61.8 F
Mississauga, Ontario
Thursday, November 5, 2026
ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਅਗਵਾ ਦੀ ਉੱਚੀ ਖੇਡ, ਜਿਸ ਨੇ ਸਭ ਨੂੰ ਕੀਤਾ ਹੈਰਾਨ

ਡਾ. ਸ਼੍ਰੀਕਾਂਤ ਗੌੜ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਸਥਿਤ ਮੈਟਰੋ ਹਸਪਤਾਲ ਵਿੱਚ ਨੌਕਰੀ ਕਰਦੇ ਸਨ। 6 ਜੁਲਾਈ 2017 ਨੂੰ ਉਹ ਡਿਊਟੀ 'ਤੇ ਪ੍ਰੀਤ ਵਿਹਾਰ...

ਅਹਿਸਾਸ-ਏ-ਕਮਤਰੀ ਛੱਡ ਕਿਵੇਂ ਬਣਿਆ ਮਹਾਨ

ਇੱਕ ਬੱਚਾ ਸਹੀ ਤਰੀਕੇ ਨਾਲ ਬੋਲਣ ਤੋਂ ਅਸਮਰੱਥ ਸੀ। ਉਹ ਹਕਲਾਉਂਦਾ ਸੀ। ਸਕੂਲ ਵਿੱਚ ਬੱਚੇ ਉਸਨੂੰ ਛੇੜਦੇ ਸਨ, ਉਸਨੂੰ ਚਿੜਾਉਂਦੇ ਸਨ।ਉਸਦੀ ਇਹ ਕਮਜ਼ੋਰੀ ਉਸ...

ਉਹ ਇੱਕ ਅਦਭੁਤ ਅਨੰਦਮਈ ਅਨੁਭਵ ਸੀ

ਅਸੀਂ ਤਿੰਨ ਦੋਸਤਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ। ਸਵੇਰੇ ਸਾਝਰੇ ਚੱਲਣ ਦਾ ਪ੍ਰੋਗਰਾਮ ਸੀ ਤਾਂ ਕਿ ਸਾਰੇ ਕੰਮ ਨਿਬੇੜ ਕੇ ਸ਼ਾਮ ਤੱਕ ਪਟਿਆਲੇ...

ਭਾਰਤੀਆਂ ਦੇ ਲਹੂ ‘ਚ ਹੈ ਪੁੱਤਰ ਮੋਹ

ਰਾਹੁਲ ਗਾਂਧੀ ਦੇ ਰਾਸ਼ਟਰੀ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਿੱਪਣੀ ਕੀਤੀ ਸੀ ਕਿ ਇਹ ਪਰਿਵਾਰਵਾਦ ਦੀ...

ਮੇਰੀ ਨਿੱਜੀ ਡਾਇਰੀ ਦੇ ਪੰਨਿਆਂ ‘ਚੋਂਮੇਰੀ ਨਿੱਜੀ ਡਾਇਰੀ ਦੇ ਪੰਨਿਆਂ ‘ਚੋਂ

ਜ਼ਿੰਦਗੀ ਤੋਂ ਮੁਕਤ ਹੋਣ ਤੋਂ ਪਹਿਲਾਂ ਵੀ ਬੰਦਾ ਮੁਕਤ ਹੁੰਦਾ ਹੈ, ਜਿਸਨੂੰ ਸੇਵਾ ਮੁਕਤੀ ਕਹਿੰਦੇ ਹਨ। ਜਨਮ ਸਰਟੀਫ਼ਿਕੇਟ ਦੇ ਹਿਸਾਬ ਨਾਲ ਮੈਂ 31 ਦਸੰਬਰ...

ਸਿਆਸੀ ਪਾਰਟੀਆਂ ਨੂੰ ਮਿਊਨਿਸਿਪਲ ਚੋਣਾਂ ਤੋਂ ਬਾਹਰ ਰਹਿਣਾ ਚਾਹੀਦੈ

''ਡਾ. ਵਾਲੀਆ, ਪੰਜਾਬ ਵਿੱਚ ਤਿੰਨ ਮਿਊਨਿਸਿਪਲ ਕਾਰਪੋਰੇਸ਼ਨਜ਼, 32 ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ 17 ਦਸੰਬਰ ਨੂੰ ਹੋ ਰਹੀਆਂ ਹਨ। ਸਾਡੇ ਦੇਸ਼ ਵਿੱਚ ਇਹ...

ਪੰਜਾਬੀ ਭਾਸ਼ਾ ਦੇ ਮਿਆਰੀਕਰਨ ‘ਚ ਪੱਤਰਕਾਰੀ ਦੀ ਭੂਮਿਕਾਪੰਜਾਬੀ ਭਾਸ਼ਾ ਦੇ ਮਿਆਰੀਕਰਨ...

ਭਾਸ਼ਾ ਦਾ ਮੁੱਖ ਮੰਤਵ ਸੰਚਾਰ ਹੈ। ਭਾਸ਼ਾ ਹੀ ਕਿਸੇ ਭਾਸ਼ਾਈ ਸਮਾਜ ਵਿੱਚ ਆਪਸੀ ਸੰਪਰਕ ਅਤੇ ਸੰਚਾਰ ਦਾ ਸਾਧਨ ਬਣਦੀ ਹੈ। ਹਰ ਭਾਸ਼ਾ ਆਪਣੇ ਵਿਕਾਸ...

ਪੰਜਾਬੀ ਪਰਿਵਾਰ, ਸਰਕਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣੇ

ਹਿੰਦੋਸਤਾਨ- ਪਾਕਿਸਤਾਨ ਦੀ ਵੰਡ ਦਾ ਸ਼ਿਕਾਰ ਪਾਕਿਸਤਾਨ ਦੇ ਬਹਾਵਲਪੁਰ ਖੇਤਰਦੇ ਲੋਕ ਬਹਾਵਲਪੁਰੀ ਬੋਲਦੇ ਹਨ। ਰਾਜਪੁਰਾ ਵਿੱਚ ਬਹਾਵਲਪੁਰੀਏ ਵੱਡੀ ਗਿਣਤੀ ਵਿੱਚ ਰਹਿੰਦੇ ਹਨ।ਮੇਰੀ ਇਕ ਵਿਦਿਆਰਥਣ...

ਚੰਗਾ ਲੱਗਣ ਦੀ ਤਾਂਘ

ਮੇਰੀ ਧਰਮ ਪਤਨੀ ਇਕ ਪਰਿਵਾਰਕ ਸਮਾਗਮ ਤੋਂ ਵਾਪਸ ਆਈ ਅਤੇ ਖੁਸ਼ੀ ਖੁਸ਼ੀ ਦੱਸਣ ਲੱਗੀ, ''ਮੈਂ ਅੱਜ ਸਭ ਤੋਂ ਸੁੰਦਰ ਅਤੇ ਚੰਗੀ ਲੱਗ ਰਹੀ ਸੀ।''...

ਪੰਜਾਬ ਦੇ ਆਗੂ ਇਮਾਨਦਾਰ ਨਹੀਂ ਸਨ: ਜਸਵੰਤ ਸਿੰਘ ਕੰਵਲ

ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਦੀ ਪਹਿਲਕਦਮੀ 'ਤੇ 5 ਨਵੰਬਰ 2017ਨੂੰ ਫ਼ਰੀਦਕੋਟ ਦੇ ਆਸ਼ੀਰਵਾਦ ਪੈਲੇਸ ਵਿੱਚ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਵਿੱਚ...

Latest article

Matrimonials

ਜੱਟ ਸਿਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, ਆਪਣਾ ਪਰਿਵਾਰਕ ਬਿਜ਼ਨੈਸ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ, ਵੈੱਲ ਸੈਟਲਡ, ਕੈਨੇਡੀਅਨ ਬੌਰਨ ਲਈ ਸੋਹਣੀ-ਸੁਨੱਖੀ,...

ਸੁਪਰੀਮ ਕੋਰਟ ਦਾ ਅਹਿਮ ਫੈਸਲਾ, 2 ਤੋਂ ਵੱਧ ਬੱਚੇ ਹੋਣ ’ਤੇ ਚੋਣ ਲੜਨ ਤੋਂ...

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਕਿਹਾ ਹੈ ਕਿ 2 ਤੋਂ ਵੱਧ ਬੱਚੇ ਹੋਣ 'ਤੇ ਚੋਣ ਲੜਨ ਤੋਂ ਰੋਕਣ ਵਾਲੇ ਕਾਨੂੰਨ ਹੁਣ ਪ੍ਰਾਸੰਗਿਕ ਨਹੀਂ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਲੁੱਟ-ਖੋਹ ਕਰਨ ਆਏ ਬਦਮਾਸ਼ਾਂ ਨੇ ਵਿਅਕਤੀ ਨੂੰ ਮਾਰੀ ਗੋਲੀ

ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਦੇ ਸ਼ਿਵਾਲਾ ਇਲਾਕੇ ਦੇ ਨੇੜੇ ਦੇਰ ਰਾਤ ਬਾਈਕ 'ਤੇ ਆਏ 3 ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁੱਟ-ਖੋਹ ਦੀ...