Matrimonials

Bride wanted for US citizen, Jat Sikh boy, working in a reputed job in healthcare, 1984 born, 5’-9″ tall, short term divorced, no kids. Please call: 1-562-541-3856
*** 1586 ***
Jat Sikh parents seek a suitable match for their son, 28 yrs. Old, 6’-1″ tall, Canadian PR, Graduate, Bus operator at Hamilton transit, belongs to Jalandhar. The girl should be Jat sikh, living in Canada (on any visa status), beautiful, family oriented. Please call: 1-204-881 6172,
*** 1586 ***
Khatri Sikh family seeking a suitable match for their turbaned son, non drinker, 39 yrs. Old, never married, 5′-10″ tall, Canadian PR, B.A. from India, Cab driver, well established, lives in Surrey, BC. During the accident his one leg was injured but is fully functional. The girl must have respect to sikh ideologies and may be from any caste of Sikhs. Divorced can also be considered. Please send your serious inquiry to: [email protected] or call: 1-604-618-2727
*** 1586 ***
Jat Sikh Parents seek a suitable match for their only son, 37 yrs. old, 6’ tall, Canadian born, B.A. from UBC, doing a good job, never married, non-drinker, non-smoker. The girl should be living in Canada, beautiful, family oriented, willing to relocate to BC. Send your biodata & recent picture : [email protected] or call : 1-778-531-7480
***1586***

Jat Sikh parents seeking a suitable match for their daughter, 29 yrs. old, 5’-3” tall, University graduate, well settled in govt. Job, beautiful, family oriented, belongs to well settled family. The boy should be professionally qualified, employed, handsome, born or raised in Canada. Please send your biodata and picture to : [email protected] or call : 1-416-678-2384
***1586***
Well established Arora Khatri Sikh family seeks a suitable match for their Doctor son, MD (Internal Medicine), 42 yrs. old, 5’-9” tall, handsome, well settled in USA since 2014, widower (wife died fo Cancer a year back), 2 sons aged 10 & 6. The girl should be beautiful with family values. Caste no bar. Please call : +91 84278-43835 (whatsapp) or 1-226-507-1224 or email : [email protected]
***1586***

Kashyap Rajput parents seek a suitable match for their son, 28 yrs. old, never married, US citizen, Master’s in Accounting, working as an Accountant, from an established family. Looking for a beautiful, educated and never married girl fromthe US.Please call: 516-710-9862
*** 1586 ***
Wanted only Jat Sikh girl for Jat Sikh boy 44/ 6′-1″ Canadian PR divorced, without any kids from prior marriage. Successful lawyer in very well-known law firm in Vancouver (Canada). Contact: +1-778-889-4009
*** 1586 ***
Jatt Sikh, well settled Canadian professional family looking for a suitable match for their Canadian born daughter, 35 yrs. old, 5′ -7″ tall, currently a student in sciences, beautiful, family oriented. The boy should be Canadian born or brought up, generous, professionally employed, smart, above 5′-11″ tall, well-groomed. Please send your biodata & recent picture to: [email protected] or call: 1- 905-598-5379
*** 1586 ***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਲ ਸਿਟੀਜ਼ਨ, ਪੜ੍ਹੇ-ਲਿਖੇ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ/ਸਟੂਡੈਂਟ ਵਿਜ਼ਟਰ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਇੰਡੀਆ ਰਹਿ ਰਹੀ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪਰਿਵਾਰ 20 ਸਾਲ ਤੋਂ ਕੈਨੇਡਾ ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-905-757-9727 (Whatsapp) ਜਾਂ 1-416-618-2190

***1586***
ਜੱਟ ਸਿੱਖ ਸਿੱਧੂ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਬੌਰਨ, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਵੈਲ ਸੈਟਲਡ ਲਈ ਕੈਨੇਡੀਅਨ ਬੌਰਨ ਸਿਟੀਜ਼ਨ/PR, ਪਰਿਵਾਰਕ ਲੜਕੀ ਦੀ ਲੋੜ ਹੈ । ਤਲਾਕਸ਼ੁਦਾ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ : [email protected] ਜਾਂ 1-778-865-2409 ਤੇ ਫੋਨ ਕਰੋ ।
***1586***
ਜੱਟ ਸਿੱਖ ਬਰਾੜ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, ਚੰਗੀ ਜੌਬ ਕਰ ਰਹੇ, ਵੈਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ. ਸਟੂਡੈਂਟ ਵਿਜ਼ਟਰ ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀਸੀ, ਐਲਬਰਟਾ ਅਤੇ ਵਿਨੀਪੈਗ ਨੂੰ ਪਹਿਲ. ਜਾਣਕਾਰੀ ਲਈ 1-604-818-5780 ਤੇ ਫੋਨ ਕਰੋ ।
***1586***
ਜੱਟ ਸਿੱਖ ਗਿੱਲ ਲੜਕਾ, 1990 ਬੌਰਨ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR ਅਪਲਾਈ ਕੀਤੀ ਹੋਈ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਸਟੂਡੈਂਟ ਵਰਕ ਪਰਮਿਟ ਵਾਲੀ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ. ਲੜਕੇ ਦਾ ਭਰਾ ਕੈਨੇਡਾ ਵਿਚ ਵੈਲ ਸੈਟਲਡ ਹੈ। ਮੈਰਿਜ ਬਿਊਰੋ ਸੰਪਰਕ ਨਾ ਕਰਨ. ਜਾਣਕਾਰੀ ਲਈ 1-604-300-4747 ਜਾਂ 1-431-778-3536 ਤੇ ਫੋਨ ਕਰੋ।
***1586***
ਰਾਣਾ ਸਿੱਖ ਲੜਕਾ, ਉਮਰ 54 ਸਾਲ, ਕੱਦ 5 ਫੁੱਟ 10 ਇੰਚ, ਐਮ. ਏ. ਮਿਊਜ਼ਿਕ ਵੋਕਲ, ਅੰਮ੍ਰਿਤਧਾਰੀ, ਵਿਧੁਰ, ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ‘ਤੇ ਰਹਿ ਰਹੇ, ਵੈਸ਼ਨੋ, ਸਿਹਤਮੰਦ, ਪਰਿਵਾਰਕ ਲਈ ਕੈਨੇਡਾ ਤੋਂ ਪਰਿਵਾਰਕ ਜੀਵਨ ਸਾਥਣ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 431-270-0205 ਜਾਂ 647-774-9483 ‘ਤੇ ਫੋਨ ਕਰੋ।
***1586***
ਜੱਟ ਸਿੱਖ ਤਲਾਕਸ਼ੁਦਾ ਲੜਕੀ, 1982 ਬੌਰਨ, ਕੱਦ 5 ਫੁੱਟ 6 ਇੰਚ, ਡਬਲ ਐਮ. ਏ., ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੀ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-349-0277 ਜਾਂ 1-604-430-0617 ‘ਤੇ ਫੋਨ ਕਰੋ।
***1586***

ਕੈਨੇਡੀਅਨ ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, BCIT ਤੋਂ 3 ਸਾਲ ਦਾ Plumbing and heating ਦਾ ਕੋਰਸ ਕੀਤਾ ਹੋਇਆ, 18 ਏਕੜ ਵਿਚ Green House ਅਤੇ ਨਰਸਰੀ ਦਾ ਆਪਣਾ ਕਾਰੋਬਾਰ ਕਰ ਰਹੇ, ਲੁਧਿਆਣਾ ਏਰੀਏ ਨਾਲ ਸਬੰਧਤ ਵੈਲ ਸੈਟਲਡ ਲਈ ਕੈਨੇਡੀਅਨ PR ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। BC ਨੂੰ ਪਹਿਲ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-309-4215 ‘ਤੇ ਫੋਨ ਕਰੋ।
***1586***
ਜੱਟ ਸਿੱਖ ਲੜਕੀ, 1989 ਬੌਰਨ, ਕੱਦ 5 ਫ਼ੁੱਟ 4 ਇੰਚ, ਇੰਡੀਅਨ ਜੰਮਪਲ, Never Married, ਕੈਨੇਡੀਅਨ ਸਿਟੀਜ਼ਨ, H.R., ਸੋਹਣੀ-ਸੁਨੱਖੀ ਲਈ BC ਤੋਂ ਪੜ੍ਹੇ-ਲਿਖੇ, ਕਲੀਨ ਸ਼ੇਵਨ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-236-858-3066 ‘ਤੇ ਫੋਨ ਕਰੋ।
***1586***
ਰਾਮਗੜ੍ਹੀਆ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 7 ਇੰਚ, ਇੰਗਲੈਂਡ ਦੇ ਜੰਮਪਲ, 24 ਸਾਲ ਤੋਂ ਕੈਨੇਡੀਅਨ PR, Family business ਕਰ ਰਹੇ, ਸੋਹਣੇ-ਸੁਨੱਖੇ, ਵੈਲ ਸੈਟਲਡ ਲਈ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ: [email protected] ਜਾਂ 1-647-667-1815 ‘ਤੇ ਫੋਨ ਕਰੋ।

***1586***
ਜੱਟ ਸਿੱਖ ਕੈਨੇਡੀਅਨ ਜੰਮਪਲ ਮਾਨ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 9 ਇੰਚ, ਕੇਸਾਧਾਰੀ, ਦਸਤਾਰਧਾਰੀ, ਵੈਸ਼ਨੂੰ, ਨਸ਼ਿਆਂ ਤੋਂ ਰਹਿਤ, ਅਕਾਊਂਟਿੰਗ ਦਾ ਡਿਪਲੋਮਾ, B.B.A. ਦੀ ਡਿਗਰੀ ਦਾ ਆਖਰੀ ਸਾਲ, ਪ੍ਰੌਪਰਟੀ ਮੈਨੇਜਮੈਂਟ ਵਿਚ ਅਕਾਊਂਟੈਂਟ ਦਾ ਕੰਮ ਕਰਦੇ ਲਈ ਬਰਾਬਰ ਦੀ ਯੋਗਤਾ ਵਾਲੀ PR ਜਾਂ ਕੈਨੇਡੀਅਨ ਲੜਕੀ ਦੀ ਲੋੜ ਹੈ। ਵਰਕ ਪਰਮਿਟ ਵਾਲੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪਰਿਵਾਰ 30 ਸਾਲਾਂ ਤੋਂ BC ਵਿਚ ਵੈੱਲ ਸੈਟਲਡ ਹੈ। ਮੈਰਿਜ ਬਿਊਰੋ ਮਾਫ ਕਰਨਾ। ਜਾਣਕਾਰੀ ਲਈ Whatsapp ਕਰੋ : 1-604-849-0349 ਜਾਂ [email protected] ‘ਤੇ ਈਮੇਲ ਕਰੋ।

***1586***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਬੌਰਨ, Informaiton Technology ਵਿਚ ਡਿਗਰੀ, ਚੰਗੀ ਕੰਪਨੀ ਵਿਚ Software Developer ਦੀ ਵਧੀਆ ਜੌਬ ਕਰ ਰਹੇ, Non-drinker ਅਤੇ Non-smoker ਲਈ ਪੜ੍ਹੀ-ਲਿਖੀ, ਪਰਿਵਾਰਕ, ਕੈਨੇਡੀਅਨ, ਜੱਟ ਸਿੱਖ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਵੈਨਕੂਵਰ ਏਰੀਏ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-910-1747 ‘ਤੇ ਫੋਨ ਕਰੋ
***1595***