ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 8 ਇੰਚ, ਪਿਛਲੇ 11 ਸਾਲ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਰਹਿ
ਰਹੀ, Graduate in Accounting ਲਈ ਕੈਨੇਡੀਅਨ ਜੰਮਪਲ, ਪੜ੍ਹੇ-ਲਿਖੇ, clean shaven,
ਪਰਿਵਾਰਕ ਲੜਕੇ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ:
[email protected] ਜਾਂ 1-604-613-6461 ਤੇ ਸੰਪਰਕ ਕਰੋ।
***1624***
Suitable match for Punjabi khatri boy, born 1993, 5’-8” tall, handsome, B Tech,
Canadian PR, working as Administrator in a Brampton based company, Please
call: +91-75080-78664 (WhatsApp).
***1615***
ਰਾਮਗੜ੍ਹੀਆ ਸਿੱਖ ਲੜਕਾ, ਉਮਰ 41 ਸਾਲ, ਕੱਦ 6 ਫ਼ੁੱਟ, ਜਰਮਨ ਸਿਟੀਜ਼ਨ, ਕੈਨੇਡੀਅਨ PR, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ,
ਤਲਾਕਸ਼ੁਦਾ, ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ/PR/ਵਰਕ ਪਰਮਿਟ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।
ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 0049-176-771-97000 'ਤੇ
WhatsApp ਜਾਂ ਫੋਨ ਕਰੋ।
*** 1615 ***
ਰਾਮਗੜ੍ਹੀਆ ਸਿੱਖ ਲੜਕਾ, ਉਮਰ 36 ਸਾਲ, ਕੱਦ 6 ਫ਼ੁੱਟ, MTech from Canadian University, Never
Married, ਨਸ਼ਿਆਂ ਤੋਂ ਰਹਿਤ, City ਬਸ ਡਰਾਇਵਰ ਦੀ ਜੌਬ ਕਰ ਰਹੇ, 2016 ਤੋਂ ਕੈਨੇਡਾ ਵਿਚ ਰਹਿ ਰਹੇ,
ਕੈਨੇਡੀਅਨ ਸਿਟੀਜ਼ਨ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, Unmarried ਲੜਕੀ ਦੀ ਲੋੜ ਹੈ। ਮੈਰਿਜ
ਬਿਊਰੋ ਵਾਲੇ ਮਾਫ ਕਰਨ। ਜਾਣਕਾਰੀ ਲਈ 1-343-333-8786 ਜਾਂ 1-437-460-1330 ਤੇ ਸੰਪਰਕ ਕਰੋ।
***1615***
ਰਾਜਪੂਤ ਲੜਕਾ, Nov. 1996 ਬੌਰਨ, ਕੱਦ 5 ਫ਼ੁੱਟ 5 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, US ਦਾ ਵੀਜ਼ਾ
ਹੈ, BA, ਟਰੱਕਿੰਗ ਦੀ ਜੌਬ ਕਰ ਰਹੇ, 5 ਸਾਲ ਤੋਂ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ
ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਲੜਕੇ ਦੀ ਭੈਣ ਕੈਨੇਡਾ ਵਿਚ ਸੈਟਲਡ ਹੈ।
ਜਾਣਕਾਰੀ ਲਈ 1-437-553-7860 ਜਾਂ 1-416-508-3491 ਤੇ ਫੋਨ ਕਰੋ।
***1615***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਬੌਰਨ, ਕਲੀਨ ਸ਼ੇਵਨ, ਪੜ੍ਹੇ-ਲਿਖੇ, ਵਧੀਆ ਕਾਰੋਬਾਰ
ਕਰ ਰਹੇ, ਪਰਿਵਾਰ 1971 ਤੋਂ ਕੈਨੇਡਾ ਵਿਚ ਵੈੱਲ ਸੈਟਲਡ ਹੈ, ਸੋਹਣੇ-ਸੁਨੱਖੇ ਲਈ 25 ਤੋਂ 29 ਸਾਲ ਤੱਕ ਦੀ, ਸੋਹਣੀ-
ਸੁਨੱਖੀ, ਘੱਟੋ -ਘੱਟ 5 ਫ਼ੁੱਟ 6 ਇੰਚ ਕੱਦ ਵਾਲੀ ਕੈਨੇਡੀਅਨ ਬੌਰਨ ਜਾਂ ਪਰਿਵਾਰਕ ਲੜਕੀ ਦੀ ਲੋੜ ਹੈ। GTA ਨੂੰ
ਪਹਿਲ। ਜਾਣਕਾਰੀ ਲਈ 1-416-873-0934 ਤੇ ਫੋਨ ਕਰੋ।
***1615***
ਜੱਟ ਸਿੱਖ ਢਿੱਲੋਂ ਲੜਕੀ, Sep. 1993 ਬੌਰਨ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, Bachelors,
ਵੈਨਕੂਵਰ ਵਿਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਜੱਟ ਸਿੱਖ, ਕੈਨੇਡੀਅਨ PR/ਸਿਟੀਜ਼ਨ,
ਵਧੀਆ ਜੌਬ ਕਰ ਰਹੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ
ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਨੂੰ ਪਹਿਲ। ਜਾਣਕਾਰੀ ਲਈ 1-778-512-1693 ਤੇ ਫੋਨ ਕਰੋ।
***1615***
ਜੱਟ ਸਿੱਖ ਸਿੱਧੂ ਲੜਕੀ, 1994 ਬੌਰਨ, ਕੱਦ 5 ਫੁੱਟ 4 ਇੰਚ, ਕੈਨੇਡੀਅਨ PR, Medical field
ਵਿੱਚ ਵਧੀਆ ਜੌਬ ਕਰ ਰਹੀ, ਪਰਿਵਾਰਕ ਲਈ ਇੰਡੀਅਨ ਬੌਰਨ, ਕੈਨੇਡੀਅਨ PR/ਸਿਟੀਜ਼ਨ/ਵਰਕ
ਪਰਮਿਟ ਵਾਲੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-437-869-
9501 ਤੇ ਫੋਨ ਕਰੋ।
***1615***
ਰਵੀਦਾਸੀਆ ਸਿੱਖ ਇਕਲੌਤਾ ਲੜਕਾ, 2000 ਬੌਰਨ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਤੇ ਕੈਨੇਡਾ
ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ, ਇੰਡੀਆ ਵਿੱਚ ਵਧੀਆ ਕਾਰੋਬਾਰ ਦੇ ਮਾਲਕ ਲਈ ਕੈਨੇਡੀਅਨ
PR/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਨਾਨਕਾ
ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-647-563-4800 ਜਾਂ +91-98550-
89894 (WhatsApp) ਫੋਨ ਕਰੋ।
***1615***
ਰਵੀਦਾਸੀਆ ਸਿੱਖ ਲੜਕਾ, 1989 ਬੌਰਨ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੇ ਲਿਖੇ,
Owner Operator ਦੀ ਜੌਬ ਕਰ ਰਹੇ, ਤਲਾਕਸ਼ੁਦਾ (ਬੱਚੇ ਤੋਂ ਬਿਨਾਂ) ਲਈ ਕੈਨੇਡੀਅਨ PR/ਸਿਟੀਜ਼ਨ,
ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ
ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-647-921-
1800 ਤੇ WhatsApp ਜਾਂ ਫੋਨ ਕਰੋ।
***1615***
ਛੀਂਬਾ ਲੜਕਾ, ਉਮਰ 37 ਸਾਲ, ਕੱਦ 5 ਫੁੱਟ 9 ਇੰਚ, ਤਲਾਕਸ਼ੁਦਾ, ਆਪਣਾ ਕਾਰੋਬਾਰ, ਕੈਨੇਡੀਅਨ ਪੀ ਆਰ,
ਪਰਿਵਾਰਕ ਲਈ ਕੈਨੇਡਾ ਤੋਂ ਪਰਿਵਾਰਕ, ਸੋਹਣੀ-ਸੁਨੱਖੀ, ਉਚੀ ਲੰਬੀ ਲੜਕੀ ਦੀ ਲੋੜ ਹੈ। ਕੈਨੇਡਾ ਵਿਚ
ਵਿਜ਼ਟਰ/ਸਟੂਡੈਂਟ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤ-ਪਾਤ ਦਾ ਕੋਈ
ਬੰਧਨ ਨਹੀਂ। ਜਾਣਕਾਰੀ ਲਈ 1-604-446-0113 ਤੇ ਫੋਨ ਕਰੋ।
*** 1615 ***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ Born, Diploma in Health care,
ਆਪਣਾ ਫੈਮਿਲੀ ਬਿਜਨੈਸ ਕਰ ਰਹੇ, ਵੈਲ ਸੈਟਲਡ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ
ਇਮੀਗ੍ਰੈਂਟ/ਸਿਟੀਜ਼ਨ/ਸਟੂਡੈਂਟ/ਵਰਕ ਪਰਮਿਟ ਉਤੇ ਰਹਿ ਰਹੀ, ਸੋਹਣੀ ਸੁਨੱਖੀ, ਘੱਟੋ-ਘੱਟ 5 ਫੁੱਟ 5 ਇੰਚ ਕੱਦ ਵਾਲੀ
ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-916-2959 ਤੇ ਫੋਨ ਕਰੋ।
*** 1615 ***
ਜੱਟ ਸਿੱਖ ਲੜਕਾ 1987 born, ਕੱਦ 5 ਫ਼ੁੱਟ 10 ਇੰਚ, ਕੈਨਡੀਅਨ PR, Masters ਕੀਤੀ ਹੋਈ ਹੈ, ਹੈੱਲਥ
ਡਿਪਾਰਟਮੈਂਟ ਚ ਜੌਬ ਕਰ ਰਹੇ ਲਈ ਪੜ੍ਹੀ ਲਿਖੀ, ਸੋਹਣੀ ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ visa ਤੇ ਆਈ ਲੜਕੀ ਨੂੰ
ਪਹਿਲ। ਜਾਣਕਾਰੀ ਲਈ 1-604-762-6023 ਤੇ ਸੰਪਰਕ ਕਰੋ।
***1615***