46 F
Mississauga, Ontario
Friday, November 13, 2026
ਮੁੱਖ ਖਬਰਾਂ

ਮੁੱਖ ਖਬਰਾਂ

ਪੰਜਾਬ ਬੋਰਡ ਦੀਆਂ ਦਾਖਲਾ ਫੀਸਾਂ ਨੂੰ ਜਮ੍ਹਾ ਕਰਵਾਉਣਾ ਹੋਇਆ ਔਖਾ

ਫਿਰੋਜ਼ਪੁਰ : 500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ਕਾਰਣ, ਜਿਥੇ ਆਮ ਜਨਤਾ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ...

ਮੋਦੀ ਸਰਕਾਰ ਨੇ ਲੋਕਾਂ ਨੂੰ ਭਿਖਾਰੀ ਬਣਾ ਦਿੱਤਾ : ਮਮਤਾ

ਕੋਲਕਾਤਾ — ਮੋਦੀ ਸਰਕਾਰ ‘ਤੇ ਦੇਸ਼ ‘ਚ 500 ਤੇ 1000 ਦੇ ਪੁਰਾਣੇ ਨੋਟਾਂ ‘ਤੇ ਬੈਨ ਲਗਾ ਕੇ ਦੇਸ਼ ਦੇ ਲੋਕਾਂ ਨੂੰ ਭਿਖਾਰੀ ਬਣਾਉਣ ਦਾ...

ਮੈਂ ਕਾਂਗਰਸੀ ਵੀਰਾਂ ਦੀ ਸਲਾਹ ਲੈਣੀ ਚਾਹੁੰਦਾ, ਜ਼ੂਰਰੀ ਸੀ ਕਿ ਉਹ...

ਚੰਡੀਗੜ੍ਹ : ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਖਿਲਾਫ ਆਉਣ ਤੋਂ ਬਾਅਦ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ‘ਤੇ ਪੰਜਾਬ ਵਿਧਾਨ ਸਭਾ ਦੇ ਬੁਲਾਏ ਗਏ ਵਿਸ਼ੇਸ਼...

ਹੁਣ ਏ. ਟੀ. ਐੱਮ. ‘ਤੇ 50 ਅਤੇ 20 ਦੇ ਵੀ ਮਿਲਣਗੇ...

ਨਵੀਂ ਦਿੱਲੀ— ਨੋਟਬੰਦੀ ਦੇ ਬਾਅਦ ਪਿਛਲੇ ਇਕ ਹਫਤੇ ਤੋਂ ਦੇਸ਼ ਭਰ ‘ਚ ਚੱਲ ਰਹੀ ਕੈਸ਼ ਦੀ ਦਿਕੱਤ ਦੇ ਵਿਚਕਾਰ ਭਾਰਤੀ ਸਟੇਟ ਬੈਂਕ ਨੇ ਇਕ...

SYL ਵਿਵਾਦ : ਪੰਜਾਬ ਦੇ ਹੱਕ ਲਈ ਲੜ ਰਹੇ ਹਾਂ ਲੜਾਈ...

ਹੁਸ਼ਿਆਰਪੁਰ : ਐੱਸ. ਵਾਈ. ਐੱਲ. ਨੂੰ ਲੈ ਕੇ ਪੰਜਾਬ ਦੀ ਸੱਤਾਧਾਰੀ ਅਕਾਲੀ ਦਲ ਸੂਬੇ ਦੇ ਹੱਕ ਲਈ ਲੜਾਈ ਲੜ ਰਹੀ ਹੈ, ਇਹ ਕਹਿਣਾ ਹੈ...

ਮੁਸਲਿਮਾਂ ਨੂੰ ਪਾਕਿ ਅਤੇ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਅਤਿਆਚਾਰ ਦਾ ਮੁੱਦਾ...

ਨਵੀਂ ਦਿੱਲੀ— ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਭਾਰਤ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਇਸਲਾਮਿਕ ਦੇਸ਼ਾਂ ‘ਚ ਜ਼ਿਆਦਾਤਰ...

ਇਕ ਦਿਨਾ ਪੰਜਾਬ ਵਿਧਾਨ ਸਭਾ ਦਾ ਸ਼ੈਸਨ ਬਣ ਗਿਆ ਇਤਿਹਾਸਕ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਇਕ ਦਿਨਾ ਸਪੈਸ਼ਲ ਸਦਨ ਉਸ ਸਮੇਂ ਇਤਿਹਾਸਕ ਬਣ ਗਿਆ ਜਦੋਂ ਸੱਤਾਧਾਰੀ ਧਿਰ ਨੇ ਹੀ ਇਕ ਮਤਾ...

ਹਵਾਈ ਅੱਡੇ ‘ਤੇ 140 ਸੋਨੇ ਦੇ ਸਿੱਕਿਆਂ ਨਾਲ ਯਾਤਰੀ ਗ੍ਰਿਫਤਾਰ

ਨਵੀਂ ਦਿੱਲੀ— ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਏਜੰਸੀਆਂ ਨੇ 140 ਤੋਂ ਜ਼ਿਆਦਾ ਸੋਨੇ ਦੇ ਸਿੱਕਿਆ ਨਾਲ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ।...

ਵਧ ਸਕਦੀ ਹੈ ਨੌਕਰੀ-ਪੇਸ਼ਾ ਕਰਨ ਵਾਲੇ ਲੋਕਾਂ ਦੀ ਤਨਖਾਹ

ਨਵੀਂ ਦਿੱਲੀ :  ਜੇਕਰ ਤੁਸੀਂ ਵੀ ਨੌਕਰੀਪੇਸ਼ਾ ਕਰਦੇ ਹੋ ਤਾਂ ਤੁਹਾਡੇ ਲਈ ਇਕ ਖੁਸ਼ਖਬਰੀ ਆਉਣ ਵਾਲੀ ਹੈ। 2017 ‘ਚ ਤੁਹਾਡੀ ਤਨਖਾਹ ‘ਚ 10 ਫੀਸਦੀ...

ਛੁੱਟੀ ਤੋਂ ਬਾਅਦ ਫਿਰ ਖੁੱਲ੍ਹੇ ਬੈਂਕ, ਲੱਗੀਆਂ ਲੰਬੀਆਂ ਲਾਈਨਾਂ

ਚੰਡੀਗੜ੍ਹ: ਕੱਲ੍ਹ ਗੁਰਪੁਰਬ ਦੀ ਛੁੱਟੀ ਤੋਂ ਬਾਅਦ ਅੱਜ ਮੁੜ ਤੋਂ ਬੈਂਕਾਂ ਖੁੱਲ੍ਹ ਗਈਆਂ ਹਨ। ਅੱਜ ਵੀ ਬੈਂਕਾਂ ‘ਚ ਲੋਕਾਂ ਦਾ ਜਮਾਵੜਾ ਲੱਗਾ ਹੋਇਆ ਹੈ।...

Latest article

ਮਣੀਪੁਰ ‘ਚ ਟਲਿਆ ਵੱਡਾ ਖ਼ਤਰਾ: ਸੁਰੱਖਿਆ ਬਲਾਂ ਨੇ ਬਰਾਮਦ ਕੀਤਾ 10 ਫੁੱਟ ਲੰਬਾ ਰਾਕੇਟ...

ਚੂੜਾਚਾਂਦਪੁਰ - ਮਣੀਪੁਰ ਦੇ ਚੂੜਾਚਾਂਦਪੁਰ ਜ਼ਿਲੇ 'ਚ ਸੁਰੱਖਿਆ ਬਲਾਂ ਨੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ, ਜਿਸ 'ਚ ਇਕ 10 ਫੁੱਟ ਲੰਬਾ ਰਾਕੇਟ,...

ਕੁੜੀ ਨਾਲ ਗੈਂਗਰੇਪ ਦੇ 2 ਦੋਸ਼ੀਆਂ ਨੂੰ 20-20 ਸਾਲ ਕੈਦ, 50-50 ਹਜ਼ਾਰ ਜੁਰਮਾਨਾ

ਮੋਹਾਲੀ : ਮੋਟਰਸਾਈਕਲ ਰਾਈਡ ਰਾਹੀਂ ਘਰ ਪਹੁੰਚੀ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ ’ਚ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 20-20 ਸਾਲ...

ਮੁੜ ਤੋਂ ਖ਼ਰਾਬ ਪੱਧਰ ‘ਤੇ ਪੁੱਜੀ ਦਿੱਲੀ ਦੀ ਆਬੋ-ਹਵਾ, 313 ਤੋਂ ਪਾਰ AQI, ਸਾਹ...

ਨਵੀਂ ਦਿੱਲੀ : ਦਿੱਲੀ ਦੀ ਹਵਾ ਦੀ ਗੁਣਵੱਤਾ ਬੁੱਧਵਾਰ ਨੂੰ ਇੱਕ ਵਾਰ ਫਿਰ "ਬਹੁਤ ਮਾੜੀ" ਸ਼੍ਰੇਣੀ ਵਿੱਚ ਖਿਸਕ ਗਈ, 24 ਘੰਟਿਆਂ ਦਾ ਔਸਤ ਏਅਰ...