60.4 F
Mississauga, Ontario
Wednesday, November 11, 2026
ਮੁੱਖ ਖਬਰਾਂ

ਮੁੱਖ ਖਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ...

ਬਲਾਚੌਰ ਹਲਕੇ ਦੇ ਸੰਗਤ ਦਰਸ਼ਨ ਦੌਰਾਨ 74 ਪੰਚਾਇਤਾਂ ਤੇ ਬਲਾਚੌਰ ਸ਼ਹਿਰ ਦੇ 13 ਵਾਰਡਾਂ ਨੂੰ 4 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾ ਜਾਰੀ ਬਲਾਚੌਰ/ਚੰਡੀਗੜ੍ਹ  : ਪੰਜਾਬ...

ਆਸਾਮ ਦੇ ਕੋਕਰਾਝਾਰ ਵਿਚ ਅੱਤਵਾਦੀ ਹਮਲੇ ਵਿਚ 14 ਮੌਤਾਂ

ਕੋਕਰਾਝਾਰ : ਹੇਠਲੇ ਅਸਮ ਦੇ ਕੋਕਰਾਝਾਰ ਵਿਖੇ ਇਕ ਬਜਾਰ ਵਿੱਚ ਦਿਨ ਦਿਹਾੜੇ ਗੋਲੀਬਾਰੀ ਤੇ ਗ੍ਰੇਨੇਡ ਹਮਲੇ ਦੀ ਸੂਚਨਾ ਪ੍ਰਾਪਤ ਹੋਈ ਹੈ। ਲਗਭਗ 1 ਘੰਟੇ...

ਸਰੂਪ ਚੰਦ ਸਿੰਗਲਾ ਵੱਲੋਂ ਵਿਕਰੀ ਕਰ ਦਫ਼ਤਰ ‘ਚ ਛਾਪਾ

ਜਲੰਧਰ : ਮੁੱਖ ਸੰਸਦੀ ਸਕੱਤਰ ਆਬਕਾਰੀ ਅਤੇ ਕਰ ਸਰੂਪ ਚੰਦ ਸਿੰਗਲਾ ਨੇ ਅੱਜ ਸਵੇਰੇ ਆਬਕਾਰੀ ਤੇ ਕਰ ਵਿਭਾਗ ਦਫ਼ਤਰ-2 ਬੀ. ਐਮ. ਸੀ. ਚੌਕ ਵਿਚ...

ਰਾਜਨਾਥ ਦੇ ਵਾਪਸ ਆਉਂਦਿਆਂ ਹੀ ਪਾਕਿਸਤਾਨ ਨੇ ਕੀਤੀ ਘਟੀਆ ਹਰਕਤ

ਨਵੀਂ ਦਿੱਲੀ :  ਪਾਕਿਸਤਾਨ ਸਰਕਾਰ ਕੋਲੋਂ ਭਾਵੇਂ ਹੀ ਆਪਣਾ ਦੇਸ਼ ਨਹੀਂ ਸੰਭਲ ਰਿਹਾ ਹੈ ਪਰ ਉਥੋਂ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਨੇ ਇਕ ਵਾਰ...

ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਇਟਲੀ ਦੇ ਜਥੇਬੰਦਕ...

ਚੰਡੀਗੜ੍ਹ  - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ...

ਪ੍ਰਦੂਸ਼ਣ ਨਾਲ ਗੰਗਾ ‘ਚ ਅੰਨ੍ਹੀਆਂ ਹੋ ਗਈਆਂ ਡਾਲਫਿਨ : ਉਮਾ

ਨਵੀ ਦਿੱਲੀ :  ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਰਖਵਾਲੀ ਮੰਤਰੀ ਉਮਾ ਭਾਰਤੀ ਨੇ ਅੱਜ ਕਿਹਾ ਕਿ ਗੰਗਾ ਦੇ ਪਾਣੀ ਦੀ ਨਿਰਮਲਤਾ ਦੀ ਜਾਂਚ...

ਪੰਜਾਬ ਵਿਧਾਨ ਸਭਾ ਚੋਣਾ ਲਈ ਆਪ ਵੱਲੋਂ 19 ਉਮੀਦਵਾਰਾਂ ਦੀ ਪਹਿਲੀ...

ਚੰਡੀਗੜ :  ਪੰਜਾਬ 'ਚ 2017 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ 'ਆਮ ਆਦਮੀ ਪਾਰਟੀ' ਯਾਨੀ ਆਲ ਵੱਲੋਂ 19 ਉਮੀਦਵਾਰਾਂ ਦੀ ਪਹਿਲੀ...

ਸਭ ਤੋਂ ਵੱਡਾ ਟੈਕਸ ਸੁਧਾਰ : ਜੀ. ਐੱਸ. ਟੀ. ਹੋਇਆ ਪਾਸ...

ਨਵੀਂ ਦਿੱਲੀ— ਦੇਸ਼ ‘ਚ ਵਪਾਰ ਨੂੰ ਸੌਖਾ ਬਣਾਉਣ ਵਾਲਾ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਪਾਸ ਹੋ ਗਿਆ ਹੈ। ਜਾਣਕਾਰ ਇਸ ਨੂੰ ਆਜ਼ਾਦੀ...

‘ਆਪ’ ਦੀ ਪਹਿਲੀ ਲਿਸਟ ਜਾਰੀ ਹੋਣ ਮੌਕੇ ਛੋਟੇਪੁਰ ਦੀ ਗੈਰ ਹਾਜ਼ਰੀ...

ਕਿੰਗਰਾ ਵਲੋਂ ਲਾਏ ਦੋਸ਼ਾਂ ਨੂੰ ਅਕਾਲੀ ਦਲ ਨੇ ਚੁਕਿਆ ਚੰਡੀਗੜ  : ਆਮ ਆਦਮੀ ਪਾਰਟੀ ਨੇ ਭਾਵੇਂ ਪੰਜਾਬ ਵਿਧਾਨ ਸਭਾ ਦੀਆਂ ਫਰਵਰੀ-ਮਾਰਚ 2017 ਵਿਚ ਹੋਣ ਵਾਲੀਆਂ...

ਦਲਿਤਾਂ ਦੀ ਆਬਾਦੀ ਤਾਂ ਵਧੀ, ਨਾਲ ਮੁਸ਼ਕਲਾਂ ਵੀ ਢੇਰ ਵਧੀਆਂ

ਦਲਿਤਾਂ ਨੂੰ ਲੈ ਕੇ ਦੇਸ਼ ਦੀ ਸਿਆਸਤ ਗਰਮ ਹੈ। ਅਜਿਹਾ ਹਮੇਸ਼ਾ ਤੋਂ ਹੁੰਦਾ ਆਇਆ ਹੈ। ਪਰ ਦੇਸ਼ ਵਿਚ ਦਲਿਤਾਂ ਦੀ ਸਥਿਤੀ ‘ਚ ਆਜ਼ਾਦੀ ਤੋਂ...

Latest article

ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ...

ਨਾਗਪੁਰ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਨੂੰ ਕਿਹਾ ਕਿ ਆਰ.ਐੱਸ.ਐੱਸ. ਪ੍ਰਚਾਰਕਾਂ ਅਤੇ ਵਲੰਟੀਅਰਾਂ ਦੇ ਨਿਰਸਵਾਰਥ ਕੰਮ ਲੋਕਾਂ...

ਫਿਰੋਜ਼ਪੁਰ ‘ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਇਲਾਕੇ ‘ਚ ਮਚੀ ਹਫੜਾ-ਦਫੜੀ

ਫਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਪਰਾਲੀ ਦੇ ਡੰਪ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਮਦੋਟ ਦੇ...

ਹਰਿਆਣਾ ‘ਚ ਵੀ ਜ਼ਹਿਰੀਲੀ ਹੋਣ ਲੱਗੀ ਹਵਾ ! ਕਈ ਸ਼ਹਿਰਾਂ ਦਾ AQI ਹੋਇਆ 300...

ਚੰਡੀਗੜ੍ਹ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਮੰਗਲਵਾਰ ਨੂੰ ਹਰਿਆਣਾ ਦੇ ਕੁਝ ਹਿੱਸਿਆਂ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ 'ਚ...