50.7 F
Mississauga, Ontario
Wednesday, November 11, 2026
ਮੁੱਖ ਖਬਰਾਂ

ਮੁੱਖ ਖਬਰਾਂ

ਤੁਰਕੀ ‘ਚ ਤਖਤਾਪਲਟ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀ ਸੰਗਠਨ ਨੇ ਭਾਰਤ...

ਨਵੀਂ ਦਿੱਲੀ :  ਤੁਰਕੀ ਦੇ ਵਿਦੇਸ਼ ਮੰਤਰੀ ਮੌਲੂਦ ਕਾਊਸੋਗਲੂ ਨੇ ਕਿਹਾ ਹੈ ਕਿ ਫਤਹੁੱਲਾ ਅੱਤਵਾਦੀ ਧੜੇ (ਫੇਟੋ) ਭਾਰਤ ‘ਚ ਦਾਖਲ ਹੋ ਚੁੱਕਾ ਹੈ। ਪਿਛਲੇ...

ਅਮਰੀਕਾ ਕਨੇਕਿਟਕਟ ‘ਚ 13 ਲੋਕਾਂ ‘ਤੇ ਗੋਲੀਬਾਰੀ, ਇਕ ਦੀ ਹਾਲਤ...

ਅਮਰੀਕਾ :  ਸੰਯੁਕਤ ਰਾਜ ਅਮਰੀਕਾ ਦੇ ਕਨੇਕਿਟਕਟ ‘ਚ ਇਕ ਘਰ ‘ਚ ਚੱਲ ਰਹੀ ਪਾਰਟੀ ‘ਚ ਮੌਜੂਦ ਲੋਕਾਂ ‘ਤੇ ਦੋ ਸ਼ੱਕੀ ਲੋਕਾਂ ਨੇ ਅਚਾਨਕ ਗੋਲੀਬਾਰੀ...

ਅਮਰਿੰਦਰ ਦਲਿਤ ਭਾਈਚਾਰੇ ਨਾਲ ਸੰੰਬੰਧਿਤ ਡੇਰੇ ਦੇ ਸਮਾਗਮ ‘ਚ ਹੋਏ ਸ਼ਾਮਿਲ

ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਐਤਵਾਰ ਫਗਵਾੜਾ ਨੇੜੇ ਪੈਂਦੇ ਪਿੰਡ ਪੰਡਵਾ ਵਿਖੇ ਸਥਿਤ ਦਲਿਤ ਭਾਈਚਾਰੇ ਨਾਲ ਸੰਬੰਧਿਤ ਡੇਰੇ...

ਹੜ੍ਹ ‘ਚ ਫਸੇ ਸ਼ਿਵਰਾਜ, ਪੁਲਸ ਵਾਲਿਆਂ ਨੇ ਗੋਦ ‘ਚ ਚੁੱਕ ਕੇ...

ਪੰਨਾ :  ਮੱਧ ਪ੍ਰਦੇਸ਼ ‘ਚ ਭਿਆਨਕ ਹੜ੍ਹ ਕਾਰਨ ਸਿਰਫ ਆਮ ਲੋਕ ਹੀ ਨਹੀਂ ਸਗੋਂ ਰਾਜ ਦੇ ਵੀ.ਵੀ.ਆਈ.ਪੀ. ਲੋਕ ਵੀ ਪਰੇਸ਼ਾਨ ਹਨ। ਰਾਜ ਦੇ ਮੁੱਖ...

ਮੋਹਰ ਸਿੰਘ ਵਾਲਾ ਦੇ ਕਬੱਡੀ ਟੂਰਨਾਮੈਂਟ ‘ਤੇ ਛਤਰ ਦਾ ਕਬਜ਼ਾ

ਭੀਖੀ  : ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਮੋਹਰ ਸਿੰਘ ਵਾਲਾ ਵਲੋਂ ਸੰਤ ਬਾਬਾ ਭੂਰੀ ਵਾਲੇ ਦੀ ਯਾਦ ਵਿਚ ਸਾਲਾਨਾ ਜ ̄ੜ...

ਯੂ. ਪੀ ‘ਚ ਭਾਜਪਾ ਤੇ ਸਪਾ ਦੀ ਮਿਲੀਭੁਗਤ : ਮਾਇਆਵਤੀ

ਆਗਰਾ  : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਬੀਬੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਅਮਨ-ਕਾਨੂੰਨ ਦੀ ਮਾਲੀ ਹਾਲਤ ਲਈ ਅਖਿਲੇਸ਼ ਯਾਦਵ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ...

ਸਾਊਦੀ ਅਰਬ ‘ਚ ਬੇਰੁਜ਼ਗਾਰ ਹੋਏ ਭਾਰਤੀਆਂ ਨੂੰ ਸੁਸ਼ਮਾ ਨੇ ਕਿਹਾ: ਵਾਪਸ...

ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ ‘ਚ ਨੌਕਰੀ ਗਵਾ ਚੁੱਕੇ ਭਾਰਤੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਭੁਗਤਾਨ ਨਾ ਕੀਤੇ...

ਵਿਆਹ ਸਮਾਰੋਹ ਦੌਰਾਨ ਹੋਇਆ ਧਮਾਕਾ, ਕਈ ਜ਼ਿੰਦਗੀਆਂ ਹੋਈਆਂ ਬਰਬਾਦ

ਅੰਕਾਰਾ :  ਤੁਰਕੀ ਦੇ ਦੱਖਣੀ ਗਾਜੀਅਨਟੇਪ ਸ਼ਹਿਰ ‘ਚ ਵਿਆਹ ਸਮਾਗਮ ਦੌਰਾਨ ਹੋਏ ਇਕ ਜਬਰਦਸਤ ਧਮਾਕੇ ‘ਚ 30 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ...

ਕਾਲੀ ਸੂਚੀ ‘ਤੇ DSGMC ਦੀ ਨਵੀਂ ਮੰਗ

ਦਿੱਲੀ: ਕਾਲੀ ਸੂਚੀ ਬੀਤੇ 32 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਛੱਡ ਕੇ ਮਜ਼ਬੂਰੀਵੱਸ ਵਿਦੇਸ਼ਾਂ ਵਿਚ ਸਿਆਸੀ ਪਨਾਹ ਲੈਣ ਵਾਲੇ ਸਿੱਖਾਂ ਨੂੰ ਵਾਪਸ ਆਪਣੇ...

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਹਿਲੇਰੀ ਦੀ ਸਥਿਤੀ ਮਜ਼ਬੂਤ

ਵਾਸ਼ਿੰਗਟਨ : ਅਮਰੀਕਾ ਦੇ ਇਕ ਵੱਡੇ ਮੀਡੀਆ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਸੰਮੇਲਨਾਂ ਤੋਂ ਬਾਅਦ ਆਪਣੀ...

Latest article

ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ...

ਨਾਗਪੁਰ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਨੂੰ ਕਿਹਾ ਕਿ ਆਰ.ਐੱਸ.ਐੱਸ. ਪ੍ਰਚਾਰਕਾਂ ਅਤੇ ਵਲੰਟੀਅਰਾਂ ਦੇ ਨਿਰਸਵਾਰਥ ਕੰਮ ਲੋਕਾਂ...

ਫਿਰੋਜ਼ਪੁਰ ‘ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਇਲਾਕੇ ‘ਚ ਮਚੀ ਹਫੜਾ-ਦਫੜੀ

ਫਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਪਰਾਲੀ ਦੇ ਡੰਪ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਮਦੋਟ ਦੇ...

ਹਰਿਆਣਾ ‘ਚ ਵੀ ਜ਼ਹਿਰੀਲੀ ਹੋਣ ਲੱਗੀ ਹਵਾ ! ਕਈ ਸ਼ਹਿਰਾਂ ਦਾ AQI ਹੋਇਆ 300...

ਚੰਡੀਗੜ੍ਹ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਮੰਗਲਵਾਰ ਨੂੰ ਹਰਿਆਣਾ ਦੇ ਕੁਝ ਹਿੱਸਿਆਂ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ 'ਚ...