Matrimonials

ਜੱਟ ਸਿੱਖ ਲੜਕੀ ਉਮਰ 27 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-236-515-7735 ‘ਤ ਫੋਨ ਕਰੋ। ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ।
***1611***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫੁੱਟ, ਕੈਨੇਡੀਅਨ ਬੌਰਨ, ਕਲੀਨ ਸ਼ੇਵਨ, ਪੜ੍ਹੇ-ਲਿਖੇ, ਕੰਸਟਰਕਸ਼ਨ ਦਾ ਆਪਣਾ ਕਾਰੋਬਾਰ ਕਰ ਰਹੇ, ਪਰਿਵਾਰ 1971 ਤੋਂ ਕੈਨੇਡਾ ਵਿੱਚ ਵੈੱਲ ਸੈਟਲਡ ਹੈ, ਸੋਹਣੇ-ਸੁਨੱਖੇ ਲਈ, 25 ਸਾਲ ਤੋਂ 29 ਸਾਲ ਤੱਕ ਦੀ ਉਮਰ ਵਾਲੀ ਸੋਹਣੀ-ਸੁਨੱਖੀ, ਘੱਟੋ-ਘੱਟ 5 ਫੁੱਟ 6 ਇੰਚ ਕੱਦ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਲੰਧਰ ਅਤੇ ਹੁਸ਼ਿਆਰਪੁਰ ਨੂੰ ਪਹਿਲ। ਜਾਣਕਾਰੀ ਲਈ 1-647-852-5804 ‘ਤੇ ਫੋਨ ਕਰੋ।
***1611***
ਜੱਟ ਸਿੱਖ ਲੜਕੀ, 1989 ਬੌਰਨ, ਕੱਦ 5 ਫੁੱਟ 4 ਇੰਚ, ਅਨਮੈਰਿਡ, ਕੈਨੇਡੀਅਨ ਸਿਟੀਜ਼ਨ, ਐਮ. ਏ., ਬੀ ਐਡ, ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈਲ ਸੈਟਲਡ, ਕਲੀਨ ਸ਼ੇਵਨ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਸਿਰਫ ਬੀ. ਸੀ. ਵਾਲੇ ਸੰਪਰਕ ਕਰਨ। ਜਾਣਕਾਰੀ ਲਈ 1-236-858-3066 ‘ਤੇ ਸੰਪਰਕ ਕਰੋ।
***1611***
ਜੱਟ ਸਿੱਖ ਸਿੱਧੂ ਲੜਕੀ, ਜਨਮ 1989, ਕੱਦ 5 ਫੁੱਟ 4 ਇੰਚ, ਕੈਨੇਡੀਅਨ ਸਿਟੀਂਜ਼ਨ, ਡਿਗਰੀ ਹੋਲਡਰ, ਫੈਡਰਲ Government ਨਾਲ RCMP ਵਿਚ LR advisor ਦੀ ਵਧੀਆ ਜੌਬ ਕਰ ਰਹੀ ਲਈ ਕੈਨੇਡਾ ਤੋਂ ਬਰਾਬਰ ਦੀ ਯੋਗਤਾ ਵਾਲੇ ਚੰਗੀ ਜੌਬ ਕਰਦੇ ਲੜਕੇ ਲੋੜ ਹੈ। ਤਲਾਕਸ਼ੁਦਾ ਫੋਨ ਨਾ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ:[email protected] ਜਾਂ 1-204-283-1613 ‘ਤੇ ਫੋਨ ਜਾਂ WhatApp ਕਰੋ।
***1611***
ਜੱਟ ਸਿੱਖ ਲੜਕਾ, ਉਮਰ 48 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ PR, ਚੰਗੀ ਜੌਬ ਕਰ ਰਹੇ, Unmarried, ਪਰਿਵਾਰਕ ਲਈ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 905-745-2201 ‘ਤੇ ਸੰਪਰਕ ਕਰੋ।
***1611***
ਹਿੰਦੂ ਅਰੋੜਾ ਲੜਕੀ, ਉਮਰ 55 ਸਾਲ, ਕੱਦ 5 ਫੁੱਟ 3 ਇੰਚ, Never married, BA, B Ed, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੀ, ਇੰਡੀਆ ਵਿੱਚ ਟੀਚਰ ਦੀ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਵੈਲ ਸੈਟਲਡ ਜੀਵਨ ਸਾਥੀ ਦੀ ਲੋੜ ਹੈ। ਲੜਕੀ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-289-700-4566 ‘ਤੇ ਫੋਨ ਕਰੋ ਜਾਂ +91-98153-61372 ‘ਤੇ WhatsApp ਕਰੋ।
***1611***
ਜੱਟ ਸਿੱਖ ਰਾਏ ਲੜਕਾ, ਉਮਰ 32 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ PR, ਅਮੈਰੀਕਾ ਦਾ ਵਿਜ਼ਟਰ ਵੀਜ਼ਾ, ਐਮ ਏ ਇੰਗਲਿਸ਼, ਚੰਗੀ ਜੌਬ ਕਰ ਰਹੇ, ਸਰੀ ਰਹਿ ਰਹੇ, ਖੰਨੇ ਨਾਲ ਸਬੰਧਤ ਲਈ ਕੈਨੇਡਾ ਕਿਸੇ ਵੀ ਸਟੇਟਸ ‘ਤੇ ਰਹਿ ਰਹੀ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਇੰਡੀਆ ਤੋਂ ਲੜਕੀ ‘ਤੇ ਵਿਚਾਰ ਕੀਤੀ ਜਾ ਸਕਦੀ ਹੈ। ਜਾਣਕਾਰੀ ਲਈ 1-604-300-5605 ‘ਤੇ ਫੋਨ ਕਰੋ।
***1611***
ਜੱਟ ਸਿੱਖ ਲੜਕੀਉਮਰ 28 ਸਾਲਕੱਦ ਫੁੱਟ ਇੰਚਕੈਨੇਡੀਅਨ PR, ਚੰਗੀ ਜੌਬ ਕਰ ਰਹੀਤਲਾਕਸ਼ੁਦਾ (Short term), ਪਰਿਵਾਰਕ leI kYnyzIan pI afr/istIjn/vrk primt vfly, nisLaF qoN rihq ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-362-0653 ਜਾਂ +91-76966-59221 Whats App ਫੋਨ ਕਰੋ।
***1611***

Jatt Sikh Sidhu boy, Dec 1993 born, 6’ tall, Canadian PR, Masters in Plant Sciences, working as Land Authorizations Officer in Department of Water, Land and Resource Stewardship, Government of BC, non-drinker/non-smoker, Vegetarian, non-trimmer, Agricultural land in Punjab. Looking for educated, family-oriented girl. Call/WhatsApp- 1-604 442 5234
***1611***
Jat Sikh parents looking for a suitable matchfor their beautiful daughter,24 Yrs. old, 5′-6″ tall,born and raised in USA,1st year medical student in USA, beautiful. The boy should be from Jat Sikh family, turbaned from medical field, born and raised in USA. Please contact: 1-262-443-9849
***1611***
Sikh parents seek match for their son, 46 Yrs. old, 5’-6″ tall,never married, born & raised in Canada, B Com (Hons.) degree, works with Federal Government in Ottawa as financial manager. The girl should be born and raised in Canada, possess a university degree from Canada. Caste no bar. Enquires from Ontario and Quebec only.Please send your biodata & recent pictures: [email protected] call: 1-613-270-8141
*** 1611 ***
Jat Sikh parents seek a suitable match for their son, 26 year old, 6 ft tall and handsome Canadian citizen, degree in Computer science from a reputed Canadian University, works as a software developer at a leading tech company, family is well settled in Surrey. Seeking a beautiful, well educated and family oriented bride. Contact: 306-850-7111 or 604-719-1824
*** 1611 ***