Matrimonials

ਜੱਟ ਸਿੱਖ ਲੜਕਾ, 1994 ਬੌਰਨਕੱਦ ਫੁੱਟ ਇੰਚਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇBA ਕੀਤੀ ਹੋਈਸ਼ੁੱਧ ਵੈਸ਼ਣੋਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ ਸਿਟੀਜ਼ਨਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ ਤੇ ਮਾਤਾ ਵੀ ਕੈਨੇਡਾ (ਬਰੈਂਪਟਨ) ਵਿੱਚ ਰਹਿ ਰਹੇ ਹਨ। ਜਾਣਕਾਰੀ ਲਈ 1-647-545-1644 ਜਾਂ 1-647-513-4422 ’ਤੇ ਫੋਨ ਕਰੋ।
***1622***

ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, Annulment (Divorced) ਕੈਨੇਡੀਅਨ ਸਿਟੀਜ਼ਨ, B Sc, ਨਰਸਿੰਗ ਸਰਕਾਰੀ ਹੌਸਪਿਟਲ ਵਿਚ ਪੱਕੀ ਨੌਕਰੀ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਰਹਿ ਰਹੇ ਜਾਂ ਇੰਡੀਆ ਤੋਂ ਡਿਗਰੀ ਹੋਲਡਰ, ਨਸ਼ਿਆਂ ਤੋਂ ਰਹਿਤ, ਲੜਕੇ ਦੀ ਲੋੜ ਹੈ। ਕੈਲਗਰੀ/BC/ਮੋਗਾ/ ਲੁਧਿਆਣੇ ਨੂੰ ਪਹਿਲ। ਜਾਣਕਾਰੀ ਲਈ 1-403-803-9256 ‘ਤੇ ਆਪਣਾ ਵੇਰਵਾ ਅਤੇ ਪਿਕਚਰ WhatsApp ਕਰੋ ਜਾਂ ਸੰਪਰਕ ਕਰੋ।
***1624***

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, ਆਪਣਾ ਪਰਿਵਾਰਕ ਬਿਜ਼ਨਸ ਕਰ ਰਹੇ, ਸੋਹਣੇ ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ/ਬੌਰਨ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। BC ਨੂੰ ਪਹਿਲ। ਜਾਣਕਾਰੀ ਲਈ 1-604-518-1448 ਤੇ ਸੰਪਰਕ ਕਰੋ।
***1623***
ਜੱਟ ਸਿੱਖ ਲੜਕੀ, ਬੌਰਨ 1989, ਕੱਦ 5 ਫ਼ੁੱਟ 4 ਇੰਚ, ਅਨਮੈਰਿਡ, ਕੈਨੇਡੀਅਨ ਸਿਟੀਜ਼ਨ, ਪਰਿਵਾਰਕ, MA, B Ed ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈੱਲ ਸੈਟਲਡ, ਕਲੀਨ ਸ਼ੇਵਨ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਸਿਰਫ BC ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ 1-778-723-1909 ‘ਤੇ ਸੰਪਰਕ ਕਰੋ।
***1623***
ਜੱਟ ਸਿੱਖ ਬਰਾੜ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, ਚੰਗੀ ਜੌਬ ਕਰ ਰਹੇ, ਵੈੱਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-818-5780 ‘ਤੇ ਸੰਪਰਕ ਕਰੋ।
***1623***
ਜੱਟ ਸਿੱਖ ਸਿੱਧੂ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ, ਇਟਲੀ ਤੋਂ ਕੈਨੇਡਾ ਵਿਜ਼ਟਰ ਆਏ ਹੋਏ, ਪੜ੍ਹੇ-ਲਿਖੇ, ਵੈਸ਼ਣੋ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ ਜਾਣਕਾਰੀ ਲਈ 1-778-317-3415 ਜਾਂ 1-604-764-2641 ਤੇ ਫੋਨ ਕਰੋ।
***1623***
ਜੱਟ ਸਿੱਖ ਲੜਕੀ, ਉਮਰ 46 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ PR, M A Bed, ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਵਿਧਵਾ, ਬਿਨਾਂ ਬੱਚੇ ਤੋਂ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, 45 ਸਾਲ ਤੋਂ 50 ਸਾਲ ਤੱਕ ਦੀ ਉਮਰ ਵਾਲੇ ਸਾਥੀ ਦੀ ਲੋੜ ਹੈ। ਜਾਣਕਾਰੀ ਲਈ 1-647-923-6324 ‘ਤੇ ਫੋਨ ਕਰੋ।
***1623***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 8 ਇੰਚ, ਵਰਕ ਪਰਮਿਟ ਉਮੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਇੰਡੀਆ ਵਿੱਚ ਚੰਗੀ ਜੌਬ ਕਰ ਰਹੇ, ਇੰਡੀਆ ਵਿੱਚ ਚੰਗੀ ਜ਼ਮੀਨ ਦੇ ਮਾਲਕ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-647-808-1836 ਜਾਂ 1-437-933-9171 ‘ਤੇ ਫੋਨ ਕਰੋ।
***1623***
ਜੱਟ ਸਿੱਖ ਜੌਹਲ ਲੜਕਾ, ਉਮਰ 31 ਸਾਲ, ਕੱਦ 5 ਫੁੱਟ 9 ਇੰਚ, Automobile Engineering ਕੀਤੀ ਹੋਈ, ਯੂਰਪ ਤੋਂ MBA ਆਪਣੇ Field ਵਿੱਚ ਜੌਬ ਕੀਤੀ ਹੋਈ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੂਆ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-809-6000 ਜਾਂ +91-88725 76235 ਵਟਸਐਪ ‘ਤੇ ਫੋਨ ਕਰੋ।
***1623***

Ramgarhia Sikh Parents seek a suitable match for their daughter, 1989 born, 5’-5”, tall, M.Sc., B.Ed., Business Management & Human Resources from (Algoma University) currently living in Canada on Work Permit, beautiful, family oriented. The boy should be educated, vegetarian from a sikh family. Please call: 1-647-995-2845 or 1-647-638-1595

*** 1623 ***
Punjabi sikh parents seek a suitable match for their turbaned son, 29 years old, 5’-10″ tall, handsome non-drinker Canadian Citizen, University Graduate in Bachelor of Engineering and Management from McMaster University,professionally employed in reputed company as a (Engineer) Senior Software Developer/Programmer. The girl should be professionally qualified, employed, and from a good family background. Cast no bar. Marriage bureau please excuse. Please send your recent pictures and biodata or call 647-296-5065
*** 1623 ***
Jatt Sikh male, 1984 born, 5’-9″ tall, US citizen, well educated, working in healthcare, divorced(after short marriage, no issue, seeks bride preferably from US/Canada. Please call: 1-562-541-3856
*** 1623 ***
Jat sikh parents seek a suitable match for their daughter, born 1988, 5’-4″ tall, working as a Software Engineer in a MNC, fair complexion, innocently divorced,currently on visitor visa in Canada. Elder brother and sister both are married and well settled. Upper middle-class family based near Gurdaspur. Looking for a well settled professional match.
Please call: 1- 647-620-2478 or + 91 98145-23192
*** 1623 ***