47.8 F
Mississauga, Ontario
Monday, November 2, 2026
ਚਰਚਾ ਤੇ ਚੇਤਾ

ਚਰਚਾ ਤੇ ਚੇਤਾ

ਸੰਵਾਦ ਤੋਂ ਇਨਕਾਰ ਦਾ ਮਤਲਬ ਹੈ ਹਿੰਸਾ ਦਾ ਇਕਰਾਰ!

ਭਾਰਤੀ ਸਮਾਜ ਤੇ ਰਾਜਨੀਤੀ ਵਿੱਚ ਪਾੜ ਪਏ ਹੋਏ ਹਨ। ਇਹ ਪਾੜ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਏਨੇ ਚੌੜੇ ਤੇ ਡੂੰਘੇ ਨਹੀਂ...

ਪੰਜਾਬੀ ਮਾਂ ਦਾ ਸਰਵਣ ਪੁੱਤਰ!

ਭਾਸ਼ਾ ਕਿਸੇ ਧਰਮ ਜਾਂ ਫ਼ਿਰਕੇ ਨਾਲ ਜੁੜੀ ਹੋਈ ਨਹੀਂ ਹੁੰਦੀ। ਇਹ ਕਿਸੇ ਇਲਾਕੇ ਵਿੱਚ ਵਸਦੇ ਸਭਨਾਂ ਲੋਕਾਂ ਦੀ ਸਾਂਝੀ ਸਭਿਆਚਾਰਕ ਧਰੋਹਰ ਹੁੰਦੀ ਹੈ। ਇਹ...

ਕੌਣ ਪਾੜ ਰਿਹਾ ਹੈ ਪਵਿੱਤਰ ਬਾਣੀ ਦੇ ਪੱਤਰੇ?

ਪੰਜਾਬ ਵਿੱਚ ਪਵਿੱਤਰ ਗੁਰਬਾਣੀ ਦੇ ਪੱਤਰੇ ਕਈ ਹਫ਼ਤਿਆਂ ਤੋਂ ਜਿਸ ਨਿੱਤਨੇਮ ਨਾਲ ਪਾੜੇ ਜਾ ਰਹੇ ਹਨ, ਉਹ ਸਾਧਾਰਨ ਆਦਮੀ ਨੂੰ ਹੈਰਾਨ ਵੀ ਕਰਦਾ ਹੈ...

ਅਸੀਂ ‘ਬੌਧਿਕ ਅਸਹਿਣਸ਼ੀਲ’ ਹੀ ਚੰਗੇ!

ਅਸਹਿਣਸ਼ੀਲਤਾ ਬਾਰੇ ਵਿਵਾਦ ਪੂਰਾ ਭਖਿਆ ਹੋਇਆ ਹੈ। ਕੁਝ ਹੀ ਸਮੇਂ ਦੇ ਵਿੱਚ ਵਿੱਚ ਨਰੇਂਦਰ ਦਾਭੋਲਕਰ ਤੇ ਗੋਵਿੰਦ ਪਨਸਾਰੇ ਤੋਂ ਲੈ ਕੇ ਵਿਰੋਧੀ ਵਿਚਾਰਾਂ ਵਾਲਿਆਂ...

ਸਾਹਿਤ ਦਾ ਨਹਿਰੂ-ਨਜ਼ਰੀਆ: ਇੱਕ ਮਿਹਣਾ, ਇੱਕ ਦੋਸ਼!

ਗੁਰਬਚਨ ਸਿੰਘ ਭੁੱਲਰ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੀ ਰਾਹ-ਦਿਖਾਵੀ ਆਰ.ਐੱਸ.ਐੱਸ. ਦੀ ਹਦਾਇਤ ਅਨੁਸਾਰ ਸਮਾਜਕ ਜੀਵਨ ਦੇ ਲਗਭਗ ਸਭ ਖੇਤਰਾਂ ਵਿੱਚ ਮਤਭੇਦਾਂ ਨੂੰ ਮਨਭੇਦ ਬਣਾਉਂਦਿਆਂ...

ਦੇਸ ਦਾ ਮਾਹੌਲ ਠੀਕ ਨਹੀਂ!

(ਭਾਰਤ ਦੇ ਸਮਾਜਕ, ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਬਣੇ ਹੋਏ ਅਸਹਿਣਸ਼ੀਲਤਾ ਦੇ ਮਾਹੌਲ ਵਿਰੁੱਧ ਰੋਸ ਪਰਗਟ ਕਰਨ ਵਾਸਤੇ ਬਹੁਤ ਸਾਰੇ ਲੇਖਕਾਂ ਨੇ ਆਪਣੇ ਪੁਰਸਕਾਰ ਸਾਹਿਤ ਅਕਾਦਮੀ...

Latest article

ਦੀਵਾਲੀ ਤੋਂ ਪਹਿਲਾਂ ਹੀ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ, 350 ਤੋਂ ਪਾਰ ਦਰਜ ਕੀਤਾ...

ਨਵੀਂ ਦਿੱਲੀ : ਦਿੱਲੀ ਦੀ ਹਵਾ ਦੀ ਗੁਣਵੱਤਾ ਸੋਮਵਾਰ ਨੂੰ ਇਸ ਸੀਜ਼ਨ ਵਿੱਚ ਪਹਿਲੀ ਵਾਰ "ਬਹੁਤ ਮਾੜੀ" ਸ਼੍ਰੇਣੀ ਵਿੱਚ ਆ ਗਈ। ਸਵੇਰੇ ਏਅਰ ਕੁਆਲਿਟੀ...

ਪੰਜਾਬ ਦੀ ਸਿਆਸਤ ‘ਚ ਹਲਚਲ, ਸਾਬਕਾ ਮੰਤਰੀ ਦੇ ਘਰ ਤੜਕਸਾਰ ਪਈ ED ਦੀ ਰੇਡ

ਹੁਸ਼ਿਆਰਪੁਰ : ਪੰਜਾਬ ਦੀ ਸਿਆਸਤ 'ਚ ਉਸ ਵੇਲੇ ਹਲਚਲ ਮਚ ਗਈ, ਜਦੋਂ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੇ ਘਰ ਇਨਫੋਰਸਮੈਂਟ...

ਦਿਲਜੀਤ ਦੇ ਸ਼ੋਅ ਤੋਂ ਪਹਿਲਾਂ ਦਿੱਲੀ ’ਚ ਨਾਅਰੇ ਲਿਖਣ ਦੀ ਸਾਜ਼ਿਸ਼, ਔਰਤ ਸਣੇ 3...

ਨਵੀਂ ਦਿੱਲੀ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਦਿੱਲੀ ’ਚ ਹੋਣ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਮੈਟਰੋ ਸਟੇਸ਼ਨਾਂ ’ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖ ਕੇ ਮਾਹੌਲ...