47.7 F
Mississauga, Ontario
Monday, November 9, 2026
ਮੁੱਖ ਖਬਰਾਂ

ਮੁੱਖ ਖਬਰਾਂ

4 ਹਜ਼ਾਰ ਕਰੋੜ ਨਾਲ ਬਦਲੇਗੀ ਪਿੰਡਾਂ ਦੀ ਨੁਹਾਰ : ਸੁਖਬੀਰ ਬਾਦਲ

ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਬਰਾਬਰ ਸਹੂਲਤਾਂ...

ਫੀਸ ‘ਚ ਵਾਧੇ ਖਿਲਾਫ ਪ੍ਰਦਰਸ਼ਨ ਕਰ ਰਹੇ ਮਾਪਿਆਂ ‘ਤੇ ਕੇਸ ਦਰਜ਼...

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ 'ਚ ਨਜ਼ਾਇਜ ਵਾਧੇ ਖਿਲਾਫ ਪ੍ਰਦਰਸ਼ਨ ਕਰ...

ਥੋੜ੍ਹੇ ਦਿਨਾਂ ਤੱਕ ਮਾਨਸੂਨ ਪਹੁੰਚੇਗਾ ਕੇਰਲਾ

ਨਵੀਂ ਦਿੱਲੀ : ਮੌਸਮ ਵਿਗਿਆਨੀਆਂ ਨੇ ਇਹ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਅਗਲੇ 3-4 ਦਿਨਾਂ ਤੱਕ ਮਾਨਸੂਨ ਕੇਰਲਾ ਵਿਚ ਦਾਖ਼ਲ ਹੋ ਜਾਵੇਗਾ। ਮੌਸਮ ਵਿਗਿਆਨੀਆਂ...

ਜਾਟ ਰਾਖਵਾਂਕਰਨ ‘ਤੇ ਅਗਲੀ ਸੁਣਵਾਈ 6 ਜੂਨ ਨੂੰ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਾਟ ਰਾਖਵਾਂਕਰਨ 'ਤੇ ਲੱਗੀ ਰੋਕ ਦੇ ਖਿਲਾਫ਼ ਅਰਜ਼ੀ 'ਤੇ ਸੁਣਵਾਈ ਕਰਦਿਆਂ ਕੋਈ ਰਾਹਤ ਨਾ ਦੇ ਕੇ ਸੁਣਵਾਈ...

ਹੜ੍ਹ ਕਾਰਨ ਫਰਾਂਸ ਅਤੇ ਜਰਮਨੀ ਵਿਚ ਜਨਜੀਵਨ ਹੋਇਆ ਪ੍ਰਭਾਵਿਤ

ਪੈਰਿਸ : ਪੈਰਿਸ ਅਤੇ ਜਰਮਨੀ ਵਿਚ ਆਈ ਭਿਆਨਕ ਹੜ੍ਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੇਸ਼ਾਂ ਵਿਚ ਹੜ੍ਹ ਕਾਰਨ 9...

‘ਆਪ’ ਨੇ ਵਧਾਇਆ ਸੰਗਠਨਾਤਮਕ ਆਧਾਰ, ਅੱਧਾ ਦਰਜਨ ਵਿੰਗ ਐਲਾਨੇ

ਚੰਡੀਗੜ੍ਹ  : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਵਿਚ ਵਿਸਥਾਰ ਕਰਦੇ ਹੋਏ ਪੰਜ ਵਿੰਗਾਂ ਨੂੰ ਸ਼ਾਮਲ ਕੀਤਾ। 'ਆਪ' ਵਲੋਂ ਬੁੱਧਵਾਰ...

ਅਮੂਲ ਦੁੱਧ ਦੀਆਂ ਕੀਮਤਾਂ ਵਿਚ ਵਾਧਾ

ਨਵੀਂ ਦਿੱਲੀ  : ਭਾਰਤ ਵਿਚ ਸਭ ਤੋਂ ਵੱਧ ਵਿਕਣ ਵਾਲੇ ਅਮੂਲ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਅਮੂਲ ਦੁੱਧ ਹੁਣ ਦਿੱਲੀ ਵਿਚ...

ਸਿਹਤ ਚੇਤਾਵਨੀਆਂ ਤੋਂ ਬਗੈਰ ਵਿਕਣ ਵਾਲੇ ਤੰਬਾਕੂ ਪਦਾਰਥਾਂ ਨੂੰ ਬਖਸ਼ੀਆਂ ਨਹੀਂ...

ਚੰਡੀਗੜ੍ਹ : ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਨੀ ਜੀ ਨੇ ਦੱਸਿਆ ਕਿ ਰਾਜ ਦੇ ਸਮੂਹ ਜਿਲਿਆਂ ਵਿੱਚ ਮਿਤੀ 25 ਮਈ 2016 ਤੋਂ 31 ਮਈ...

ਡਾ. ਮੋਹਨ ਸਿੰਘ ਫੱਲੀਆਂਵਾਲਾ ‘ਆਪ’ ਵਿਚ ਸ਼ਾਮਿਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਬਸਪਾ ਪ੍ਰਧਾਨ ਡਾ. ਮੋਹਨ ਸਿੰਘ ਫਲੀਆਂਵਾਲਾ ਸ਼ਾਮਲ ਹੋਏ। ਆਮ...

ਪ੍ਰਧਾਨ ਮੰਤਰੀ ਵੱਲੋਂ ਕੌਮੀ ਆਫਤ ਪ੍ਰਬੰਧਨ ਯੋਜਨਾ ਜਾਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕੌਮੀ ਆਫਤ ਪ੍ਰਬੰਧਨ ਯੋਜਨਾ (ਐੱਨਡੀਐੱਮਪੀ) ਜਾਰੀ ਕੀਤੀ ਹੈ। ਦੇਸ਼ ਵਿੱਚ ਇਹ ਇਸ ਪ੍ਰਕਾਰ ਦੀ...

Latest article

ਲਾਲ ਕਿਲਾ ਧਮਾਕਾ ਮਾਮਲੇ ’ਚ ਹੁਣ ਤੱਕ 300 ਸ਼ੱਕੀ ਗ੍ਰਿਫ਼ਤਾਰ, 73 ਭਗੌੜੇ ਲਿਆਂਦੇ ਗਏ...

ਨਵੀਂ ਦਿੱਲੀ, -ਰਾਸ਼ਟਰੀ ਰਾਜਧਾਨੀ ਵਿਚ ਲਾਲ ਕਿਲਾ ਕੰਪਲੈਕਸ ਨੇੜੇ ਚਲਦੀ ਕਾਰ ਵਿਚ ਧਮਾਕੇ ਦੀ ਘਟਨਾ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ, ਅਜਿਹੇ ਵਿਚ...

ਅਕਾਲੀ ਦਲ ‘ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਜਲੰਧਰ/ਕਪੂਰਥਲਾ ਸ਼੍ਰੋਮਣੀ ਅਕਾਲੀ ਦਲ 'ਚ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਜਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।...

ਪਟਾਕੇ ਚਲਾਉਣ ਤੋਂ ਰੋਕਣ ’ਤੇ ਸਬ-ਇੰਸਪੈਕਟਰ ਨੂੰ ਉਤਾਰਿਆ ਮੌਤ ਦੇ ਘਾਟ, ਫਿਰ…

ਥੇਨੀ (ਤਾਮਿਲਨਾਡੂ), –ਤਾਮਿਲਨਾਡੂ ਦੇ ਥੇਨੀ ਵਿਚ ਦੀਵਾਲੀ ਦੀ ਰਾਤ ਪੁਲਸ ਸਬ-ਇੰਸਪੈਕਟਰ ਸੇਂਥਿਲ ਕੁਮਾਰ (56) ਨੇ ਨੌਜਵਾਨਾਂ ਦੇ ਇਕ ਸਮੂਹ ਨੂੰ ਸੜਕ ਦੇ ਵਿਚਕਾਰ ਪਟਾਕੇ...