72.3 F
Mississauga, Ontario
Sunday, June 14, 2026
ਚਰਚਾ ਤੇ ਚੇਤਾ

ਚਰਚਾ ਤੇ ਚੇਤਾ

ਪੰਜਾਬ ਵਿੱਚ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੀ ਨਿਰਾਦਰੀ

ਪੰਜਾਬ ਕਲਾ ਪ੍ਰੀਸ਼ਦ ਦੀਆਂ ਤਿੰਨ-ਸਾਲਾ ਪਦਵੀਆਂ ਲਈ ਪੰਜਾਬ ਸਰਕਾਰ ਵਲੋਂ ਚੁਣੇ ਗਏ ਨਾਂਵਾਂ ਨੂੰ ਲੈ ਕੇ ਬਹਿਸ ਛਿੜ ਪਈ ਹੈ। ਖ਼ਾਸ ਕਰ ਕੇ ਬੀਬੀ...

ਇਸਤਰੀ ਦੀ ਆਜ਼ਾਦੀ ਤੇ ਚਿਤਰਕਾਰ ਦੀ ਤੂਲਿਕਾ

ਗੁਰਬਚਨ ਸਿੰਘ ਭੁੱਲਰ ਜ਼ਿਲਾ ਸੰਗਰੂਰ ਦੇ ਪਿੰਡ ਟਿੱਬਾ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਦਰਸ਼ਨ ਨੂੰ ਕਲਾ ਕੁਦਰਤੀ ਦਾਤ ਵਜੋਂ ਮਿਲੀ। ਬਚਪਨ ਵਿੱਚ...

ਬਿਰਹਾ ਦੀ ਲੰਮੀ ਰਾਤ

ਨਵਾਂ-ਨਵਾਂ ਵਿਆਹ ਹੋਇਆ ਸੀ। ਜੀਤੋ ਹਰ ਵੇਲੇ ਆਪਣੇ ਪ੍ਰਦੇਸੀ ਪ੍ਰੀਤਮ ਦੇ ਖ਼ਿਆਲਾਂ ਵਿੱਚ ਮਸਤ ਹੋਈ ਰਹਿੰਦੀ। ਜਦੋਂ ਫ਼ੌਜੀ ਬਾਰੇ ਉਸ ਦੇ ਕੋਲ ਕੋਈ ਗੱਲ...

ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ ਲਾਈਆਂ!

ਭਵਿੱਖੀ ਚੋਣ ਮੇਲੇ ਵਾਸਤੇ ਸਜ ਰਹੀਆਂ ਸਿਆਸੀ ਦੁਕਾਨਾਂ! ਪੰਜਾਬ ਵਿੱਚ ਚੋਣਾਂ ਦੀ ਪੈਰ-ਚਾਲ ਦੀ ਆਵਾਜ਼ ਲਗਾਤਾਰ ਉੱਚੀ ਹੁੰਦੀ ਸੁਣਾਈ ਦੇ ਰਹੀ ਹੈ। ਜਦੋਂ ਕਿਸੇ ਪਿੰਡ-ਨਗਰ...

ਮਿਥਿਹਾਸ ਵਿੱਚੋਂ ਮਿਲੇਗਾ ਗਿਆਨ-ਵਿਗਿਆਨ ਦਾ ਇਤਿਹਾਸ

ਕਿਸੇ ਵੀ ਦੇਸ਼, ਕੌਮ ਜਾਂ ਸਮਾਜ ਦਾ ਇਤਿਹਾਸ ਉਸ ਦੇ ਅਤੀਤ ਦਾ ਖ਼ਜ਼ਾਨਾ, ਵਰਤਮਾਨ ਦਾ ਆਧਾਰ ਅਤੇ ਭਵਿੱਖ ਦਾ ਵਿਕਾਸ-ਮਾਰਗ ਹੁੰਦਾ ਹੈ। ਇਤਿਹਾਸ ਨਿੱਗਰ...

ਭਾਸ਼ਾ ਦੇ ਕ੍ਰਿਸ਼ਮੇ: ਵਿਕਲਾਂਗ ਤੋਂ ਬਣਾਏ ਦਿਵਿਆਂਗ!

ਕੁਝ ਲੋਕਾਂ ਦਾ ਮੱਤ ਹੈ, ਨਾਂ ਵਿੱਚ ਕੀ ਪਿਆ ਹੈ! ਉਹ ਕਹਿੰਦੇ ਹਨ, ਜੇ ਕਿਸੇ ਮੋਹਨ ਸਿੰਘ ਦਾ ਨਾਂ ਸੋਹਨ ਸਿੰਘ ਹੁੰਦਾ, ਇਸ ਨਾਲ...

ਹਰੇ ਇਨਕਲਾਬੀ ਪੰਜਾਬੀ ਕਿਸਾਨ ਦੀ ਖ਼ੁਦਕੁਸ਼ੀ ਵੀ ਹੁਣ ਖ਼ਬਰ ਨਹੀਂ ਬਣਦੀ!

ਗੁਰਬਚਨ ਸਿੰਘ ਭੁੱਲਰ ਸਾਡੇ ਇਲਾਕੇ ਦੇ ਪਿੰਡ ਚੀਮਾ ਜੋਧਪੁਰ ਵਿੱਚ 60 ਸਾਲ ਦੀ ਬੀਬੀ ਬਲਵੀਰ ਕੌਰ ਅਤੇ 32 ਸਾਲ ਦੇ ਉਹਦੇ ਪੁੱਤਰ ਬਲਜੀਤ ਸਿੰਘ ਨੇ...

ਯਥਾ ਰਾਜਾ ਤਥਾ ਪਰਜਾ: ਆਓ ਸ਼ਗਨ ਵਿਚਾਰੀਏ!

ਗੁਰਬਚਨ ਸਿੰਘ ਭੁੱਲਰ ਜਨਮ ਤੋਂ ਮੇਰੀ ਪਰਵਰਿਸ਼ ਅਜਿਹੇ ਮਾਹੌਲ ਵਿੱਚ ਹੋਈ ਜਿਸ ਵਿੱਚ ਵਹਿਮ-ਭਰਮ, ਸ਼ਗਨ-ਬਦਸ਼ਗਨ ਨੂੰ ਕੋਈ ਥਾਂ ਨਹੀਂ ਸੀ। ਸਾਡਾ ਪਰਿਵਾਰ ਸਿੱਖੀ ਨਾਲ, ਹੁਣ...

ਸਾਹਿਤ ਦਾ ਨਹਿਰੂ-ਨਜ਼ਰੀਆ: ਇੱਕ ਮਿਹਣਾ, ਇੱਕ ਦੋਸ਼!

ਗੁਰਬਚਨ ਸਿੰਘ ਭੁੱਲਰ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੀ ਰਾਹ-ਦਿਖਾਵੀ ਆਰ.ਐੱਸ.ਐੱਸ. ਦੀ ਹਦਾਇਤ ਅਨੁਸਾਰ ਸਮਾਜਕ ਜੀਵਨ ਦੇ ਲਗਭਗ ਸਭ ਖੇਤਰਾਂ ਵਿੱਚ ਮਤਭੇਦਾਂ ਨੂੰ ਮਨਭੇਦ ਬਣਾਉਂਦਿਆਂ...

ਹੀਰਿਆਂ ਦੀ ਖਾਣ ਪੰਜਾਬ

ਪੰਜਾਬ ਹੀਰਿਆਂ ਦੀ ਧਰਤੀ ਹੈ। ਵੇਦਾਂ ਦੇ ਰਚਨਾਕਾਰ ਰਿਸ਼ੀਆਂ ਤੋਂ ਲੈ ਕੇ ਪੰਜਾਬ ਦਾ ਇਤਿਹਾਸ ਬੇਮਿਸਾਲ ਮਹਾਂਪੁਰਸ਼ਾਂ ਦੀ ਅਟੁੱਟ ਲੜੀ ਹੈ। ਅਜੋਕਾ ਮਨੁੱਖੀ ਸਮਾਜ...

Latest article

ਮਨੀ ਲਾਂਡਰਿੰਗ ਮਾਮਲਾ: ਸਾਬਕਾ CM ਵਿਜਯਨ ਦੀ ਧੀ ਨੂੰ ED ਨੇ ਮੁੜ ਜਾਰੀ ਕੀਤਾ...

ਕੋਚੀ - ਖਣਿਜ ਕੰਪਨੀ ਸੀ. ਐੱਮ. ਆਰ. ਐੱਲ. ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਕੀਤੀ ਜਾ ਰਹੀ ਹੈ।...

ਭਾਜਪਾ ਕੇਂਦਰੀ ਲੀਡਰਸ਼ਿਪ ਨੇ ਅਚਾਨਕ ਦਿੱਲੀ ਸੱਦੇ ਪੰਜਾਬ ਦੇ ਆਗੂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੁੱਕਰਵਾਰ ਸ਼ਾਮ ਅਹਿਮ ਬੈਠਕ ਲਈ ਤੁਰੰਤ ਨਵੀਂ ਦਿੱਲੀ ਸੱਦਿਆ...

ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਭਤੀਜੇ ਦੀ ਸੜਕ ਹਾਦਸੇ ‘ਚ ਮੌਤ, ਤੇਜ਼ ਰਫ਼ਤਾਰ ਬੱਸ...

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਭਤੀਜੇ ਪ੍ਰਸ਼ਾਂਤ ਸਿੰਘ ਦੀ ਮੌਤ...