ਘੱਟ ਤੋਂ ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।
***1626***
ਜੱਟ ਗੁਰਸਿੱਖ ਲੜਕਾ, ਉਮਰ 41 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, Never married, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-417-0709 ‘ਤੇ ਫੋਨ ਜਾਂ ਵਟਸਐਪ ਕਰੋ।
***1626***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 6 ਇੰਚ, ਚੰਗੀ ਨੌਕਰੀ ਕਰ ਰਹੇ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਦਾਦਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-858-2847 ਜਾਂ 437-264-0853 ‘ਤੇ ਸੰਪਰਕ ਕਰੋ।
***1626***
ਜੱਟ ਸਿੱਖ ਲੜਕੀ, 1985 ਬੌਰਨ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਅਕਾਊਂਟੈਂਟ ਦੀ ਜੌਬ ਕਰ ਰਹੀ, ਅਨਮੈਰਿਡ, ਪਰਿਵਾਰਕ, ਸੋਹਣੀ-ਸੁਨੱਖੀ ਲਈ ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-613-9553 ‘ਤੇ ਸੰਪਰਕ ਕਰੋ।
***1626***
ਜੱਟ ਸਿੱਖ ਥਿੰਦ ਲੜਕੀ, 1986 ਬੌਰਨ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ (1 ਬੇਟਾ, Custody with father), ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਵੈੱਲ ਸੈਟਲਡ, ਕਲੀਨ ਸ਼ੇਵਨ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲੜਕੇ ਦੀ ਲੋੜ ਹੈ। ਵਰਕ ਪਰਮਿਟ ਵਾਲੇ ਸੰਪਰਕ ਨਾ ਕਰਨ। ਦੁਆਬੇ ਤੇ Ontario ਨੂੰ ਪਹਿਲ। ਜਾਣਕਾਰੀ ਲਈ 1-647-285-1100 ਜਾਂ 1-647-640-8021 ਤੇ ਫੋਨ ਜਾਂ WhatsApp ਕਰੋ।
***1626***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਬੌਰਨ, Diploma in Car Mechanic, Range Rover ਕੰਪਨੀ ਨਾਲ Mechanic ਦੀ ਵਧੀਆ ਜੌਬ ਕਰ ਰਹੇ, Real Estate ਦਾ ਕੰਮ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। GTA ਅਤੇ ਦੋਆਬੇ ਨੂੰ ਪਹਿਲ। ਜਾਣਕਾਰੀ ਲਈ 1-647-993-9181 ‘ਤੇ ਫੋਨ ਕਰੋੇ
***1626***
ਜੱਟ ਸਿੱਖ ਲੜਕੀ, 1990 ਬੌਰਨ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR, Bachelor’s of Computer Application, child care assistant ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਗੁਰਸਿੱਖ, ਨਸ਼ਿਆਂ ਤੋਂ ਰਹਿਤ, ਵੈਸ਼ਨੋ, ਪੜ੍ਹੇ-ਲਿਖੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-780-224-4023 ਜਾਂ +91-73474-33257 ‘ਤੇ ਫੋਨ ਜਾਂ WhatsApp ਕਰੋ।
***1626***
ਛੀਂਬਾ ਸਿੱਖ ਲੜਕੀ, ਨਵੰਬਰ 1994 ਬੌਰਨ, ਕੱਦ 5 ਫੁੱਟ 3 ਇੰਚ, Canadian Citizen, B Sc Maths, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR /ਸਿਟੀਜ਼ਨ/ਵਰਕ ਪਰਮਿਟ/ਵਿਜ਼ਟਰ, ਚੰਗੇ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-647-919-9256 ਜਾਂ 1-647-924-9256 ‘ਤੇ ਫੋਨ ਜਾਂ ਵਟਸਐਪ ਕਰੋ।
***1626***
ਰਾਮਗੜ੍ਹੀਆ ਕੇਸਾਧਾਰੀ ਲੜਕਾ, ਉਮਰ 27 ਸਾਲ, ਕੱਦ 5 ਫੁੱਟ 10 ਇੰਚ, ਆਈ ਟੀ ਆਈ ਡੀਜ਼ਲ ਮਕੈਨਿਕ ਡਿਗਰੀ, ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ‘ਤੇ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-204-914-0731 ‘ਤੇ ਫੋਨ ਕਰੋ।
***1626***
ਕੈਨੇਡੀਅਨ ਪੀ ਆਰ ਰਵੀਦਾਸੀਆ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫੁੱਟ 2 ਇੰਚ, ਕੈਨੇਡਾ ਵਿੱਚ well educated, ਟਰੱਕਿੰਗ ਦੀ ਜੌਬ ਕਰ ਰਹੇ, ਤਲਾਕਸ਼ੁਦਾ (ਕੋਈ ਬੱਚਾ ਨਹੀਂ) ਲਈ ਕੈਨੇਡੀਅਨ ਪੀ ਆਰ, ਪੜ੍ਹੀ-ਲਿਖੀ, ਘੱਟੋ-ਘੱਟ 5 ਫੁੱਟ 5 ਇੰਚ ਕੱਦ ਵਾਲੀ, 26 ਸਾਲ ਤੋਂ ਵੱਧ ਉਮਰ ਦੀ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪਰਿਵਾਰ ਓਨਟਾਰੀਓ ਵਿੱਚ ਵੈਲ ਸੈਟਲਡ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਜਾਣਕਾਰੀ ਲਈ 1-416-459-8003 ‘ਤੇ ਵਟਸਐਪ ਕਰੋ।
***1626***
ਜੱਟ ਸਿੱਖ ਲੜਕੀ, 1990 ਬੌਰਨ, ਕੱਦ 5 ਫੁੱਟ 1 ਇੰਚ, ਕੈਨੇਡੀਅਨ PR , ਪੋਸਟ ਗ੍ਰੈਜੂਏਟ, ਵਧੀਆ ਆਫਿਸ ਜੌਬ ਕਰ ਰਹੀ, Never Married, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੇ, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਪਰਿਵਾਰਕ ਲੜਕੇ ਦੀ ਲੋੜ ਹੈ। ਮਾਲਵੇ ਅਤੇ ਓਨਟਾਰੀਓ ਨੂੰ ਪਹਿਲ। ਲੜਕੀ ਦਾ ਪਰਿਵਾਰਕ ਕੈਨੇਡਾ ਵਿੱਚ ਹੈ। ਜਾਣਕਾਰੀ ਲਈ 1-647-864-6030 ‘ਤੇ ਫੋਨ ਕਰੋ।
***1626***
ਸੈਣੀ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫੁੱਟ 8 ਇੰਚ, ਯੂ ਐਸ ਰਹਿ ਰਹੇ, ਮੈਨੇਜਰ ਦੀ ਜੌਬ ਕਰ ਰਹੇ, ਵੈਜੀਟੇਰੀਅਨ ਪਰਿਵਾਰਕ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-605-403-8146 ਜਾਂ 1-559-908-4241 ‘ਤੇ ਫੋਨ ਕਰੋ।
***1626***
ਜੱਟ ਸਿੱਖ ਢਿੱਲੋਂ ਲੜਕੀ, Sep. 1993 ਬੌਰਨ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, Bachelors, ਵੈਨਕੂਵਰ ਵਿਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਜੱਟ ਸਿੱਖ, ਕੈਨੇਡੀਅਨ PR/ਸਿਟੀਜ਼ਨ, ਵਧੀਆ ਜੌਬ ਕਰ ਰਹੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ/ ਸਟੂਡੈਂਟ/ਵਿਜ਼ਟਰ/ਮੈਰਿਜ ਬਿਊਰੋ ਸੰਪਰਕ ਨਾ ਕਰਨ। BC ਨੂੰ ਪਹਿਲ। ਜਾਣਕਾਰੀ ਲਈ 1-778-512-1693 ਤੇ ਫੋਨ ਕਰੋ।
***1626***
Sikh parents seek a suitable match for their 25 Yrs. old daughter, 5′-5″ tall,Canadian citizen, vegetarian, non-trimmer, university graduate with a Bachelor’s degree in Computer Engineering, working as a software developer at a reputed company. The boy should be professionally qualified, turbaned, non-trimmer, vegetarian, non-drinker, Canadian or US citizen from a Gursikh family. Caste no bar. Please send your biodata & recent picture: [email protected] or text: 1- 236-858-7097
*** 1626 ***
Ad-dharmi family seeks a suitable match for their daughter, 1996 born, 5’-4’’ tall, BDS (India), PG (Healthcare administration Canada), Working in dental office (Canada), on work permit, preparing for dental licensing exams. The boy should be Canadian/American PR/citizen, well settled medico, from well reputed family. Call: +91-98158-77120, or 1-416-459-3154 (WhatsApp only)
*** 1626 ***
Jat Sikh Gill parents looking for a suitable match for their daughter, born in Canada, 40 yrs. old, 5’-2″ tall, never married, professionally qualified, working in her own field. The boy should be born or raised in Canada, well qualified, well settled from a Jat Sikh family from Vancouver area. For more information please contact: 1-604-522-4470
*** 1635 ***
Jat Sikh parents seek a suitable match for their daughter, 1990 born, 5’-4” tall, Canadian Citizen, degree in Pharmacy from Toronto University, working in her field. The boy should be Canadian Citizen, well educated, professionally employed. GTA preferred. Please send your biodata & recent picture to : [email protected]
***1626***
Hindu Brahmin Bhardwaj family seeks a suitable match for their daughter, 31 yrs. old, 5’-4” tall, Bachelor’s in designing, working as a senior designer in an MNC, Living in India. The boy should be educated, Canadian Immigrant or citizen, handsome, well settled. Call: 1-925-532-8112 or 011-91-94174-91082
***1626***