ਜੱਟ ਸਿੱਖ ਸੰਧੂ ਲੜਕਾ, 1994 ਬੌਰਨ, ਕੱਦ 5 ਫੁੱਟ 11 ਇੰਚ, B Sc Nursing ਕੀਤੀ ਹੋਈ, ਇੰਡੀਆ ਰਹਿ ਰਹੇ, 8 ਏਕੜ ਜ਼ਮੀਨ ਦੇ ਮਾਲਕ, ਨਸ਼ਿਆਂ ਤੋਂ ਰਹਿਤ ਲਈ ਯੂ ਐਸ ਸਿਟੀਜ਼ਨ/ਗ੍ਰੀਨ ਕਾਰਡ ਹੋਲਡਰ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਯੂ ਐਸ ਸਿਟੀਜ਼ਨ ਅਤੇ ਮਾਤਾ ਪਿਤਾ ਗ੍ਰੀਨ ਕਾਰਡ ਹੋਲਡਰ ਹਨ। ਕੈਲਫੋਰਨੀਆ ਨੂੰ ਪਹਿਲ। ਜਾਣਕਾਰੀ ਲਈ 1-559-304-3237 ‘ਤੇ ਵਟਸਐਪ ਜਾਂ ਫੋਨ ਕਰੋ।
***1624***
Nai ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, B Sc Nursing from Mount Royal University Calgary, ਸੋਹਣੀ-ਸੁਨੱਖੀ, ਵੈਸ਼ਣੋ, ਰਜਿਸਟਰਡ ਨਰਸ (RN with Alberta Health Services) ਦੀ ਜੌਬ ਕਰ ਰਹੀ ਲਈ ਬਰਾਬਰ ਦੀ ਯੋਗਤਾ ਵਾਲੇ ਵੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡੀਅਨ ਸਿਟੀਜ਼ਨ ਹੈ। ਜਾਣਕਾਰੀ ਲਈ 1-639-540-0010 ‘ਤੇ ਫੋਨ ਕਰੋ।
***1624***
ਜੱਟ ਸਿੱਖ ਲੜਕਾ, 1996 ਬੌਰਨ, ਕੱਦ 5 ਫੁੱਟ 11 ਇੰਚ, ਕੈਨੇਡੀਅਨ PR, Diploma in Electronics & communication, Diploma in Diesel Mechanic, Licenced Mechanic ਦੀ ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ/ਵਰਕ ਪਰਮਿਟ ਵਾਲੀ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਘੱਟੋ ਘਟ 5 ਫੁੱਟ 6 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਮੈਰਿਜ ਬਿਓਰੋ ਮੁਆਫ ਕਰਨ। ਜਾਣਕਾਰੀ ਲਈ 1-437-601-9611 ‘ਤੇ ਫੋਨ ਕਰੋ।
**1624***
ਜੱਟ ਸਿੱਖ ਲੜਕਾ, 1992 ਕੈਨੇਡੀਅਨ ਬੌਰਨ, ਕੱਦ 6 ਫੁੱਟ 1 ਇੰਚ, Carleton University ਤੋਂ ਬਿਜਨੈਸ ਲਾਅ ਕੀਤਾ ਹੋਇਆ, ਸਰਕਾਰੀ ਜੌਬ ਕਰ ਰਹੇ, ਵੈੱਲ ਸੈਟਡਲ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜੰਮਪਲ, ਬਰਾਬਰ ਦੀ ਯੋਗਤਾ ਵਾਲੀ ਲੜਕੀ ਦੀ ਲੋੜ ਹੈ। ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 1-905-405-0125 ਜਾਂ 1-269-539-1514 (ਵਟਸਐਪ) ‘ਤੇ ਫੋਨ ਕਰੋ।
*** 1624 ***
ਜੱਟ ਸਿੱਖ ਗਿੱਲ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-386-9343 ਜਾਂ 1-778-325-7210 ‘ਤੇ ਫੋਨ ਕਰੋ।
***1624***
ਜੱਟ ਸਿੱਖ ਸਿੱਧੂ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 11 ਇੰਚ, Canadian born, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (2ਬੱਚੇ), ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ/ਸਿਟੀਜ਼ਨ/PR, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਿਰਫ BC ਵਾਲੇ ਸੰਪਰਕ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ 1-778-865-2409 ‘ਤੇ ਫੋਨ ਕਰੋ।
***1624***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ, Software engineer, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਘੱਟੋ ਘੱਟ 5 ਫ਼ੁੱਟ 4 ਇੰਚ ਕੱਦ ਵਾਲੀ ਲੜਕੀ ਦੀ ਲੋੜ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ। ਘੱਟ ਪੜ੍ਹੀ-ਲਿਖੀ ਲੰਬੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-437-220-4626 ‘ਤੇ ਫੋਨ ਕਰੋ।
***1624***
ਜੱਟ ਸਿੱਖ ਲੜਕੀ, ਉਮਰ 39 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, BA, ਤਲਾਕਸ਼ੁਦਾ (2 ਬੱਚੇ), ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਤਲਾਕਸ਼ੁਦਾ/ਵਿਧੁਰ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਨੂੰ ਪਹਿਲ। ਆਪਣਾ ਬਾਇਓਡੇਟਾ ਅਤੇ ਪਿਕਚਰ WhatsApp ਕਰੋ: +1-604-332-4029
***1624***
ਜੱਟ ਸਿੱਖ ਢਿੱਲੋਂ ਲੜਕਾ, 1991 ਬੌਰਨ, ਕੱਦ 5 ਫ਼ੁੱਟ 8 ਇੰਚ, ਔਪਰੇਸ਼ਨ ਥੀਏਟਰ ਦਾ 2 ਸਾਲ ਦਾ ਡਿਪਲੋਮਾ ਹੋਲਡਰ, ਵਰਕ ਪਰਮਿਟ ‘ਤੇ ਕੈਨੇਡਾ ਸਰੀ ਵਿਚ ਰਹਿ ਰਹੇ, ਵੈਸ਼ਨੋ ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ PR/ਸਿਟੀਜ਼ਨ/ਗ੍ਰੀਨ ਕਾਰਡ ਹੋਲਡਰ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਵੈਸ਼ਨੋ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਨਿਊ ਯੌਰਕ ਵਿਚ ਵੈੱਲ ਸੈਟਲਡ ਹੈ। ਲੜਕੇ ਕੋਲ ਅਮੈਰੀਕਾ ਦਾ ਵੀਜ਼ਾ ਹੈ ਅਤੇ ਉਹ ਅਮੈਰੀਕਾ ਮੂਵ ਹੋਣ ਲਈ ਤਿਆਰ ਹੈ। ਜਾਣਕਾਰੀ ਲਈ 1-929-392-0803 ‘ਤੇ ਸੰਪਰਕ ਕਰੋ।
***1624***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫ਼ੁੱਟ, ਕੈਨੇਡੀਅਨ PR ਟਰੱਕ Operator, ਸੋਹਣੇ ਸੁਨੱਖੇ, ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਵਾਲੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-906-6004 ਜਾਂ 1-604-316-8860 ‘ਤੇ ਫੋਨ ਕਰੋ।
***1624***
ਜੱਟ ਸਿੱਖ ਲੜਕੀ, 1997 ਬੌਰਨ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR (Brampton ਰਹਿ ਰਹੀ), Early Childhood Education Teacher ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, handsome, well settled, ਚੰਗੀ Property ਵਾਲੇ ਲੜਕੇ ਦੀ ਲੋੜ ਹੈ। ਮੋਗਾ ਅਤੇ ਲੁਧਿਆਣਾ ਨੂੰ ਪਹਿਲ। ਮੈਰਿਜ ਬਿਓਰੋ ਮੁਆਫ ਕਰਨ। ਜਾਣਕਾਰੀ ਲਈ 1-587-435-1600 ‘ਤੇ ਫੋਨ ਕਰੋ।
***1624***
ਪ੍ਰਜਾਪਤ ਸਿੱਖ ਲੜਕਾ, 1988 ਬੌਰਨ, ਕੱਦ 5 ਫ਼ੁੱਟ 5 ਇੰਚ, Welder, ਕੈਨੇਡਾ ਵਿਚ ਵਿਜ਼ਟਰ ਵੀਜ਼ਾ ‘ਤੇ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-514-430-4789 ਜਾਂ 1-416-876-2189 ‘ਤੇ ਫੋਨ ਕਰੋ।
***1624***
ਜੱਟ ਸਿੱਖ ਕੈਨੇਡੀਅਨ PR ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 7 ਇੰਚ, Convent educated, ਵਕੀਲ, ਵੈਲ ਸੈਟਲਡ, ਵੈਸ਼ਣੋ, ਚੰਗਾ ਕਾਰੋਬਾਰ, ਕੈਨੇਡਾ ਵਿਚ ਆਪਣਾ ਘਰ, ਇੰਡੀਆ ਵਿਚ 8 ਏਕੜ ਜ਼ਮੀਨ ਦੇ ਮਾਲਕ, divorced (after short marriage) ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਤ-ਪਾਤ ਦਾ ਕੋਈ ਬੰਧਨ ਨਹੀਂ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-403-918-3515 ‘ਤੇ ਫੋਨ ਕਰੋ।
***1624***
Well settled Ramgarhia Family in Winnipeg looking for a suitable match for their son, 34 years old, 5′-10″ tall, Cleanshaven, Canadian Citizen. Please Call : 1-204-510-7658
***1624***
Seeking a degree holder boy for our fair, beautiful, 27 Yrs. old, 5′-5″ tall, Canadian Citizen daughter, degree holder from McMaster, doing Management job in health sector in McMaster hospital. The boy should be Canadian Citizen (GTA preferred), tall, clean-shaven from Jatt Sikh family (no students). Please send your biodata & recent picture to: [email protected] or call: 1-289-921-7788
*** 1624 ***
Jat Sikh Parents seeking a suitable match for their daughter, 30 yrs. old, 5′-3″ tall, University graduate, well settled in govt. job, beautiful, family oriented, belongs to well settled family. The boy should be professionally qualified, employed, handsome, born or raised in Canada. Please send your biodata & recent picture to : [email protected] or call: 1-416-678-2384
***1624***
Jat Sikh male (widower), 58 yrs. old, 5’-8″ tall, Philippines PR, Currently living in the US on visitor visa, looking for a suitable family oriented life partner from the US. Caste no bar. Please call : 1-661-436-9389
***1624***