Matrimonials

ਸਿੱਖ ਟਾਂਕ ਕਸ਼ਤਰੀ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਟਰੱਕਿੰਗ ਦਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਪੀ.ਆਰ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ।  ਲੜਕੇ ਦਾ ਪੂਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ।  ਜਾਣਕਾਰੀ ਲਈ 1-514-402-3131 ਜਾਂ 1-438-765-4559 ‘ਤੇ ਫੋਨ ਕਰੋ।

***1623***

ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 6 ਫ਼ੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, Music ਵਿਚ Producer Engineering ਕੀਤੀ ਹੋਈ ਹੈ, ਇੰਗਲਿਸ਼ ਗੀਤਾਂ ਦਾ ਰਾਈਟਰ ਅਤੇ ਸਿੰਗਰ ਹੈ, ਐਕਸੀਡੈਂਟ ਕਰਕੇ Wheelchair ‘ਤੇ ਹੈ ਲਈ ਕੈਨੇਡਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ।  ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-218-6614 ਜਾਂ 1-604-871-0571 ‘ਤੇ ਸੰਪਰਕ ਕਰੋ।

***1623***

ਜੱਟ ਸਿੱਖ ਪੰਨੂ, ਅੰਮ੍ਰਿਤਧਾਰੀ ਲੜਕਾ, ਉਮਰ 31 ਸਾਲ, ਕੱਦ 5 ਫੁੱਟ 8 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਗ੍ਰੇਜੂਏਟ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਹੋਲਡਰ, ਸੋਹਣੀ-ਸੁਨੱਖੀ, ਪਰਿਵਾਰਕ, ਅੰਮ੍ਰਿਤਧਾਰੀ ਲੜਕੀ ਦੀ ਲੋੜ ਹੈ। ਲੜਕੇ ਦੀ ਮਾਸੀ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-416-677-4832 ‘ਤੇ ਫੋਨ ਕਰੋ।

*** 1623 ***

ਜੱਟ ਸਿੱਖ ਲੜਕੀ, 1990 ਬੌਰਨ, ਕੱਦ 5 ਫੁੱਟ 4 ਇੰਚ, ਕੈਨੇਡੀਅਨ PR, ਪੜ੍ਹੀ-ਲਿਖੀ, ਵਧੀਆ ਜੌਬ ਕਰ ਰਹੀ,ਸੋਹਣੀ-ਸੁਨੱਖੀ,ਪਰਿਵਾਰਕਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੇ, ਪੜ੍ਹੇ-ਲਿਖੇ, ਚੰਗੀ ਜੌਬ ਕਰ ਰਹੇ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਆਪਣਾ ਬਾਇਓਡੇਟਾ WhatsApp ਕਰੋ ਜਾਂ ਫੋਨ ਕਰੋ: 1-437-770-8193 (ਓਨਟਾਰੀਓ ਸਮੇਂ ਅਨੁਸਾਰ ਸ਼ਾਮ 5 ਵਜੇਤੋਂਬਾਅਦ)
***1613***

ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ,  Post Graduation (ਕੈਨੇਡਾ ਤੋਂ) ਕੀਤੀ ਹੋਈ, ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ/ਪੀ.ਆਰ, ਪਰਿਵਾਰਕ ਲੜਕੀ ਦੀ ਲੋੜ ਹੈ।  ਲੜਕੇ ਦੀ ਭੈਣ ਕੈਨੇਡਾ ਵਿਚ ਸੈਟਲਡ ਹੈ. ਦੁਆਬੇ ਨੂੰ ਪਹਿਲ।  ਜਾਣਕਾਰੀ ਲਈ 1-604-704-4914 ‘ਤੇ ਫੋਨ ਕਰੋ।

***1614***

ਜੱਟ ਸਿੱਖ ਬਰਾੜ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 11 ਇੰਚ,  ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, Diploma in ITI, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ।  ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-389-4108 ‘ਤੇ ਸੰਪਰਕ ਕਰੋ।

***1614***

ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫ਼ੁੱਟ, ਵਧੀਆ ਜੌਬ ਕਰ ਰਹੇ, ਕਲੀਨ ਸ਼ੇਵਨ, ਮੋਗੇ ਨਾਲ ਸਬੰਧਤ, well settled ਲਈ ਯੋਗ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ।  ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।  ਜ਼ਾਤ ਪਾਤ ਦਾ ਕੋਈ ਬੰਧਨ ਨਹੀਂ।  ਜਾਣਕਾਰੀ ਲਈ 1-604-309-2848 ‘ਤੇ ਫੋਨ ਕਰੋ।

***1614***

ਜੱਟ ਸਿੱਖ ਲੜਕੀ, 1985 ਬੌਰਨ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਤਲਾਕਸ਼ੁਦਾ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਇਸ ਸਮੇਂ ਅਮਰੀਕਾ ਰਹਿ ਰਹੀ, ਪਰਿਵਾਰਕ ਲਈ ਅਮੈਰੀਕਨ ਸਿਟੀਜ਼ਨ/ਗ੍ਰੀਨ ਕਾਰਡ ਹੋਲਡਰ, ਵੈੱਲ ਸੈਟਲਡ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ।  ਲੜਕੀ ਅਮੈਰੀਕਾ Relocate ਹੋਣ ਲਈ ਤਿਆਰ ਹੈ।  ਜਾਣਕਾਰੀ ਲਈ 1-530-813-3072 ਜਾਂ 91 99157-10519 ‘ਤੇ Whatsapp ਜਾਂ ਫੋਨ ਕਰੋ।

***1614***

 Ghumar Parents seek a suitable match for their daughter, 29 yrs. old, 5’-7” tall, Canadian born, B.Sc. Nursing, educator in Nursing in Toronto based hospital, doing business as laser Technician, fair, beautiful. The boy should be professionally employed, well settled, Canadian born. GTA preferred. Please call : 1-416-666-2074

***1614***

ਰਾਮਗੜ੍ਹੀਆ ਸਿੱਖ ਲੜਕਾ, ਉਮਰ 41 ਸਾਲ, ਕੱਦ 6 ਫ਼ੁੱਟ, ਜਰਮਨ ਸਿਟੀਜ਼ਨ, ਕੈਨੇਡੀਅਨ PR, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ, ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ/PR/ਵਰਕ ਪਰਮਿਟ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।  ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।  ਜਾਣਕਾਰੀ ਲਈ 0049-176-771-97000 ‘ਤੇ Whatsapp ਜਾਂ ਫੋਨ ਕਰੋ।  

***1614***

ਸ਼ਰਮਾ ਪੰਜਾਬੀ ਬ੍ਰਾਹਮਣ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 10 ਇੰਚ, Never married, ਕੈਨੇਡੀਅਨ ਸਿਟੀਜ਼ਨ, ਵਧੀਆ ਸਰਕਾਰੀ ਜੌਬ ਕਰ ਰਹੇ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ।  ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।  ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-217-1967 ‘ਤੇ ਫੋਨ ਕਰੋ।

***1614***

ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ, ਲਈ ਕੈਨੇਡੀਅਨ ਜੰਮਪਲ, ਘੱਟ ਤੋਂ ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ।  ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।  

***1614***

ਜੱਟ ਸਿੱਖ ਕੈਨੇਡੀਅਨ ਬੌਰਨ ਲੜਕਾ, 1988 ਦਾ ਜਨਮ, ਕੱਦ 5 ਫ਼ੁੱਟ 7 ਇੰਚ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।  ਜਾਣਕਾਰੀ ਲਈ 1-250-863-0944 ਜਾਂ 1-250-899-5158 ‘ਤੇ ਫੋਨ ਕਰੋ।

***1614***

ਜੱਟ ਸਿੱਖ ਲੜਕੀ, ਉਮਰ 35 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, Government Job ਕਰ ਰਹੀ, ਸੋਹਣੀ-ਸੁਨੱਖੀ ਲਈ ਕੈਨੇਡੀਅਨ ਬੌਰਨ ਜਾਂ  raised, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਬੀ.ਸੀ. ਨੂੰ ਪਹਿਲ।  ਜਾਣਕਾਰੀ ਲਈ 1-604-328-9116 ‘ਤੇ ਫੋਨ ਕਰੋ।  

***1614***

ਸ਼ਰਮਾ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 48 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੇ, ਕੈਨੇਡਾ ਵਿੱਚ ਆਪਣਾ ਘਰ ਹੈ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦ ਲਈ ਸੋਹਣੀ- ਸੁਨੱਖੀ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਇੱਕ ਬੱਚੇ ਨਾਲ) ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-957-1670 ਜਾਂ 1-587-703-4211 ‘ਤੇ ਸੰਪਰਕ ਕਰੋ।

*** 1614 ***

ਰਵੀਦਾਸੀਆ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੀ-ਲਿਖੀ, ਨਰਸ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ, ਕੈਨੇਡੀਅਨ ਪੀ ਆਰ/ਸਿਟੀਜ਼ਨ ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈਲ ਸੈਟਲਡ ਹੈ। ਬੀ ਸੀ ਨੂੰ ਪਹਿਲ।ਮੈਰਿਜ ਬਿਓਰੋ ਵਾਲੇ ਮਿਹਰਬਾਨੀ ਕਰਕੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-721-4484 ਜਾਂ 1-778-321-9363 ਉੱਤੇ ਫ਼ੋਨ ਜਾਂ WhatsApp ਕਰੋ।

**1614 ***

ਰਵੀਦਾਸੀਆ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫੁੱਟ 7 ਇੰਚ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਹੈ, ਸੋਹਣੀ-ਸੁਨੱਖੀ, ਅਨ ਮੈਰਿਡ,ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 647-515-4070 ਉੱਤੇ ਸੰਪਰਕ ਕਰੋ।

**1614 ***

ਜੱਟ ਸਿੱਖ ਗਿੱਲ ਲੜਕਾ, ਉਮਰ 34 ਸਾਲ, ਕੱਦ 6 ਫੁੱਟ, ਕੰਪਿਊਟਰ ਸਾਇੰਸ ਵਿੱਚ ਬੀ ਏ ਕੀਤੀ ਹੋਈ, ਆਪਣਾ ਕਾਰੋਬਾਰ ਕਰ ਰਹੇ, ਕੈਨੇਡੀਅਨ ਸਿਟੀਜ਼ਨ, ਪਰਿਵਾਰਕਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-512-7146 ਉੱਤੇ ਸੰਪਰਕ ਕਰੋ।

**1614 ***

Professionally qualified match for well educated, Canadian citizen, handsome Sikh boy, 1987 born, 6’ tall, well travelled internationally, holding great values, MBA, working as a business analyst/ project manager in software industry, educated family with agricultural background. Seeking educated girl with good family background. Caste no bar. Send your biodata & recent picture to: [email protected]or call:1-587-777-0366

*** 1614 ***

Jat Sikh Grewal parents seek a suitable match for their son, 33 Yrs. old, 5’-11″ tall, Canadian citizen, living in BC, degree in Criminology, doing government job, well settled, handsome. The girl should be beautiful, educated, family oriented. Please call: 1-604-300-2188

*** 1614 ***

Canadian PR Gursikh boy, Sep 1989 born, 5′-7’’ tall, M. Eng (Canadian University) working as Senior Software Engineer in MNC at Waterloo (near Toronto), from well educated Jat Sikh family seeksprofessionally qualified match. Please WhatsApp your biodata & recent picture on: +91-98558-75577 or call +1437-240-5577

*** 1614 ***

Jat Sikh parents looking for a suitable match for their beautiful daughter, 24 Yrs. old, 5’-6″ tall, born & raised in the USA, 1st year medical student in USA, Looking for a turbaned match only from Jat Sikh family, from medical field, born and raised in USA or Canada (if willing to move to USA). Please contact: 1-262-443-9849

*** 1614 ***

Ravidassia parents looking for a suitable match for their Canadian PR daughter, born Oct.1992, 5’-4″ tall, Bachelors in Nursing from India, Post graduate in Nursing Leadership & Management from Canada, working in Retirement Residence Facility. The boy should be Canadian PR, well settled and qualified, from a Scheduled caste family. Please Contact: 1-778-323-1970.

*** 1614 ***

Suitable match for SC Ravidasia decent boy, B Tech., 1991 born, 5’-8″ tall, TR Australia, Canada visitor visa, nuclear family, parents retired government employees, one elder sister settled in Canada. Contact /WhatsApp 1-902-919-3108; +91 9872111405

*** 1614 ***

Punjabi sikh parents seek a suitable match for their turbaned son, 29 yrs old, 5′-9″ tall, handsome, non-drinker, Canadian Citizen. University Graduate in Bachelor of Engineering and Management from McMaster University, professionally employed in reputed company as a (Engineer) Senior Software Developer/Programmer. The girl should be professionally qualified, employed, from a good family background. No marriage bureau please. Cast no bar. Please send your recent pictures and biodata or call 1-647-296-5065

*** 1614 ***

Jat Sikh girl, Nov 1989 born, 5’-7″ tall, Canadian citizen, RN (US) & Masters in Public Health, working remotely as Country Operations Manager in Pharmaceutical company, earning good package. The boy should be Jat Sikh, professionally qualified and well settled in Canada/USA. Please call:+1-263-788-9170 or WhatsApp: +9194649-56087

*** 1614 ***

A Jatt Sikh family seeking a match in the USA or Canada for their only son, born in 1990, 5′-11″ tall, Canadian University graduate, working in operations, family owns property in Canada and India. Preference to the girl working in healthcare, holding degree from a North American university. Please contact via WhatsApp at +1 604-671-5813.

*** 1614 ***