Matrimonials

ਜੱਟ ਸਿੱਖ ਲੜਕਾ, 1993 ਬੌਰਨ, ਕੱਦ 6 ਫੁੱਟ 2 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਸੋਹਣੇ-ਸੁਨੱਖੇ, ਲੁਧਿਆਣੇ ਨਾਲ ਸਬੰਧਤ ਲਈ ਕੈਨੇਡੀਅਨ PR/ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੇ ਚਾਚੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-587-434-1118 ‘ਤੇ ਫੋਨ ਕਰੋ।

***1625***

ਰਾਮਗੜ੍ਹੀਆ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫੁੱਟ 3 ਇੰਚ, ਬੀ. ਏ. ਅਤੇ ਹੋਟਲ ਮੈਨੇਜਮੈਂਟ, Fitness Trainer ਦਾ ਕੰਮ ਕਰ ਰਹੀ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਵਾਲੇ, ਨਸ਼ਿਆਂ ਤੋਂ ਰਹਿਤ ਰਾਮਗੜ੍ਹੀਆ ਸਿੱਖ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-204-914-0731 ‘ਤੇ ਫੋਨ ਕਰੋ।

***1625***

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 28 ਸਾਲ, ਕੱਦ 6 ਫੁੱਟ 2 ਇੰਚ, ਮਕੈਨੀਕਲ ਇੰਜੀਨੀਅਰ, ਕੈਨੇਡੀਅਨ ਡਿਗਰੀ ਹੋਲਡਰ,  PR apply ਕੀਤੀ ਹੋਈ, ਚੰਗੀ ਜੌਬ ਕਰ ਰਹੇ ਲਈ ਕੈਨੇਡੀਅਨ PR, ਘੱਟੋ-ਘੱਂਟ 5 ਫੁੱਟ 7 ਇੰਚ ਕੱਦ ਵਾਲੀ ਸੋਹਣੀ-ਸੁਨੱਖੀ, ਅੰਮ੍ਰਿਤਧਾਰੀ ਲੜਕੀ ਦੀ ਲੋੜ ਹੈ। ਲੜਕੇ ਦੇ ਪਿਤਾ ਪੰਜਾਬ ਵਿੱਚ ਗਜਟਿਡ ਅਫਸਰ ਹਨ। ਜਾਣਕਾਰੀ ਲਈ 1-905-598-5746 ‘ਤੇ ਫੋਨ ਜਾਂ +91-94171-56447 ‘ਤੇ ਵਟਸਐਪ ਕਰੋ।

***1625***

 

ਜੱਟ ਸਿੱਖ ਲੜਕੀ, 1988 ਬੌਰਨ, ਕੱਦ 5 ਫੁੱਟ 3 ਇੰਚ, ਕੈਨੇਡੀਅਨ PR, ਤਲਾਕਸ਼ੁਦਾ (2 ਬੱਚੇ), ਸੋਹਣੀ-ਸੁਨੱਖੀ, ਪਰਿਵਾਰਕ ਲਈ ਕਿਸੇ ਵੀ ਵੀਜ਼ਾ ਸਟੇਟਸ ‘ਤੇ ਕੈਨੇਡਾ ਰਹਿ ਰਹੇ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ1-672-552-3277 ਜਾਂ 1-604-841-0873 ‘ਤੇ ਫੋਨ ਕਰੋ।

***1625***

ਕੈਨੇਡੀਅਨ PR ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 8 ਇੰਚ, ਮੈਡੀਕਲ ਲੈਬ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਇੰਡੀਆ ਵਿੱਚ ਘੱਟੋ-ਘੱਟ 10 ਏਕੜ ਜ਼ਮੀਨ ਦੇ ਮਾਲਕ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਜੱਟ ਸਿੱਖ ਲੜਕੇ ਦੀ ਲੋੜ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ 1-778-779-5554 ‘ਤੇ ਫੋਨ ਕਰੋ।

***1625***

ਕੇਸਾਧਾਰੀ ਜੱਟ ਸਿੱਖ ਲੜਕਾ, 1994 ਬੌਰਨ, ਕੱਦ 6 ਫੁੱਟ, ਕੈਨੇਡੀਅਨ PR, B Tech, Trucking ਵਿੱਚ ਵਧੀਆ ਜੌਬ ਕਰ ਰਹੇ, ਦੁਆਬੇ ਨਾਲ ਸਬੰਧਤ GTA ਵਿੱਚ ਆਪਣਾ ਘਰ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-437-605-9534 ‘ਤੇ ਫੋਨ ਕਰੋ।

***1625***

ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫੁੱਟ 10 ਇੰਚ, Never Married, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਗਰੈਜੂਏਟ, ਚੰਗੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਸ਼ਣੋ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਇੰਡੀਆ ਰਹਿ ਰਹੀ ਪੜ੍ਹ੍ੀ-ਲਿਖੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।  ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ +91-78892-74384 ਜਾਂ +91-98785-52702 ਵਟਸਐਪ ਜਾਂ ਫੋਨ ਕਰੋ।

***1625***

ਜੱਟ ਸਿੱਖ ਕੈਨੇਡੀਅਨ ਸਿਟੀਜ਼ਨ, 1992 ਬੌਰਨ, ਕੱਦ 5 ਫੁੱਟ 1 ਇੰਚ, ਪੜ੍ਹੀ-ਲਿਖੀ, ਚੰਗੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੈਰੀਕਾ ਜਾਂ ਕੈਨੇਡਾ ਤੋਂ ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲੜਕੇ ਦੀ ਲੋੜ ਹੈ। ਮੈਰਿਜ ਬਿਊਰੋ ਮਾਫ ਕਰਨ। ਜਾਣਕਾਰੀ ਲਈ 647-354-9300 ਜਾਂ 91-97803-56194 ‘ਤੇ ਫੋਨ ਜਾਂ ਵਟਸਐਪ ਕਰੋ।

***1625***

ਜੱਟ ਸਿੱਖ ਗਿੱਲ ਲੜਕਾ, 1988 ਬੌਰਨ, ਕਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, BC Health Care Hospital ਵਿੱਚ ਜੌਬ ਕਰ ਰਹੇ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਆਪਣਾ ਘਰ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-685-0584 ਜਾਂ 1-778-685-2050 ‘ਤੇ ਫੋਨ ਜਾਂ ਵਟਸਐਪ ਕਰੋ।

***1625***

ਜੱਟ ਸਿੱਖ ਮਾਨ ਲੜਕਾ, 1983 ਬੌਰਨ, ਕੱਦ 5 ਫੁੱਟ 8 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, Never married, ਸੋਹਣੇ-ੋਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-378-8577 ‘ਤੇ ਫੋਨ ਜਾਂ ਵਟਸਐਪ ਕਰੋ।

***1625***

ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ PR, ਪੜ੍ਹੇ-ਲਿਖੇ, ਚੰਗੀ ਜੌਬ ਕਰ ਰਹੇ, ਤਲਾਕਸ਼ੁਦਾ ਲਈ ਕੈਨੇਡਾ ਰਹਿ ਰਹੀ, ਜੱਟ ਸਿੱਖ, ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਫੋਨ ਨਾ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ ਜਾਂ ਫੋਨ ਕਰੋ: 1-365-275-2325

***1625***

Canadian born, 34 yrs. old, Jat Sikh, 5’-11” tall, business Diploma, working full time Assistant foreman, living in BC. The girl should be family oriented, educated &  willing to relocate in BC. Please call: 1-604-657-6612

***1625***

Brahmin parents seek a suitable match for their son, 26 years old, 5′-10″ tall, handsome non-drinker, Vegetarian, Canadian Citizen, University Graduate in Bachelor of Engineering, professionally employed in government sector as Engineer. The girl (preferred Brahmin) should be Canadian /US, professionally qualified, pure vegetarian and from a good family background. Marriage bureau please excuse. Please send your recent pictures and biodata or call at 6477049588

*** 1625 ***

Suitable qualified match for Mohali based Sikh Tonk Kshatriya boy, Nov 1987 born, 5′-9″ tall, Canadian PR, BTech, LLB, father gazetted officer. Caste No bar. Please send your biodata & recent picture: [email protected]: 1-639-318-6923or +9198786-30004

*** 1625 ***

Hindu Walia family seeks a suitable match for their son, born 1993, 5’-7” tall, Diploma, Roger’s Technician in Winnipeg, owns a house, car. The girl should be from Canada, beautiful, family oriented. Please send your biodata & recent picture to:[email protected] or call: 1-204-294-9468 

***AFBE***

 

Jat Sikh Grewal girl, 36 Yrs. old, 5’-7” tall, Canadian PR, graduate, RN, working as a health care aid, divorced(1kid), beautiful, family oriented. The boy should be Canadian PR/citizen, well educated, tall, handsome, family oriented. Boy on work permit/visitor visa can also be considered. Please send your biodata & recent picture to: [email protected] or call: 1-651-200-1089

***1625***

 

Kapoor family seeks a suitable match for their daughter, 46 yrs. old, 5’-4” tall, Canadian citizen, Masters in Computer Science, professionally employed, divorced (1 daughter), beautiful, family oriented. The boy should be Canadian PR/citizen, qualified, well settled. Caste no bar. BC preferred. Please send your biodata & recent picture to: [email protected] or call: 1-604-671-7067

*** 1625 ***