Matrimonials

Jat Sikh Randhawa parents seek a suitable match for their son, 1993 born, 6’ tall, Canadian PR, working for the City of Brampton, B Tech, post graduate from Canada, belongs to Fatehgarh Sahib. GTA preferred. Please call: 1-416-454-3264.

***1632***

Jat Sikh Parents seek a suitable match for their daughter, 1990 born, 5’-4” tall, Canadian Citizen, Degree in Pharmacy from Toronto University, working in her own field. The boy should be Canadian citizen, well educated, professionally employed. GTA preferred. Please send your biodata & recent picture to: [email protected]

***1620***

Kapoor family seeks a suitable match for their daughter, 46 yrs. old, 5’-4” tall, Canadian citizen, Masters in Computer Science, Professionally employed, divorced (1 daughter), beautiful, family oriented. The boy should be Canadian PR/citizen, qualified, well settled. Caste no bar. BC preferred. Please send your biodata & recent picture to : [email protected] or call : 1-604-671-7067

***1620***

Jat Sikh boy, 36 yrs. old, 6’ tall, never married, British born, US raised, turbaned with trimmed beard, non alcoholic, non vegetarian, educated from K-12 in private school. Maters from USA & French University, working for large multinational company. The girl should be moderately religious, from similar background. Please email: [email protected] or call: 1-209-985-3890

***1620***

Aggarwal family seeks a suitable match for their son, 1986 born, 5’-7″ tall, MBA, currently living in Canada on work permit, doing a good job, brother well settled in Canada, handsome. The girl should be Canadian PR/citizen, beautiful, family oriented. Please call:  1-647-295-6614 or +91 98880-34872

*** 1629 ***

Looking for a suitable match for Canadian Jatt Sikh Mann boy, 1995 born, 5’-7″ tall, runs a successful business, owns a house. The girl should be family oriented. Please send your biodata & recent picture to [email protected] or call: 1-604-349-5889

*** 1620 ***

Jat Sikh parents seeking a suitable match for their daughter, 30 yrs. old, 5’-3″ tall, University graduate, well settled in Govt. Job, beautiful, family oriented, belongs to well settled family. The boy should be professionally qualified, employed, handsome, born or raised in Canada. Please send your biodata and picture to: [email protected] or call: 1-416-678-2384

***1620***

Jat Sikh Brar family seeks a suitable match for their son, born Nov. 1988, 5’-10” tall, Canadian born, never married, Advance Diploma in Business Administration, professionally employed in a renowned company, family oriented. The girl should be Canadian born a raised from Jat Sikh family. GTA preferred. Please send your biodata and recent picture to: [email protected] or call: 1-416-400-7895

*** 1620 ***

 

 

 

ਜੱਟ ਸਿੱਖ ਕਲੇਰ ਲੜਕਾ, ਉਮਰ 31 ਸਾਲ, ਕੱਦ 6 ਫੁੱਟ 3 ਇੰਚ, ਕੈਨੇਡੀਅਨ ਬੌਰਨ, M.Sc. Electrical Engineering, PhD, ਯੂਨੀਵਰਸਿਟੀ ਵਿਚ Post Doctoral Fellow ਦੀ ਜੌਬ ਕਰ ਰਹੇ, ਵੈੱਲ ਸੈਟਲਡ, ਆਪਣਾ ਘਰ, ਸੋਹਣੇ ਸੁਨੱਖੇ ਲਈ ਸੋਹਣੀ-ਸੁਨੱਖੀ, ਪਰਿਵਾਰਕ,  Masters ਕੀਤੀ ਹੋਈ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-905-790-8282 ਜਾਂ 1-647-618-5901 ਤੇ ਫੋਨ ਕਰੋ।

***1620***

 

ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ PR, ਚੰਗੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਅਮੈਰੀਕਾ ਜਾਂ ਕੈਨੇਡਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਵਾਲੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕਾ ਅਮੈਰੀਕਾ relocate ਹੋਣ ਲਈ ਤਿਆਰ ਹੈ। ਜਾਣਕਾਰੀ ਲਈ 1-647-649-0034 ਜਾਂ 1-431-252-0034 (WhatsApp) ਤੇ ਫੋਨ ਕਰੋ।

***1620***

ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, (Annulment), ਕੈਨੇਡੀਅਨ ਸਿਟੀਜ਼ਨ, B.Sc. ਨਰਸਿੰਗ, ਸਰਕਾਰੀ ਹਸਪਤਾਲ ਵਿਚ ਪੱਕੀ ਨੌਕਰੀ ਕਰਦੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਵਸਨੀਕ ਜਾਂ  ਇੰਡੀਆ ਤੋਂ ਡਿਗਰੀ ਹੋਲਡਰ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ, ਕੈਲਗਰੀ/B.C. ਅਤੇ ਮੋਗਾ/ਲੁਧਿਆਣਾ ਨੂੰ ਪਹਿਲ। ਸੰਪਰਕ: 403-803-9256 ਵਟਸਐਪ ‘ਤੇ ਆਪਣੀ ਫ਼ੋਟੋ ਅਤੇ ਵੇਰਵਾ ਭਜੋ।

***1617***

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ, Software Engineer, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਘੱਟੋ ਘੱਟ 5 ਫ਼ੁੱਟ 4 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ। ਘੱਟ ਪੜ੍ਹੀ-ਲਿਖੀ ਲੰਬੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-437-220-4626 ਤੇ ਫੋਨ ਕਰੋ।

***1620***

ਜੱਟ ਸਿੱਖ ਸਿੱਧੂ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 11 ਇੰਚ, Canadian born, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (2 ਬੱਚੇ), ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ/ਸਿਟੀਜ਼ਨ/PR, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਿਰਫ਼ BC ਵਾਲੇ ਸੰਪਰਕ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ 1-778-865-2409 ਤੇ ਫੋਨ ਕਰੋ ।

***1620***

ਜੱਟ ਸਿੱਖ ਗਿੱਲ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-386-9343 ਜਾਂ 1-778-325-7210 ਤੇ ਸੰਪਰਕ ਕਰੋ।

***1620***

ਜੱਟ ਸਿੱਖ ਲੜਕੀ, 1985 ਬੌਰਨ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੀ-ਲਿਖੀ, ਤਲਾਕਸ਼ੁਦਾ, ਚੰਗੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੈਰੀਕਨ ਗ੍ਰੀਨ ਕਾਰਡ ਹੋਲਡਰ/ਸਿਟੀਜ਼ਨ, ਪੜ੍ਹੇ ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਅਮੈਰੀਕਾ relocate ਹੋਣ ਲਈ ਤਿਆਰ ਹੈ। ਜਾਣਕਾਰੀ ਲਈ 1-780-935-5243 ਤੇ ਫੋਨ ਕਰੋ।

***1620***

ਜੱਟ ਸਿੱਖ ਮਾਨ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਵੈਜੀਟੇਰੀਅਨ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਨਾਨਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ । ਜਾਣਕਾਰੀ ਲਈ 1-437-214-0935 ਜਾਂ 1-647-612-6232 ‘ਤੇ ਫੋਨ ਕਰੋ।

***1620***

 

ਜੱਟ ਸਿੱਖ ਸਰਾਂ ਲੜਕਾ, ਉਮਰ 32 ਸਾਲ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਹੋਲਡਰ/ਵਿਜ਼ਟਰ/ਸਟੂਡੈਂਟ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-881-7986 ਜਾਂ 1-604-716-0245 ਫੋਨ ਕਰੋ।

***1620***

ਜੱਟ ਸਿੱਖ ਗਿੱਲ ਲੜਕਾ, ਉਮਰ 30 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੇ-ਲਿਖੇ, ਕੰਪਿਊਟਰ ਇੰਜੀਨਅਰ ਦੀ ਜੌਬ ਕਰ ਰਹੇ, ਆਪਣਾ ਘਰ, ਵੈਲ ਸੈਟਲਡ ਲਈ ਪੜ੍ਹੀ-ਲਿਖੀ, ਚੰਗੀ ਜੌਬ ਕਰ ਰਹੀ, ਕੈਨੇਡੀਅਨ ਬੌਰਨ/PR/ਸਿਟੀਜ਼ਨ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-588-2304 ‘ਤੇ ਫੋਨ ਕਰੋ।

***1620***

ਜੱਟ ਸਿੱਖ ਕੈਨੇਡੀਅਨ ਬੌਰਨ ਲੜਕਾ, 1988 ਬੌਰਨ, ਕੱਦ 5 ਫੁੱਟ 7 ਇੰਚ, ਅਮੈਰੀਕਨ ਗ੍ਰੀਨ ਕਾਰਡ ਹੋਲਡਰ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।ਜਾਣਕਾਰੀ ਲਈ 1-250-863-0944 ਜਾਂ 1-250-899-5158 ਤੇ ਫੋਨ ਕਰੋ।

***1619***