ਬਾਦਲ ਵੱਲੋਂ ਚਾਰ ਜ਼ਿਲਿਆਂ ਵਿੱਚ ਬੇਹਤਰੀਨ ਸਿਹਤ ਸੇਵਾਵਾਂ ਦੀ ਨਿਵੇਕਲੀ ਪ੍ਰਣਾਲੀ...
ਚੰਡੀਗੜ : ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਵਿੱਚ ਆਹਲਾ ਸਿਹਤ ਸੇਵਾਵਾਂ ਢਾਂਚੇ ਦੀ ਕਾਇਮੀ ਲਈ ਮਾਝੇ ਵਿੱਚ ਤਰਨ ਤਾਰਨ, ਮਾਲਵੇ ਵਿੱਚ...
ISI ਮਸਲੇ ‘ਤੇ ਰਾਜਨਾਥ ਨੇ ਕੀਤੀ ਖੁਫੀਆ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ
ਨਵੀਂ ਦਿੱਲੀ— ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕੇਂਦਰੀ ਖੁਫੀਆ ਵਿਭਾਗ, ਜਾਂਚ ਏਜੰਸੀਆਂ ਅਤੇ 13 ਰਾਜਾਂ ਦੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ...
ਉਤਰੀ ਭਾਰਤ ‘ਚ ਸੀਤ ਲਹਿਰ ਜਾਰੀ
ਚੰਡੀਗੜ : ਬੀਤੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਉਤਰੀ ਭਾਰਤ ਵਿਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ...
ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨਾ ਸਾਡਾ ਰਾਸ਼ਟਰੀ ਕਰਤੱਵ :...
ਚੰਡੀਗੜ੍ਹ : ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨਾ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਾਡਾ ਰਾਸ਼ਟਰੀ ਕਰਤੱਵ ਹੈ ਜੇਕਰ ਕੁਦਰਤੀ ਸੋਮਿਆਂ ਦੀ...
ਕੈਪਟਨ ਅਮਰਿੰਦਰ ਨੇ ਪੀ.ਪੀ.ਪੀ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦਾ ਕੀਤਾ...
ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ...
ਟੀਮ ਇੰਡੀਆ ਦੀ ਹਾਰ ਦਾ ਸਿਲਸਿਲਾ ਜਾਰੀ
ਬ੍ਰਿਸਬੇਨ: ਭਾਰਤੀ ਟੀਮ ਪਹਿਲੇ ਵਨਡੇ ਦੀ ਤਰ•ਾਂ ਅੱਜ ਦੂਸਰਾ ਵਨਡੇ ਮੈਚ ਵੀ ਹਾਰ ਗਈ ਅਤੇ ਰੋਹਿਤ ਸ਼ਰਮਾ ਦੇ ਸੈਂਕੜੇ 'ਤੇ ਫਿਰ ਤੋਂ ਪਾਣੀ ਫਿਰ...
ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ...
ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦੇਸ਼-ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ...
ਆਪਣੀ ਪੀਪਲਜ਼ ਪਾਰਟੀ ਭੰਗ ਕਰਕੇ ਮਨਪ੍ਰੀਤ ਬਾਦਲ ਕਾਂਗਰਸ ‘ਚ ਸ਼ਾਮਿਲ
ਨਵੀਂ ਦਿੱਲੀ : ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅੱਜ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ...
ਪੰਜਾਬ ਸਰਕਾਰ ਵੱਲੋਂ ਪੰਜਾਬੀ ਸੱਭਿਆਚਾਰ ਤਾਲਮੇਲ ਬੋਰਡ ਅਤੇ ਪਰਜਾਪਤ ਭਲਾਈ ਬੋਰਡ...
ਚੰਡੀਗੜ : ਪੰਜਾਬ ਤੋਂ ਬਾਹਰ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਵਸਦੇ ਪੰਜਾਬੀਆਂ ਨਾਲ ਸੱਭਿਆਚਾਰਕ ਤੰਦਾਂ ਮਜ਼ਬੂਤ ਬਣਾਉਣ ਅਤੇ ਉਨ•ਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ...
ਕਿਸਾਨੀ ਤੇ ਸਮਾਜਿਕ ਮੁੱਦਿਆਂ ਵਾਲੀ ਪਾਰਟੀ ਦਾ ਸਮਰਥਨ ਕਰੇਗੀ ਬੀ.ਕੇ.ਯੂ :...
ਚੰਡੀਗੜ : ਆਉਂਦੀਆਂ ਵਿਧਾਨ ਸਭਾ ਚੋਣਾਂ 2017 ਦੌਰਾਨ ਕਿਸਾਨਾਂ ਦੇ ਸਿਆਸੀ ਸਮਰਥਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਕਿਸਾਨ...
















