Matrimonials

ਜੱਟ ਸਿੱਖ ਲੜਕੀ, 1983 ਬੌਰਨ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਤਲਾਕਸ਼ੁਦਾ (2 ਬੱਚੇ, Custody with father), Masters in Economics, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ ਵਰਕ ਪਰਮਿਟ ਹੋਲਡਰ, ਘੱਟ ਤੋਂ ਘੱਟ 5 ਫ਼ੁੱਟ 7 ਇੰਚ, ਕੱਦ ਵਾਲੇ, ਚੰਗੀ ਜ਼ਮੀਦ ਦੇ ਮਾਲਕ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਤਲਾਕਸ਼ੁਦਾ (ਬੱਚੇ ਜਾਂ ਬਿਨਾਂ ਬੱਚੇ ਵਾਲੇ) ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ BC ਨੂੰ ਪਹਿਲ ਜਾਣਕਾਰੀ ਲਈ 1-639-541-0111 ਜਾਂ 1-604-300-6819 ‘ਤੇ ਫੋਨ ਕਰੋ।
***1590***
ਗਰਚਾ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ PR, B com, Post Graduate Diploma in Business management from Canada, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਪੜ੍ਹੀ-ਲਿਖੀ, ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ ਘੱਟ 5 ਫ਼ੁੱਟ 5 ਇੰਚ, ਕੱਦ ਵਾਲੀ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਸਟੂਡੈਂਟ /ਵਿਜ਼ਟਰ ਵੀਜ਼ੇ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ 647-891-0197 ‘ਤੇ ਫੋਨ ਕਰੋ।
***1590***
ਜੱਟ ਸਿੱਖ ਤੂਰ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 11 ਇੰਚ, BA ਕੀਤੀ ਹੋਈ, ਆਪਣਾ Construction ਦਾ ਕਾਰੋਬਾਰ ਕਰ ਰਹੇ, ਕੈਨੇਡੀਅਨ PR, ਵੈਲ ਸੈਟਲਡ ਲਈ ਕੈਨੇਡਾ ਰਹਿ ਰਹੀ (ਕੋਈ ਵੀ ਵੀਜ਼ਾ Status ਤੇ), ਪਰਿਵਾਰਕ ਲੜਕੀ ਦੀ ਲੋੜ ਹੈ। Joint Family ਵਾਲੇ ਰਿਸ਼ਤੇ ਨੂੰ ਪਹਿਲ। ਜਾਣਕਾਰੀ ਲਈ 1-403-680-0436 ‘ਤੇ ਫੋਨ ਕਰੋ।
***1590***
ਜੱਟ ਸਿੱਖ ਸਿੱਧੂ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਬੌਰਨ, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (2 ਬੱਚੇ), ਵੈਲ ਸੈਟਲਡ ਲਈ ਕੈਨੇਡੀਅਨ ਬੌਰਨ/ਸਿਟੀਜ਼ਨ/PR ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ : [email protected] ਜਾਂ 1-778-865-2409 ‘ਤੇ ਫੋਨ ਕਰੋ।
***1590***
ਜੱਟ ਸਿੱਖ ਬਰਾੜ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, ਚੰਗੀ ਜੌਬ ਕਰ ਰਹੇ, ਵੈਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ, ਸਟੂਡੈਂਟ/ਵਿਜ਼ਟਰ /ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC, ਐਲਬਰਟਾ ਅਤੇ ਵਿਨੀਪੈਗ ਨੂੰ ਪਹਿਲ। ਜਾਣਕਾਰੀ ਲਈ 1-604-818-5780 ‘ਤੇ ਫੋਨ ਕਰੋ।
***1590***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਬੌਰਨ, Bachelors of Science from Toronto University, ਚੰਗੀ ਕੰਪਨੀ ਵਿਚ ਵਧੀਆ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡੀਅਨ ਬੌਰਨ, ਪੜ੍ਹੇ-ਲਿਖੇ, ਵੈਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, non-smoker ਜੱਟ ਸਿੱਖ ਲੜਕੇ ਦੀ ਲੋੜ ਹੈ, ਸਿਰਫ਼ GTA ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ 1-647-617-1715 ‘ਤੇ ਫੋਨ ਕਰੋ।
***1590***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Collection Officer, ਕਲੀਨ ਸ਼ੇਵਨ, ਸੋਹਣੇ-ਸੁਨੱਖੇ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਘੱਟੋ ਘੱਟ 5 ਫ਼ੁੱਟ 5 ਇੰਚ ਜਾਂ ਵੱਧ ਕੱਦ ਵਾਲੀ ਓਨਟੈਰੀਓ ਵਿਚ ਰਹਿਣ ਵਾਲੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ 1971 ਤੋਂ ਕੈਨੇਡਾ ਵਿਚ ਰਹਿ ਰਿਹਾ ਹੈ। ਜਲੰਧਰ ਜ਼ਿਲ੍ਹੇ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 647-852-5804 ‘ਤੇ ਫੋਨ ਕਰੋ।
***1590****
ਜੱਟ ਸਿੱਖ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 5 ਇੰਚ, BSc Nursing ਕੀਤੀ ਹੋਈ, ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲਿਆ ਹੋਇਆ, ਮਾਤਾ-ਪਿਤਾ ਕੋਲ ਕੈਨੇਡਾ ਦਾ ਵੀਜ਼ਾ ਹੈ, ਪਰਿਵਾਰਕ ਲਈ ਕੈਨੇਡੀਅਨ/PR/ਸਿਟੀਜ਼ਨ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿਚ ਸੈਟਲਡ ਹੈ। ਵਿਆਹ ਜਲਦੀ (ਕੈਨੇਡਾ ਜਾਂ ਇੰਡੀਆ ਵਿੱਚ)। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-647-355-0067 ਜਾਂ +91-98142-58119 (Whatsapp) ‘ਤੇ ਫੋਨ ਕਰੋ।
***1590***
ਰਵੀਦਾਸੀਆ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 8 ਇੰਚ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰ B Pharmacy ਦੀ ਡਿਗਰੀ ਹੋਲਡਰ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਸਟੂਡੈਂਟ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 416-618-5769 ਜਾਂ 647-546-3100 ‘ਤੇ ਫੋਨ ਕਰੋ।
***1590***
ਜੱਟ ਸਿੱਖ ਲੜਕੀ, ਉਮਰ 39 ਸਾਲ, ਕੱਦ 5 ਫੁੱਟ 3 ਇੰਚ, ਬੀ. ਏ., ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਤਿੰਨ ਮਹੀਨਿਆਂ ਤੋਂ ਕੈਨੇਡਾ ਰਹਿ ਰਹੀ ਕੈਨੇਡੀਅਨ PR/Citizen ਜੱਟ ਸਿੱਖ, 45 ਸਾਲ ਤੱਕ ਦੀ ਉਮਰ ਵਾਲੇ ਸੈਟਲਡ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਬਿਨ ਬੱਚੇ ਤੋਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 416-999-4049 ‘ਤੇ ਫੋਨ ਕਰੋ।
***1590***
ਜੱਟ ਸਿੱਖ ਲੜਕੀ, 1983 ਬੌਰਨ, 5 ਫੁੱਟ 3 ਇੰਚ, ਬੀ. ਏ., ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ (ਇੱਕ ਬੈਟਾ), ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਲੁਧਿਆਣਾ ਤੇ ਮੋਗਾ ਜ਼ਿਲ੍ਹੇ ਨੂੰ ਪਹਿਲ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਜਾਣਕਾਰੀ ਲਈ 1-236-632-8785 ‘ਤੇ ਫੋਨ ਕਰੋ।
***1590***
ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ Biology & Pharmacy ਕੀਤੀ ਹੋਈ, ਬੀ ਸੀ ਗੌਰਮਿੰਟ ਨਾਲ Health Authority ਵਿੱਚ ਕੰਮ ਕਰ ਰਹੇ, ਵੈੱਲ ਸੈਟਡਲ ਪਰਿਵਾਰ ਨਾਲ ਸਬੰਧਤ, ਲਈ ਬਰਾਬਰ ਦੀ ਯੋਗਤਾ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-561-5984 ‘ਤੇ ਫੋਨ ਕਰੋ।
***1590***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ/ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 647-501-6114 ‘ਤੇ ਸੰਪਰਕ ਕਰੋ।
***1590***

Saini Parents looking for a suitable match for their son, 33 Yrs. old, 5’-10″ tall, USA born, clean shaven, Engineer, working in New York,non-drinker, non-vegetarian, from a simple family, father retired and disabled in wheelchair fully independent. Please contact1-516-852-7032
*** 1590 ***

Jatt Sikh family seeking a suitable match for their son, 30 yrs. old, 5′-10″ tall, US Citizen, MBA graduate, working as Chief Financial Officer in reputed company, family oriented, comes from a well settled family. The girl should be educated and professionally qualified, residing in USA or Canada. Please send picture and biodata to 1-856-628-2344
*** 1590 ***

Sikh parents seek a suitable match for their 28 Yrs. old son,6’-4″ tall, born and raised in Canada, non- drinker, non-smoker, Mechanical engineer, working in his own field. The girl should be born and raised in Canada, tall, have family values, professionally employed, should not drink or smoke. Family is educated and well settled in Canada. Toronto-area preferred. Please send detailed bio-data to [email protected]
*** 1590 ***