ਜੱਟ ਸਿੱਖ ਮਾਨ ਲੜਕੀ, ਜਨਮ 1992, ਕੱਦ 5’-7”, ਕੈਨੇਡੀਅਨ ਸਿਟੀਜ਼ਨ, Post Graduate, Beauty Studio ਦਾ ਆਪਣਾ ਵਧੀਆ ਕਾਰੋਬਾਰ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ, ਸੋਹਣ-ਸੁਨੱਖੇ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ
ਹੈ। ਆਪਣਾ ਬਾਇਓਡਾਟਾ ਅਤੇ ਪਿਕਚਰ ਈਮੇਲ ਕਰੋ: [email protected] jF 1-604-725-4856 ‘qy vtsaYp kro
*** 1607 ***
ਜੱਟ ਸਿੱਖ ਲੜਕਾ, ਬੌਰਨ 1978, ਕੱਦ 5 ਫੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਤਲਾਕਸ਼ੁਦਾ, ਵੈਲ ਸੈਟਲਡ ਲਈ ਜੱਟ ਸਿੱਖ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਤਲਾਕਸ਼ੁਦਾ ਬਿਨਾਂ ਬੱਚੇ ਤੋਂ ‘ਤੇ ਵਖੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-236-412-8765 ‘ਤੇ ਸੰਪਰਕ ਕਰੋ।
***1610***
ਰਾਮਗੜ੍ਹੀਆ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਹਰੇ, Tire Technician, ਤਲਾਕਸ਼ੁਦਾ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 647-242-8529 ‘ਤੇ ਸੰਪਰਕ ਕਰੋ।
***1610***
ਜੱਟ ਸਿੱਖ ਚੀਮਾ ਲੜਕੀ, ਬੌਰਨ 1997, ਕੱਦ 5 ਫੁੱਟ 7 ਇੰਚ, ਕੈਨੇਡੀਅਨ ਬੌਰਨ, B Com, Human Resources business Partner, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਬੌਰਨ ਜਾਂ Raised, ਬਰਾਬਰ ਦੀ ਯੋਗਤਾ ਵਾਲੇ ਵੈਲ ਸੈਟਡਲ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਅੰਮ੍ਰਿਤਧਾਰੀ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 1-647-856-5657 ਜਾਂ 1-905-915-1812 ‘ਤੇ ਫੋਨ ਕਰੋ।
***1609***
ਰਾਮਗੜ੍ਹੀਆ ਲੜਕਾ, ਉਮਰ 40 ਸਾਲ, ਕੱਦ 5 ਫੁੱਟ 10 ਇੰਚ, ਅਮੈਰੀਕਨ ਸਿਟੀਜ਼ਨ, ਇੰਡੀਆ ਤੋਂ Electronics and Communication Engineering ਦੀ ਡਿਗਰੀ, ਇੰਟਰਨੈਸ਼ਨਲ ਕੰਪਨੀ ਵਿੱਚ Senior administrator, ਤਲਾਕਸ਼ੁਦਾ (ਬਿਨਾ ਬੱਚੇ ਤੋਂ) ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਵਾਲੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-510-240-2847 ਜਾਂ 1-604-368-2618 ‘ਤੇ ਫੋਨ ਕਰੋ।
***1609***
ਜੱਟ ਸਿੱਖ ਲੜਕਾ, 29 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਸਰਕਾਰੀ ਨੌਕਰੀ ਕਰ ਰਹੇ, ਕੰਪਿਊਟਰ ਇੰਜੀਨੀਅਰ, ਸੋਹਣੇ-ਸੁਨੱਖੇ ਲਈ ਕੈਨੇਡੀਅਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਦੀ ਲੋੜ ਹੈ। ਜਾਣਕਾਰੀ ਲਈ 1-514-916-9593 ‘ਤੇ ਫੋਨ ਕਰੋ।
***1609***
ਜੱਟ ਸਿੱਖ ਦਿਓਲ ਲੜਕਾ, ਬੌਰਨ 1992, ਵਰਕ ਪਰਮਿਟ ਉਤੇ ਵਿਨੀਪੈਗ ਰਹਿ ਰਹੇ, PNP approved, PR under process ਵੈਲ ਸੈਟਲਡ, ਕੁਝ ਮਹੀਨਿਆਂ ਬਾਅਦ ਤਲਾਕ ਹੋ ਗਿਆ ਸੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮਿਹਰਬਾਨੀ ਕਰਕੇ ਤਲਾਕਸ਼ੁਦਾ ਲੜਕੀ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-431-998-8059 ਜਾਂ +91-82649-90052 ‘ਤੇ ਫੋਨ ਜਾਂ Whatsapp ਕਰੋ।
***1609***
ਜੱਟ ਸਿੱਖ ਲੜਕਾ, ਬੌਰਨ 1997, ਕੱਦ 6 ਫੁੱਟ, PR, ਪੜ੍ਹੇ ਲਿਖੇ, ਵੈਲ ਸੈਟਲਡ, ਸੋਹਣੇ ਸੁਨੱਖੇ, ਪਰਿਵਾਰਕ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਰਕ ਪਰਮਿਟ/PR/ ਵਿਜ਼ਟਰ ਆਈ ਲੜਕੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਸਰੀ ਤੇ ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-782-3137 ‘ਤੇ ਸੰਪਰਕ ਕਰੋ।
***1609***
ਰਾਮਗੜ੍ਹੀਆ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਬੌਰਨ, ਪੜ੍ਹੇ-ਲਿਖੇ, Software Engineer ਦੀ ਜੌਬ ਕਰ ਰਹੇ, ਵੈੱਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-647-765-1537 ਜਾਂ 1-647-513-5726 ‘ਤੇ ਫੋਨ ਕਰੋ।
***1609***
ਜੱਟ ਸਿੱਖ ਸੰਧੂ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 8 ਇੰਚ, BC ਕੈਨੇਡਾ ਵਿਚ ਵਰਕ ਪਰਮਿਟ ‘ਤੇ ਰਹਿ ਰਹੇ, ਚੰਗੀ ਜੌਬ ਕਰ ਰਹੇ, ਇੰਡੀਆ ਤੋਂ ਕੰਪਿਊਟਰ ਡਿਪਲੋਮਾ, Plumber ਦਾ ਕੋਰਸ (1 ਸਾਲ), 6 ਏਕੜ ਜ਼ਮੀਨ ਦੇ ਮਾਲਕ, ਕਲੀਨ ਸ਼ੇਵਨ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-552-5746 ‘ਤੇ ਫੋਨ ਕਰੋ।
***1609***
ਗੁਰਸਿੱਖ ਜੱਟ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 7 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਕੈਨੇਡਾ ਤੋਂ ਡਿਪਲੋਮਾ ਹੋਲਡਰ, ਆਪਣੇ family transport business ਵਿਚ ਕੰਮ ਕਰ ਰਹੇ, ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਦਾਦਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ, ਜੋ ਲੜਕੇ ਦੀ ਸੈੱਟ ਹੋਣ ਵਿਚ ਪੂਰੀ ਮਦਦ ਕਰੇਗਾ। ਜਾਣਕਾਰੀ ਲਈ 1-437-225-7464 ਜਾਂ 1-437-335-8980 ‘ਤੇ ਫੋਨ ਕਰੋ।
***1609***
ਛੀਂਬਾ ਲੜਕਾ, ਉਮਰ 37 ਸਾਲ, ਕੱਦ 5 ਫੁੱਟ 9 ਇੰਚ, ਤਲਾਕਸ਼ੁਦਾ, ਆਪਣਾ ਕਾਰੋਬਾਰ, ਕੈਨੇਡੀਅਨ ਪੀ ਆਰ, ਪਰਿਵਾਰਕ ਲਈ ਕੈਨੇਡਾ ਤੋਂ ਪਰਿਵਾਰਕ, ਸੋਹਣੀ-ਸੁਨੱਖੀ, ਉਚੀ ਲੰਬੀ ਲੜਕੀ ਦੀ ਲੋੜ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-446-0113 ‘ਤੇ ਫੋਨ ਕਰੋ।
***1609***
ਜੱਟ ਸਿੱਖ ਲੜਕਾ, ਬੌਰਨ 1989, ਕੱਦ 5 ਫੁੱਟ 9 ਇੰਚ, ਕੈਨੇਡੀਅਨ PR, Auto Painter ਦਾ ਆਪਣਾ ਵਧੀਆ ਕੰਮ ਕਰ ਰਹੇ, ਲਈ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ-ਘੱਟ 5 ਫੁੱਟ 4 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਵਾਲੀ ਲੜਕੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-647-575-1111 ਜਾਂ +9145589-97798 (ਵਟਸਐਪ) ‘ਤੇ ਫੋਨ ਕਰੋ।
***1609***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 11 ਇੰਚ, Canadian born, building Engineer ਦੀ ਜੌਬ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ ਬੌਰਨ/ਸਿਟੀਜ਼ਨ/ਪੀ ਆਰ, ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 1-604-300-1547 ਜਾਂ 1-604-300-3828 ‘ਤੇ ਸੰਪਰਕ ਕਰੋ।
***1609***
Alliance invited for a Hindu Punjabi girl, 43 years old, 5’-4″ tall, BA, MED, currently working as a Teacher in GTA, holding Real Estate Licence, divorced.Inquiries from Canada Only. Please send your biodata & recent picture to: [email protected]
*** 1609 ***